:: ਵੱਡੀ ਖ਼ਬਰ: ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਨੂੰ ਨਹੀਂ ਮਿਲੀ ਜ਼ਮਾਨਤ, 20 ਅਕਤੂਬਰ ਨੂੰ ਆਵੇਗਾ ਫੈ਼ਸਲਾ   :: ਸਰਕਾਰ ਨੂੰ ਪਾਕਿਸਤਾਨ, ਚੀਨ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ : ਸ਼ਿਵ ਸੈਨਾ   :: ਕਸ਼ਮੀਰ ਕਦੇ ਵੀ ਪਾਕਿਸਤਾਨ ਦਾ ਹਿੱਸਾ ਨਹੀਂ ਹੋਵੇਗਾ: ਫਾਰੂਕ ਅਬਦੁੱਲਾ   :: ਸਾਬਕਾ ਪੀ.ਐੱਮ. ਮਨਮੋਹਨ ਸਿੰਘ ਦੀ ਵਿਗੜੀ ਸਿਹਤ, ਏਮਜ਼ ਚ ਦਾਖਲ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਦੇ ਸਾਬਕਾ ਸਲਾਹਕਾਰ ਦੇ ਘਰ CBI ਨੇ ਮਾਰੇ ਛਾਪੇ   :: ਅਲਮਾਰੀ ’ਚ 142 ਕਰੋੜ ਰੁਪਏ ਦੇਖ ਇਨਕਮ ਟੈਕਸ ਅਫ਼ਸਰਾਂ ਦੇ ਉੱਡੇ ਹੋਸ਼   :: ਗੁਰਮੀਤ ਰਾਮ ਰਹੀਮ ਨੂੰ 18 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ, ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ   :: ਦਿੱਲੀ ਹਾਈ ਕੋਰਟ ’ਚ 2 ਜੱਜਾਂ ਨੇ ਚੁਕੀ ਸਹੁੰ   :: ਲਖੀਮਪੁਰ ਹਿੰਸਾ ਮਾਮਲਾ: ਕੇਂਦਰੀ ਮੰਤਰੀ ਦੀ ਬਰਖ਼ਾਸਤਗੀ ਨੂੰ ਲੈ ਕੇ ‘ਮੌਨ ਧਰਨੇ ’ਤੇ ਬੈਠੀ ਪਿ੍ਰਯੰਕਾ   :: ਆਰੀਅਨ ਖਾਨ ਨੂੰ ਸਿਰਫ਼ ਉਨ੍ਹਾਂ ਦੇ ਸਰਨੇਮ ਕਾਰਨ ਬਣਾਇਆ ਜਾ ਰਿਹੈ ਨਿਸ਼ਾਨਾ : ਮਹਿਬੂਬਾ ਮੁਫ਼ਤੀ   :: ਕਸ਼ਮੀਰ ਚ ਘੱਟ ਗਿਣਤੀਆਂ ਦੇ ਕਤਲਾਂ ’ਤੇ ਅਮਿਤ ਸ਼ਾਹ ਨੇ ਅਪਣਾਇਆ ਸਖ਼ਤ ਰੁਖ, ਲਿਆ ਵੱਡਾ ਫ਼ੈਸਲਾ   :: ਦੇਸ਼ ਦੇ ਕਾਨੂੰਨ ਨੂੰ ਪੈਰਾਂ ਹੇਠਾਂ ਕੁਚਲਿਆ ਜਾ ਰਿਹੈ: ਅਖਿਲੇਸ਼   :: ਦੋਸ਼ੀਆਂ ਸੁਰੱਖਿਆ ਨਹੀਂ, ਸਜ਼ਾ ਦਿਵਾਉਣ ’ਤੇ ਕੰਮ ਕਰੇ ਸਰਕਾਰ: ਪਿ੍ਰਯੰਕਾ   :: ਰਾਹੁਲ ਦਾ ਤੰਜ : ਤਿਉਹਾਰ ਦਾ ਮੌਸਮ ਫਿੱਕਾ ਕਰਨ ਲਈ ਮੋਦੀ ਜੀ ਦਾ ਧੰਨਵਾਦ   :: ਲਖੀਮਪੁਰ ਘਟਾਨਾ ’ਚ ਮੰਤਰੀ ਦੇ ਬੇਟੇ ਦੀ ਗ੍ਰਿਫਤਾਰੀ ਨਾ ਹੋਣ ’ਤੇ SC ਨੇ ਯੋਗੀ ਸਰਕਾਰ ਨੂੰ ਪਾਈ ਝਾੜ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਦੀਪਿਕਾ ਦੇ ਪਿਆਰ ’ਚ ਇਹ ਸਭ ਕਰਨ ਲਈ ਤਿਆਰ ਹੋ ਗਏ ਸਨ ਕਪਿਲ ਸ਼ਰਮਾ PRINT ਈ ਮੇਲ
ਤਸਵੀਰ ਵਿੱਚ ਇਹ ਹੋ ਸਕਦਾ ਹੈ: 3 ਲੋਕਮੁੰਬਈ  --17ਜਨਵਰੀ-(ਮੀਡੀਦੇਸਪੰਜਾਬ)-- ‘ਦਿ ਕਪਿਲ ਸ਼ਰਮਾ ਸ਼ੋਅ’ ’ਤੇ ਜਦੋਂ ਵੀ ਕੋਈ ਮਹਿਲਾ ਕਲਾਕਾਰ ਆਉਂਦੀ ਹੈ ਤਾਂ ਕਪਿਲ ਸ਼ਰਮਾ ਸਾਰਿਆਂ ਨਾਲ ਫਲਰਟ ਕਰਦੇ ਨਜ਼ਰ ਆਉਂਦੇ ਹਨ ਪਰ ਜਦੋਂ ਵੀ ਦੀਪਿਕਾ ਪਾਦੂਕੋਣ ਸੈੱਟ ’ਤੇ ਆਉਂਦੀ ਹੈ ਤਾਂ ਕਪਿਲ ਦੇ ਕੁਝ ਜ਼ਿਆਦਾ ਹੀ ਸੁਰ ਬਦਲ ਜਾਂਦੇ ਹਨ। ਹਾਲਾਂਕਿ ਦੀਪਿਕਾ ਵਿਆਹੀ ਹੈ ਪਰ ਕਪਿਲ ਆਪਣੇ ਦਿਲ ਦੀਆਂ ਭਾਵਨਾਵਾਂ ਜ਼ਾਹਿਰ ਕਰਨ ਤੋਂ ਕਦੇ ਨਹੀਂ ਝਿਜਕਦਾ।

