ਕੋਰੋਨਾ ਦਾ ਕਹਿਰ, ਇਟਲੀ ਚ 6 ਅਪà©à¨°à©ˆà¨² ਤੱਕ ਵਧੀ ਪਾਬੰਦੀ ਦੀ ਮਿਆਦ |
|
|
ਰੋਮ --03ਮਾਰਚ-(ਮੀਡੀਆਦੇਸਪੰਜਾਬ)-- ਕੋਰੋਨਾ ਵਾਇਰਸ ਮਹਾਮਾਰੀ ਨਾਲ ਗੰà¨à©€à¨° ਰੂਪ ਨਾਲ ਜੂਠਰਹੇ ਇਟਲੀ ਵਿਚ ਇਸ ਦੇ
ਇਨਫੈਕਸ਼ਨ ਦੇ ਪà©à¨°à¨¸à¨¾à¨° ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਇਕ ਡਿਕਰੀ ਮਤਲਬ ਫਰਮਾਨ ਜਾਰੀ
ਕੀਤਾ ਹੈ। ਇਸ ਮà©à¨¤à¨¾à¨¬à¨• ਮੌਜੂਦਾ ਪਾਬੰਦੀਆਂ ਨੂੰ 6 ਅਪà©à¨°à©ˆà¨² ਤੱਕ ਵਧਾਉਣ ਦੀ ਘੋਸ਼ਣਾ ਕੀਤੀ
ਹੈ। ਇਟਲੀ ਦੇ ਪà©à¨°à¨§à¨¾à¨¨ ਮੰਤਰੀ ਮਾਰਿਯੋ ਡà©à¨°à¨¾à¨˜à©€ ਨੇ ਸਰਕਾਰੀ ਡਿਕਰੀ 'ਤੇ ਦਸਤਖ਼ਤ ਕਰਕੇ
ਪਾਬੰਦੀਆਂ ਨੂੰ 6 ਅਪà©à¨°à©ˆà¨² ਤੱਕ ਵਧਾਉਣ
ਦੀ ਜਾਣਕਾਰੀ ਦਿੱਤੀ ਇਟਲੀ ਵਿਚ ਕੋਰੋਨਾ ਇਨਫੈਕਸ਼ਨ ਦੇ ਪà©à¨°à¨¸à¨¾à¨° ਨੂੰ ਕੰਟਰੋਲ ਕਰਨ ਲਈ ਲੋਕਾਂ ਦੇ ਇਕ ਸਥਾਨ
'ਤੇ ਇਕੱਠੇ ਹੋਣ 'ਤੇ ਪਾਬੰਦੀ ਲਗਾਉਣ ਦੇ ਇਲਾਵਾ ਜਨਤਕ ਸਥਾਨਾਂ 'ਤੇ ਸਰੀਰਕ ਦੂਰੀ ਦੀ
ਪਾਲਣਾ ਕਰਨ ਅਤੇ ਮਾਸਕ ਪਾਉਣਾ ਲਾਜਮੀ ਕਰ ਦਿੱਤਾ ਗਿਆ ਹੈ। ਕੋਰੋਨਾ ਪà©à¨°à¨à¨¾à¨µà¨¿à¨¤ ਇਟਲੀ ਦੇ
ਵੱਖ-ਵੱਖ ਸੂਬਿਆਂ ਨੂੰ ਸ਼à©à¨°à©‡à¨£à©€à¨†à¨‚ ਵਿਚ ਵੰਡ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਇਟਲੀ ਵਿਚ
ਹà©à¨£ ਤੱਕ ਕੋਰੋਨਾ ਨਾਲ 29.55 ਲੱਖ ਲੋਕ ਪੀੜਤ ਹੋ ਚà©à©±à¨•à©‡ ਹਨ ਜਦਕਿ 98,288 ਲੋਕਾਂ ਦੀ
ਮੌਤ ਹੋ ਚà©à©±à¨•à©€ ਹ
|