......ਜੀਤ ਸà©à¨°à¨œà©€à¨¤ ਬੈਲਜੀਅਮ...... |
|
|
ਨਿੰਮ ਨੂੰ ਸਵਾਲ ਕਰਦੇ ਲੋਕੀ ਮਿਠਾਸ ਬਾਰੇ।
ਤਪਦੇ ਥਲਾਂ ਨੂੰ ਪà©à©±à¨›à¨£ ਆ ਕੇ ਪਿਆਸ ਬਾਰੇ।
ਕੱਚੀ ਉਮਰ ਦੇ ਜਿਹੜੇ ਹà©à©°à¨¦à©‡ ਉਹ ਰੰਗ ਕੱਚੇ,
ਕੱਚੇ ਦਾ ਕੀ à¨à¨°à©‹à¨¸à¨¾ ਕੀਤੇ ਕਿਆਸ ਬਾਰੇ।
ਨਿà¨à¨¦à©‡ ਨਾ ਤੋੜ ਤੀਕਰ ਅੱਧੇ ਹੀ ਸਾਥ ਮਿਲਦੇ,
ਸਠਦੀ ਹੀ ਸੋਚ ਵੱਖਰੀ ਅੱਧੇ ਗਲਾਸ ਬਾਰੇ।
ਕਾਬੂ ਰਿਹਾ ਨਾ ਦਿਲ 'ਤੇ, ਜਦ ਤੋਂ ਹੈ ਆਖਿਆ ਉਸ,
ਫਿਰ ਤੋਂ ਵਿਚਾਰ ਕਰਲੋ ਆਪਣੇ ਜੀ ਦਾਸ ਬਾਰੇ।
ਮੈਨੂੰ ਕਹਿ,ਜੀ ਬà©à¨²à¨¾à¨µà©‡, ਮਿੱਠਬੋਲੜਾ ਜਿਹਾ ਜਦ,
ਦਿਲ ਨਾ ਕਰੇ ਕਿ ਆਖਾਂ ਕà©à¨ ਵੀ ਖਟਾਸ ਬਾਰੇ।
ਬਿਰਖਾਂ ਦੇ ਵਾਂਗ ਜੀਣੀ ਆਵੇ ਜੇ ਜਿੰਦਗੀ ਤਾਂ,
ਕਰੀਠਨਾ ਫੇਰ ਸ਼ਿਕਵੇ ਮਨ ਦੇ ਹà©à¨²à¨¾à¨¸ ਬਾਰੇ।
ਧਿਜਿਆ ਨਾ 'ਜੀਤ' ਕਰ ਤੂੰ à¨à¨¨à¨¾ ਵੀ ਜੱਗ ਉੱਤੇ,
ਤੈਨੂੰ ਪਤਾ ਨਾ ਇਸ ਦੇ ਹੋਸ਼ੋ- ਹਵਾਸ ਬਾਰੇ।
|