ਜਦੋਂ ਦੀਪਿਕਾ ਪਿਛਲੇ ਸਾਲ ਕਪਿਲ ਦੇ ਸ਼ੋਅ ’ਤੇ ਪਹੁੰਚੀ ਤਾਂ ਉਸ ਦਾ ਕ੍ਰੇਜ਼ ਇੰਨਾ ਸੀ ਕਿ ਕਪਿਲ ਦੀਪਿਕਾ ਲਈ ਕਾਕਰੋਚ ਤਕ ਅਡੋਪਟ ਕਰਨ ਲਈ ਰਾਜ਼ੀ ਹੋ ਗਏ। ਦਰਅਸਲ, ਸ਼ੋਅ ’ਚ ਪਹੁੰਚੀ ਦੀਪਿਕਾ ਤੋਂ ਕੁਝ ਅਫਵਾਹਾਂ ਬਾਰੇ ਪੁੱਛਿਆ ਜਾ ਰਿਹਾ ਸੀ, ਜੋ ਉਸ ਬਾਰੇ ਫੈਲੀਆਂ ਹਨ। ਇਸ ਦੌਰਾਨ ਕਪਿਲ ਨੇ ਇਕ ਅਫਵਾਹ ਦੱਸੀ ਸੀ ਕਿ ਦੀਪਿਕਾ ਕਾਕਰੋਚ ਨੂੰ ਕਾਫੀ ਪਿਆਰ ਕਰਦੀ ਹੈ ਤੇ ਉਹ ਪਿਆਰ ਨਾਲ ਉਸ ਨੂੰ ਕੋਕੋ ਕਹਿੰਦੀ ਹੈ।

ਫਿਰ ਦੀਪਿਕਾ ਨੇ ਇਕ ਮੂੰਹ ਬਣਾਇਆ ਤੇ ਕਪਿਲ ਨੂੰ ਪੁੱਛਿਆ ਕਿ ਉਹ ਇਸ ਬਾਰੇ ਕੀ ਸੋਚਦਾ ਹੈ? ਫਿਰ ਕਪਿਲ ਨੇ ਕਿਹਾ ਕਿ ਉਹ ਕਾਕਰੋਚ ਨੂੰ ਪਸੰਦ ਤਾਂ ਨਹੀਂ ਕਰਦਾ ਪਰ ਜੇ ਦੀਪਿਕਾ ਪਸੰਦ ਕਰਦੀ ਹੈ ਤਾਂ ਉਹ ਕਾਕਰੋਚ ਨੂੰ ਅਡੋਪਟ ਵੀ ਕਰ ਸਕਦਾ ਹੈ।

ਦੀਪਿਕਾ ਜਦੋਂ ਸ਼ੋਅ ’ਤੇ ਪਹੁੰਚੀ ਤਾਂ ਸੈੱਟ ’ਤੇ ਕਾਫੀ ਮਸਤੀ ਹੋਈ। ਇਸ ਦੇ ਨਾਲ ਹੀ ਦੀਪਿਕਾ ਦੇ ਬਾਡੀਗਾਰਡ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਪਤਾ ਲੱਗੀਆਂ। ਉਸ ਦੇ ਬਾਡੀਗਾਰਡ ਦਾ ਨਾਮ ਜਲਾਲੂਦੀਨ ਹੈ, ਜਿਨ੍ਹਾਂ ਨੂੰ ਸਟੇਜ ’ਤੇ ਬੁਲਾਇਆ ਗਿਆ ਸੀ ਤੇ ਕਪਿਲ ਨੇ ਉਸ ਦਾ ਗਲੇ ਮਿਲ ਕੇ ਸਵਾਗਤ ਕੀਤਾ ਸੀ।

ਦੀਪਿਕਾ ਪਾਦੂਕੋਣ ਦੇ ਆਉਣ ਵਾਲੇ ਪ੍ਰਾਜੈਕਟ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਉਸ ਦੀ ਤੇ ਰਿਤਿਕ ਰੌਸ਼ਨ ਦੀ ਫ਼ਿਲਮ ‘ਫਾਈਟਰ’ ਦਾ ਐਲਾਨ ਕੀਤਾ ਗਿਆ ਹੈ। ਦੋਵੇਂ ਪਹਿਲੀ ਵਾਰ ਇਕੱਠੇ ਕੰਮ ਕਰਨਗੇ। ਇਸ ਤੋਂ ਇਲਾਵਾ ਦੀਪਿਕਾ ‘ਬਾਹੂਬਲੀ’ ਫੇਮ ਪ੍ਰਭਾਸ ਨਾਲ ਵੱਡੇ ਬਜਟ ਦੀ ਫ਼ਿਲਮ ‘ਮਹਾਭਾਰਤ’ ’ਚ ਵੀ ਨਜ਼ਰ ਆਵੇਗੀ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement