ਜਾਗੋ à¨à¨¾à¨°à¨¤à©€ ਘੱਟ ਗਿਣਤੀਓ,ਤà©à¨¹à¨¾à¨¨à©‚à©° ਸਵਿਧਾਨ ਜਗਾਵੇ?
ਹੱਕ ਸੱਚ ਲਈ ਪਹਿਰੇਦਾਰ ਬਣੋ,ਬਾਬਾ ਸਾਹਿਬ ਜਗਾਵੇ?
à¨à¨¹ ਤੇਰਾ ਦੇਸ਼ ਮਹਾਨ ਹੈ,ਜਿਸ ਨੂੰ ਲੋਟੂ ਲੂਟੀ ਜਾਦੇਂ,
ਪੰਜ ਮਰਲੇ ਤੈਨੂੰ ਦੇਣੇ ਨਹੀ ,ਜੱਟ ਸੱਬ ਰੋਲੀ ਪਾਂਦੇ?
ਕਲਮ ਰੰਬੀਂ ਵਾਲੇ ਹਥਾਂ ਵਿਚ,ਬਾਬਾ ਸਾਹਿਬ ਚਲਾਈ,
à¨à¨¾à¨°à¨¤ ਦੇਸ਼ ਦੇ ਸਵਿਧਾਨ ਵਿਚ, ਪਹਿਚਾਨ ਬਣਾਈ?
ਕੋਈ ਮੋਹਨ ਦਾਸ ਕਰਮਚੰਦ ਸੀ-ਮਹਾਤਮਾਂ ਗਾਂਦੀ ਬਣਿਆ,
ਡਾਕਟਰ:-à¨à©€à¨® ਰਾਓ ਅਮਬੇਡਕਰ-ਬਾਬਾ ਸਾਹਿਬ ਬਣਿਆਂ?
ਬਾਬਾ ਸਾਹਿਬ ਅਮਬੇਡਕਰ ਜੀ à¨à¨¾à¨µà©‡ ਕੂਲੀ ਵਿਚ ਜਾਇਆ,
ਜੋਹਨ ਕਨੇਡੀ ਅਮਰੀਕਾਂ ਦਾ ਵੀ- ਸੀ ਕà©à¨²à©€ ਵਿਚ ਆਇਆ?
ਦੋਵੇ ਲੀਡਰ ਬਣ ਗà¨, ਸਾਰੀ ਦੂਨੀਆਂ ਦੇ ਹਰਮਨ ਪਿਆਰੇ,
ਦੀਵੇ ਦੀ ਲੋਅ ਵਿਚ ਦੋਵਾਂ ਨੇ,ਅਪਨੇ ਅਪਨੇ ਜੀਵਨ ਸਵਾਰੇ?
ਅੱਜ ਤੇਰੇ ਸ਼ਬਦਾਂ ਨੂੰ ਬੂਰ ਪੈਅ ਰਿਹਾ,ਬੋਦੀ ਬਣ ਰਹੇ ਸਾਰੇ?
ਰਾਸ਼ਟਰ ਪਤੀ à¨à¨¾à¨°à¨¤ ਦੇਸ਼ ਦਾ, ਸ਼ਕਤੀ-ਸ਼ਾਲੀ ਕਹਾਵੇ ?
ਇਕ ਦਿੰਨ ਸਾਰਾ ਸੰਸਾਰ,ਜੈ à¨à¨¾à¨°à¨¤ ਜੈ à¨à©€à¨® ਕਹੇ ਗਾ,
à¨à©‚ਲਦਾ ਤਿਰੰਗਾ à¨à©°à¨¡à¨¾ ਵੇਖ ਕੇ,ਜੈ ਜੈ ਜੈ ਹਿੰਦ ਕਹੇ ਗਾ?
ਬਾਬਾ ਸਾਹਿਬ ਅਰਸ਼ਾ ਤੋਂ- ਇਕ ਦਿੰਨ ਫà©à¨² ਬਰਸਾਓ,
51, ਤੋਪਾਂ ਦੀ ਸਲਾਮੀ, ਰਾਸ਼ਟਰਪਤੀ ਕੋਵਿੰਦ ਰਾਮ ਪਾਓ?
ਉਠੋ ਘੱਟ ਗਿਣਤੀਆਂ ਵਾਲਿਓ , ਤੂਹਾਨੂੰ ਸਵਿਧਾਂਨ ਜਗਾਵੇ,
ਹੱਕ ਸੱਚ ਦੇ ਪਹਿਰੇਦਾਰ ਬਣੋ,(ਕà©à©±à¨•à©œ ਪਿੰਡੀਆ) ਜਗਾਵੇ?
Dalbir sngh ...05,dez 2017
E-Mail,
This e-mail address is being protected from spam bots, you need JavaScript enabled to view it
This e-mail address is being protected from spam bots, you need JavaScript enabled to view it
|