:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਵ੍ਹਾਈਟ ਹਾਊਸ ਚ ਪਹੁੰਚੇ ਮਿਨੀ ਡੋਨਾਲਡ ਅਤੇ ਮੇਲਾਨੀਆ ਟਰੰਪ PRINT ਈ ਮੇਲ
donald trump and melania trump childrenਵਾਸ਼ਿੰਗਟਨ à¨…ਕਤੂਬਰ20(ਮੀਡੀਆਦੇਸਪੰਜਾਬ)-  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਨੇ ਵ੍ਹਾਈਟ ਹਾਊਸ ਵਿਚ ਹੈਲੋਵੀਨ ਪੁਸ਼ਾਕ ਪਰੇਡ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਨੂੰ ਕੋਰੋਨਾਵਾਇਰਸ ਮਹਾਮਾਰੀ ਦੇ ਵਿਚ ਐਤਵਾਰ ਨੂੰ ਮਨਾਇਆ ਗਿਆ। ਇਸ ਦੌਰਾਨ ਪਰੇਡ ਵਿਚ ਆਏ ਬੱਚਿਆਂ ਨੇ ਮਾਸਕ ਪਹਿਨਿਆ ਹੋਇਆ ਸੀ ਅਤੇ ਸਾਰੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰ ਰਹੇ ਸਨ। ਇਸ ਪਰੇਡ ਵਿਚ ਉਂਝ ਤਾਂ ਬੱਚਿਆਂ ਨੇ ਇਕ ਤੋਂ ਵੱਧ ਇਕ ਪਹਿਰਾਵੇ ਪਹਿਨੇ ਸਨ ਪਰ ਮਿਨੀ ਟਰੰਪ ਨੂੰ ਦੇਖ ਕੇ ਖੁਦ ਰਾਸ਼ਟਰਪਤੀ ਅਤੇ ਫਸਟ ਲੇਡੀ ਵੀ ਹੈਰਾਨ ਰਹਿ ਗਏ।

PunjabKesari

ਟਰੰਪ ਅਤੇ ਮੇਲਾਨੀਆ ਨੇ ਬੱਚਿਆਂ ਦਾ ਕੀਤਾ ਸਵਾਗਤ
ਵ੍ਹਾਈਟ ਹਾਊਸ ਦੇ ਸਾਊਥ ਲਾਨ ਵਿਚ ਆਯੋਜਿਤ ਪਰੇਡ ਦੇ ਦੌਰਾਨ ਰਾਸ਼ਟਰਪਤੀ ਟਰੰਪ ਅਤੇ ਫਸਟ ਲੇਡੀ ਨੇ ਬੱਚਿਆਂ ਦਾ ਸਵਾਗਤ ਕੀਤਾ। ਦੁਪਹਿਰ 3.30 ਵਜੇ ਤੋਂ ਸ਼ਾਮ 7.30 ਵਜੇ ਤੱਕ ਪ੍ਰੋਗਰਾਮ ਚੱਲਿਆ। ਇਸ ਵਾਰ ਕੋਰੋਨਾ ਦੇ ਡਰ ਕਾਰਨ ਬੱਚਿਆਂ ਨੂੰ ਕੈਂਡੀ ਨਹੀਂ ਦਿੱਤੀ ਗਈ ਪਰ ਮਿਠਾਈਆਂ ਦਿੱਤੀਆਂ ਗਈਆਂ। ਸੈਨੇਟਾਈਜੇਸ਼ਨ ਦੇ ਬਾਅਦ ਹੀ ਬੱਚੇ ਇਹਨਾਂ ਮਿਠਾਈਆਂ ਨੂੰ ਲੈ ਸਕਦੇ ਸੀ। ਪ੍ਰੋਗਰਾਮ ਵਿਚ ਮਿਲਟਰੀ ਪਰਿਵਾਰ ਅਤੇ ਫਰੰਟਲਾਈਨ ਵਰਕਰਾਂ ਦੇ ਬੱਚੇ ਖਾਸ ਤੌਰ 'ਤੇ ਬੁਲਾਏ ਗਏ ਸਨ। 

Two children dressed as Donald and Melania Trump at the White House's Halloween event last night 🎃 pic.twitter.com/z1ECBJ1LXt

