:: ਫਾਰੂਕ ਅਬਦੁੱਲਾ ਖ਼ਿਲਾਫ਼ ਪਟੀਸ਼ਨ ਖਾਰਜ, SC ਨੇ ਕਿਹਾ- ‘ਸਰਕਾਰ ਤੋਂ ਵੱਖਰੀ ਰਾਏ ਹੋਣਾ ਰਾਜ ਧਰੋਹ ਨਹੀਂ’   :: ਇੰਡੀਅਨ ਸੈਕੂਲਰ ਫਰੰਟ ਨੂੰ 8 ਸੀਟਾਂ ਦੇਣ ਲਈ ਕਾਂਗਰਸ ਸਹਿਮਤ, ਫਰੰਟ ਨੇ 2-3 ਸੀਟਾਂ ਹੋਰ ਮੰਗੀਆਂ   :: TMC ਦੀ ਸ਼ਿਕਾਇਤ ਤੇ ਚੋਣ ਕਮਿਸ਼ਨ ਦਾ ਹੁਕਮ, 72 ਘੰਟੇ ਚ ਹਟਾਓ PM ਮੋਦੀ ਦੀ ਤਸਵੀਰ   :: ਕਿਸਾਨ ਅੰਦੋਲਨ : ਝੂਠੇ ਕੇਸ ਬਣਾਉਣ ਵਾਲਿਆਂ ਖ਼ਿਲਾਫ਼ ਦਰਜ ਕਰਵਾਏ ਜਾਣਗੇ ਮੁਕੱਦਮੇ -ਸਿਰਸਾ   :: ਰਾਹੁਲ ਨੇ ਮੋਦੀ ਸਰਕਾਰ ਤੇ ਫਿਰ ਬੋਲਿਆ ਹਮਲਾ, ਕਿਹਾ- ਕਿਸਾਨ ਆਪਣਾ ਹੱਕ ਲੈ ਕੇ ਰਹੇਗਾ   :: ਬਿਨਾਂ ਸੋਚ-ਵਿਚਾਰ ਦੇ ‘ਨੋਟਬੰਦੀ’ ਦੇ ਫ਼ੈਸਲੇ ਕਾਰਨ ਦੇਸ਼ ’ਚ ਵਧੀ ਬੇਰੁਜ਼ਗਾਰੀ: ਮਨਮੋਹਨ ਸਿੰਘ   :: ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖ, ਮੁੱਖ ਮੰਤਰੀ ਨੂੰ ਹਟਾ ਕੇ ਭਾਰਤ ਨੂੰ ਰਾਹ ਦਿਖਾਏ ਤਾਮਿਲਨਾਡੂ : ਰਾਹੁਲ   :: PM ਮੋਦੀ ਦੇ ਵੈਕਸੀਨ ਲਗਵਾਉਣ ਤੇ ਬੋਲੇ ਏਮਜ਼ ਮੁਖੀ- ਲੋਕਾਂ ਦਾ ਭਰੋਸਾ ਵਧੇਗਾ, ਝਿਜਕ ਟੁੱਟੇਗੀ   :: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਤੋਂ ਮੁਅੱਤਲ ਕਾਂਗਰਸ ਵਿਧਾਇਕ ਸਦਨ ਦੇ ਬਾਹਰ ਧਰਨੇ ਤੇ ਬੈਠੇ   :: ਅਨਿਲ ਵਿਜ ਬੋਲੇ- ਮੈਂ ਤਾਂ ਨਹੀਂ ਲਗਵਾਵਾਂਗਾ ਕੋਵਿਡ ਵੈਕਸੀਨ, ਦੱਸੀ ਇਹ ਵਜ੍ਹਾ   :: ਗਿੱਦੜਬਾਹਾ ਪਹੁੰਚੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਲੱਖਾ ਸਿਧਾਣਾ ਬਾਰੇ ਦਿੱਤਾ ਵੱਡਾ ਬਿਆਨ   :: ਸਾਲ 2021 ’ਚ ਇਸਰੋ ਦੀ ਪੁਲਾੜ ’ਚ ਨਵੀਂ ਪੁਲਾਂਘ, PSLV-C51 ਸੈਟੇਲਾਈਟ ਨੇ ਭਰੀ ਸਫ਼ਲਤਾਪੂਰਵਕ ਉਡਾਣ   :: ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਸਦਕਾ 10 ਹੋਰ ਨੌਜਵਾਨ ਤਿਹਾੜ ਜੇਲ ’ਚੋਂ ਹੋਏ ਰਿਹਾਅ   :: ‘ਖੇਤੀ ਕਾਨੂੰਨਾਂ ਦੇ ਵਿਰੋਧ ’ਚ 15 ਪਿੰਡਾਂ ਦੇ ਕਿਸਾਨਾਂ ਨੇ ਬਣਾਈ ਟਰੈਕਟਰ-ਟਰਾਲੀ ਲੜੀ’   :: ਪਾਣੀ ਦੀ ਮਹੱਤਤਾ ਤੋਂ ਲੈ ਕੇ ਵਿਦਿਆਰਥੀਆਂ ਲਈ ਖ਼ਾਸ ਸੰਦੇਸ਼, ਪੜ੍ਹੋ PM ਮੋਦੀ ਦੀ ‘ਮਨ ਕੀ ਬਾਤ’

