|
........ਸà©à©±à¨¤à¨¾ ਜਦੋਂ ਪੰਜਾਬ ਦਾ ਮਹਾਂਰਾਜਾ...... |
|
|
1839
ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ 1849 ਚ ਆਖ਼ਰ ਅੱਜ ਦੇ ਦਿਨ 29 ਮਾਰਚ
ਨੂੰ ਲਾਹੌਰ ਦੇ ਸ਼ਾਹੀ ਕਿਲੇ ਤੋਂ ਸਿੱਖਾਂ ਦਾ ਸ਼ਾਹੀ ਦਾ à¨à©°à¨¡à¨¾ ਉਤਾਰ ਕੇ ਗੋਰਾਸ਼ਾਹੀ ਦਾ
à¨à©°à¨¡à¨¾ ਚੜà©à¨¹à¨¾ ਕੇ à¨à¨²à¨¾à¨¨ ਕੀਤਾ ਗਿਆ ਕਿ ਪੰਜਾਬ ਵੀ ਗੋਰਿਆਂ ਅਧੀਨ ਹੋ ਗਿਆ !
ਅਪੀਲ:-ਅੱਜ ਸਿੱਖ ਰਾਜ ਦੇ ਖ਼ਤਮ ਕਰਨ ਦੀ ਕਹਾਣੀ ਤੇ ਆਪਣਿਆਂ ਦੀਆਂ ਗੱਦਾਰੀਆਂ ਬਾਰੇ ਆਪਣੇ ਘਰਾਂ ਚ ਬੈਠੀ ਨਵੀਂ ਪੀੜà©à¨¹à©€ ਨੂੰ ਜ਼ਰੂਰ ਦੱਸਿਓ।
ਸਰਕਾਰ-à¨-ਖਾਲਸਾ ਦਾ ਆਖਰੀ ਦਰਬਾਰ
29 ਮਾਰਚ 1849 ਨੂੰ ਲਾਹੌਰ ਦੇ ਸ਼ਾਹੀ ਕਿਲà©à¨¹à©‡ ਵਿੱਚ ਵਿਸ਼ੇਸ਼ ਦਰਬਾਰ ਲਗਾਇਆ ਗਿਆ। ਇਸ ਦਰਬਾਰ ਵਿੱਚ 10 ਸਾਲਾਂ ਦੇ ਮਹਾਂਰਾਜੇ ਦਲੀਪ ਸਿੰਘ ਕੋਲੋਂ ਇੱਕ ਦਸਤਾਵੇਜ਼ ’ਤੇ ਦਸਤਖਤ ਕਰਵਾਠਗà¨à¥¤ ਦਲੀਪ ਸਿੰਘ ਨੇ ਰੋਮਨ ਅੱਖਰਾਂ ਵਿੱਚ ਆਪਣੇ ਦਸਤਖਤ ਕੀਤੇ। ਲਾਰਡ ਡਲਹੌਜ਼ੀ ਦੇ ਸਕੱਤਰ ਸਰ ਹੈਨਰੀ ਇਲੀਅਟ ਨੇ ਦਰਬਾਰ ਵਿੱਚ ਇਹ ਦਸਤਵੇਜ਼ ਉੱਚੀ ਅਵਾਜ਼ ਵਿੱਚ ਪੜà©à¨¹ ਕੇ ਸà©à¨£à¨¾à¨‡à¨† ਕਿ ਮਹਾਂਰਾਜਾ ਦਲੀਪ ਸਿੰਘ ਨੇ ਆਪਣੇ, ਆਪਣੇ ਵਾਰਸਾਂ ਦੇ ਪੰਜਾਬ ਉੱਪਰੋਂ ਸਾਰੇ ਹੱਕ, ਰà©à¨¤à¨¬à©‡ ਛੱਡੇ। ਕੋਹਿਨੂਰ ਸਮੇਤ ਸਾਰੇ ਖਜ਼ਾਨੇ ਅਤੇ ਰਾਜ ਦੀ ਜਾਇਦਾਦ ਦੀ ਮਾਲਕੀ ਛੱਡੀ ਜੋ ਹà©à¨£ ਬਰਤਾਨੀਆਂ ਦੀ ਹੈ। ਸਿੱਖ ਹਕੂਮਤ ਖਤਮ ਹੋਈ। ਇਹ ਹà©à¨£ ਬà©à¨°à¨¿à¨¶à¨Ÿ ਰਾਜ ਵਿੱਚ ਹੋਵੇਗੀ।
à¨à¨²à¨¾à¨¨ ਦੌਰਾਨ ਸਾਰੇ ਦਰਬਾਰ ਵਿੱਚ ਖਾਮੋਸ਼ੀ ਪਸਰ ਗਈ। ਜਦੋਂ ਇਹ à¨à¨²à¨¾à¨¨ ਖਤਮ ਹੋਇਆ ਤਾਂ ਮਹਾਂਰਾਜਾ ਦਲੀਪ ਸਿੰਘ ਨੇ ਕੋਹਿਨੂਰ ਹੀਰਾ ਅੰਗਰੇਜ਼ਾਂ ਨੂੰ ਸੌਂਪ ਦਿੱਤਾ ਤੇ ਫਿਰ ਕਦੇ ਤਖਤ ਨਾ ਬੈਠਣ ਲਈ ਆਪਣੇ ਪà©à¨°à¨¸à¨¿à©±à¨§ ਪਿਤਾ ਦੇ ਤਖਤ ਤੋਂ ਥੱਲੇ ਉਤਰ ਗਿਆ।
ਜਿਉਂ ਹੀ ਮਹਾਂਰਾਜਾ ਦਲੀਪ ਸਿੰਘ ਤਖਤ ਤੋਂ ਥੱਲੇ ਉੱਤਰਿਆ ਤਾਂ ਸਰਕਾਰ-à¨-ਖਾਲਸਾ ਦਾ ਸੂਰਜ ਵੀ ਨਾਲ ਹੀ ਡà©à©±à¨¬ ਗਿਆ। ਸਿੱਖ ਸਰਦਾਰਾਂ ਵਿੱਚ ਮਾਯੂਸੀ ਪਸਰ ਗਈ।
ਇਸ ਤੋਂ ਪਹਿਲਾਂ ਜਦੋਂ ਖਾਲਸਾ ਫੌਜ ਦੀ ਆਪਣਿਆਂ ਦੀ ਗਦਾਰੀ ਕਾਰਨ ਹਾਰ ਹੋਈ ਸੀ ਤਾਂ ਅੰਗਰੇਜ਼ਾਂ ਨੇ ਉਸ ਸਮੇਂ ਦੀ ਉਦਾਸ ਤਸਵੀਰ ਇਸ ਤਰà©à¨¹à¨¾à¨‚ ਬਿਆਨ ਕੀਤੀ ਹੈ:- ‘ਜਦੋਂ ਹਾਰੇ ਹੋਠਖਾਲਸਾ ਸਿਪਾਹੀ ਹਥਿਆਰਾਂ ਦੇ ਢੇਰ ਉੱਪਰ ਆਪਣੀਆਂ ਬੰਦੂਕਾਂ, ਤਲਵਾਰਾਂ, ਢਾਲਾਂ ਤੇ ਨੇਜ਼ੇ ਸà©à©±à¨Ÿ ਕੇ ਆਤਮ ਸਮਰਪਣ ਕਰ ਰਹੇ ਸਨ ਤਾਂ ਸਠਤੋਂ ਦਿਲ ਵਿੰਨਵਾਂ ਦà©à¨°à¨¿à¨¶ ਉਦੋਂ ਹà©à©°à¨¦à¨¾ ਜਦੋਂ ਸਿੱਖ ਸਿਪਾਹੀ ਦਾ ਘੋੜਾ ਉਸ ਕੋਲੋਂ ਸਦਾ ਲਈ ਵਿਛੜਦਾ ਤੇ ਜਾਂਦੇ ਘੋੜੇ ਵੱਲ ਆਖਰੀ ਨਜ਼ਰ ਮਾਰਦਾ।’