— The Telegraph (@Telegraph) October 26, 2020

ਹਾਲ ਹੀ ਵਿਚ ਟਰੰਪ ਅਤੇ ਮੇਲਾਨੀਆ ਕੋਰੋਨਾਵਾਇਰਸ ਤੋਂ ਉਭਰੇ ਹਨ ਅਜਿਹੇ ਵਿਚ ਇਹ ਪ੍ਰੋਗਰਾਮ ਕਾਫੀ ਮਹੱਤਵਪੂਰਨ ਸੀ। ਕਈ ਬੱਚਿਆਂ ਦੇ ਵਿਚ ਜਦੋਂ ਰਾਸ਼ਟਰਪਤੀ ਟਰੰਪ ਅਤੇ ਫਸਟ ਲੇਡੀ ਵਾਂਗ ਤਿਆਰ ਦੋ ਬੱਚੇ ਉੱਥੇ ਆਏ ਤਾਂ ਹਰ ਕਿਸੇ ਦੀਆਂ ਨਜ਼ਰਾਂ ਉਹਨਾਂ 'ਤੇ ਟਿਕ ਗਈਆਂ। ਟਰੰਪ ਖੁਦ ਇਹਨਾਂ ਬੱਚਿਆਂ ਨੂੰ ਦੇਖ ਕੇ ਹੈਰਾਨ ਸਨ ਅਤੇ ਉਹਨਾਂ ਨੇ ਬੱਚਿਆਂ ਨੂੰ ਤੁਰੰਤ ਕੈਮਰੇ ਵੱਲ ਦੇਖਣ ਲਈ ਕਿਹਾ।

PunjabKesari

ਪੜ੍ਹੋ ਇਹ ਅਹਿਮ ਖਬਰ- ਨਾਸਾ ਨੇ ਚੰਨ ਦੀ ਸਤਹਿ 'ਤੇ ਖੋਜਿਆ ਪਾਣੀ, ਮਨੁੱਖੀ ਬਸਤੀਆਂ ਵਸਾਉਣ ਦੀ ਆਸ ਵਧੀ

ਇਸ ਲਈ ਮਨਾਇਆ ਜਾਂਦਾ ਹੈ ਹੈਲੋਵੀਨ ਉਤਸਵ
ਹੈਲੋਵੀਨ ਉਤਸਵ ਦਾ ਸੰਬੰਧ ਯੂਰਪ ਵਿਚ ਸੈਲਟਿਕ ਨਾਮ ਦੀ ਜਾਤੀ ਦੇ ਲੋਕਾਂ ਦੇ ਨਾਲ ਹੈ। ਅਸਲ ਵਿਚ ਇਸ ਜਾਤੀ ਦੇ ਲੋਕਾਂ ਦਾ ਮੰਨਣਾ ਹੈ ਕਿ ਸਾਲ ਦੇ ਇਸ ਸਮੇਂ ਵਿਚ ਪੁਰਖਿਆਂ ਦੀਆਂ ਆਤਮਾਵਾਂ ਆਉਂਦੀਆਂ ਹਨ। ਇਹ ਆਤਮਾਵਾਂ ਸੰਸਾਰ ਵਿਚ ਮੌਜੂਦ ਲੋਕਾ ਨਾਲ ਗੱਲਬਾਤ ਵੀ ਕਰ ਸਕਦੀਆਂ ਹਨ। ਇਸ ਦੇ ਪਿੱਛੇ ਦੇ ਕਾਰਨ ਇਹ ਹੁੰਦਾ ਸੀ ਕਿ ਸੈਲਟਿਕ ਜਾਤੀ ਦੇ ਲੋਕ ਸੋਚਦੇ ਸਨ ਕਿ ਪੁਰਖਿਆਂ ਦੀ ਆਤਮਾ ਦੇ ਆਉਣ ਦੇ ਨਾਲ ਉਹਨਾਂ ਦੇ ਕੰਮ ਆਸਾਨ ਹੋਣਗੇ। ਹੈਲੋਵੀਨ ਉਤਸਵ ਨੂੰ ਆਲ ਸੈਂਟਸ ਡੇ-ਆਲ ਹੈਲੋਜ਼ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਭਾਰਤ ਵਿਚ ਵੀ ਹੁਣ ਇਹ ਉਤਸਵ ਕਾਫੀ ਜ਼ੋਰਦਾਰ ਢੰਗ ਨਾਲ ਮਨਾਇਆ ਜਾਂਦਾ ਹੈ।

 
< Prev   Next >

Advertisements