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
....Rajwinder ...Raj .... PRINT ਈ ਮੇਲ
ਤਸਵੀਰ ਵਿੱਚ ਇਹ ਹੋ ਸਕਦਾ ਹੈ: Rajwinder Kaur, 'ਪਰਵਾਹ ਕਰਦੇ ਹਾਂ,ਹਰ ਪਲ ਉਸ ਮਾਲਿਕ ਦੀ ਤੇ ਡਰਦੇ ਹਾਂ ਇਸ ਗੱਲ ਤੋਂ ਕੇ ਕਦੀ ਕਿਸੇ ਦਾ ਬੁਰਾ ਨਾ ਹੋ ਜਾਵੇ ਸਾਡੇ ਕੋਲੋਂ ,ਕਿਸੇ ਦਾ ਦਿਲ ਨਾ ਦੁਖ ਜਾਏ ਸਾਡੇ ਕੋਲੋਂ ਹਰ ਪਲ ਮੌਤ ਦਾ ਅਹਿਸਾਸ ਰਹਿੰਦਾ ਹੈ ਕੇ ਪਤਾ ਨੀ ਕਿਵੇਂ ਕਿਧਰੋਂ ਆਆ ਜਾਣੀ ਅਚਾਨਕ, ਫਿਰ ਕਾਹਦਾ ਮਾਣ ਤੇ ਕਾਹਦਾ ਹੰਕਾਰ ਕੋਈ ਪਾਣੀ ਦਾ ਬੁਲਬੁਲਾ ਤੇ ਕੋਈ ਗਾਉਂਦਾ ਮਿੱਟੀ ਦੀ ਢੇਰੀ| ਗੋਉਂਦੀ ਹਾਂ ਹਰ ਪਲ ,ਮਰਜੀ ਤੇਰੀ, ਜ਼ਿੰਦਗੀ ਤੇਰੀ, ਮੌਤ ਤੇਰੀ|' ਕਹਿਣ ਵਾਲਾ ਟੈਕਸਟ
ਕੁਜ ਰਿਸ਼ਤੇ ਰੂਹਾਂ ਦੇ ਹੂੰਦੇ ਕੁਜ ਹੂੰਦੇਂ ਖਿਆਲਾਂ ਦੇ,
ਬਚਪਨ ਤੋਂ ਜਾਨਣ ਲੋਕੀਂ ਰਲਦੇ ਨਹੀ ਵਿਚਾਰਾ ਚ?
ਭੈਣ ਭਰਾ ਗੂਆਡੀ ਰਿਸਤੇ ਮਤ ਹੀ ਸੱਬ ਮਾਰਦੇ ਨੇ?
ਕਦਮ,ਕਦਮ ਮਿਲਾ ਜੋ ਚਲਣ,ਸਤਿਕਾਰ ਦੇਣਾ ਜਾਣਦੇ ਨੇ?
ਅਖਾਂ ਦੀਆਂ ਗਨੀਆਂ ਦਸਦੀਆਂ ਨੇ,
ਬੰਦਗੀ ਬੰਦ- ਬੰਦ ਚ ਸਮਾਈ ਹੈ?
ਚੇਹਰੇ ਤੋ ਨੂਰ ਹੀ ਨੂਰ ਝਲਕੇ ,
ਕੋਈ ਪਰੀ ਅਰਸ਼ਾ ਤੋਂ ਆਈ ਹੈ!
ਰੂਹਾਨੀ ਲੋਕ ਜਿਥੋਂ ਦੀ ਲੰਗ ਜਾਵਣ,
ਪੂਜਾ ਹੋਣ ਲਗਦੀ ਉਨਾਂ ਰਾਹਾਂ ਦੀ?
ਨਦਰੋ ਨਦਰੀ ਕਰ ਨਿਹਾਲ ਜਾਵਣ?
ਜੈ ਜੈ ਕਾਰ ਹੂੰਦੀ ਧਰਮੀ ਮਾਵਾ ਦੀ?
ਪੰਜਾਬ ਦੀਆਂ ਧੀਆਂ ਛਡਣ ਜੈਕਾਰੇ....ਲੋਦੀਆਂ ਨਾਰੇ,
ਸੂਣ ਜੀਓ ਦੇ ਬਾਨੀ ਵੇ?
ਭਜ ਲਓ ਜਿਥੇ ਤੂਸੀਂ ਭਜਣਾ?
ਅੰਬਾਨੀ -ਅਡਾਨੀ ਵੇ?

 
< Prev   Next >

Advertisements

Advertisement
Advertisement

Advertisement
Advertisement