ਇੱਕ ਹੋਰ ਅੰਗਰੇਜ਼ ਜਨਰਲ ਠੈਕਵੈਲ ਨੇ ਵੀ ਇਸ ਦà©à¨°à¨¿à¨¶ ਨੂੰ ਇਸ ਤਰà©à¨¹à¨¾à¨‚ ਵਰਨਣ ਕੀਤਾ ਹੈ ਕਿ ‘ਬਜ਼à©à¨°à¨— ਖਾਲਸਾ ਮਹਾਂਰਥੀਆਂ ਦੀ ਹਥਿਆਰ ਸà©à©±à¨Ÿà¨£ ਦੀ à¨à¨¿à¨œà¨• ਸਾਫ਼ ਦਿਖਾਈ ਦਿੰਦੀ ਸੀ। ਕਈ ਤਾਂ ਆਪਣੇ ਅੱਥਰੂ ਵੀ ਨਾ ਰੋਕ ਸਕੇ। ਦੂਸਰਿਆਂ ਦੇ ਚਿਹਰਿਆਂ ’ਤੇ ਗà©à©±à¨¸à¨¾ ਤੇ ਨਫ਼ਰਤ ਸਾਫ਼ ਦਿਖਾਈ ਦਿੰਦੀ ਸੀ। ਇੱਕ ਚਿੱਟੀ ਦਾੜà©à¨¹à©€ ਵਾਲੇ ਬਜ਼à©à¨°à¨— ਦੀ ਟਿੱਪਣੀ ਨੇ ਪੰਜਾਬ ਦੇ ਇਤਿਹਾਸ ਦਾ ਸਾਰ ਪà©à¨°à¨—ਟ ਕਰਦਿਆਂ ਕਿਹਾ : “ਅੱਜ ਰਣਜੀਤ ਸਿੰਘ ਮਰ ਗਿਆ ਹੈ।”
ਇਸ ਸਠਤੋਂ ਬਾਅਦ ਜਦੋਂ 29 ਮਾਰਚ 1849 ਨੂੰ ਜਦੋਂ ਖਾਲਸਾ ਰਾਜ ਦਾ ਆਖਰੀ ਦਰਬਾਰ ਲਗਾਇਆ ਗਿਆ ਤਾਂ ਵੱਡੇ ਸਿੱਖ ਜਰਨੈਲ ਨੀਵੀਆਂ ਪਾਈ ਆਪਣੀ ਹੋਣੀ ’ਤੇ à¨à©‚ਰ ਰਹੇ ਸਨ। ਇੱਕ ਨਾਬਾਲਗ ਮਹਾਂਰਾਜੇ ਕੋਲੋਂ ਮਕਾਰੀ ਨਾਲ ਉਸਦੀ ਸਲਤਨਤ ਖੋਹੀ ਗਈ ਸੀ। ਜਿਉਂ ਹੀ ਮਹਾਂਰਾਜਾ ਦਲੀਪ ਸਿੰਘ ਆਪਣੇ ਸ਼ਾਹੀ ਤਖਤ ਤੋਂ ਥੱਲੇ ਉਤਰਿਆ ਤਾਂ ਲਾਹੌਰ ਦੇ ਸ਼ਾਹੀ ਕਿਲà©à¨¹à©‡ ਉੱਪਰੋਂ ਖਾਲਸਾਈ ਨਿਸ਼ਾਨ ਉਤਾਰ ਕੇ ਯੂਨੀਅਨ ਜੈਕ à¨à©à¨²à¨¾ ਦਿੱਤਾ ਗਿਆ।
ਕà©à¨ ਅਰਸੇ ਬਾਅਦ ਇੱਕ ਅੰਗਰੇਜ਼ ਅਧਿਕਾਰੀ ਜਾਨ ਲਾਰੰਸ ਨੇ ਲਿਖਿਆ ਸੀ ਕਿ :- ਅਸੀਂ ਦà©à¨¶à¨®à¨£à©€ ਵਾਲੀ ਨਫਰਤ ਨਾਲ ਸਿੱਖਾਂ ਵਿਰà©à©±à¨§ ਫੌਜਾਂ ਚਾੜà©à¨¹à©€à¨†à¨‚ ਸਨ ਪਰ ਛੇਤੀ ਹੀ ਸਾਨੂੰ ਪਤਾ ਲੱਗ ਗਿਆ ਸੀ ਕਿ ਇਹ ਸਤਿਕਾਰ ਦੇ ਹੱਕਦਾਰ ਹਨ। ਸਾਰੇ à¨à¨¾à¨°à¨¤ ਵਿਚੋਂ à¨à¨¨à©à¨¹à¨¾à¨‚ ਵਰਗਾ ਬਹਾਦਰ, ਪੱਕੇ ਇਰਾਦੇ ਵਾਲਾ, ਯà©à©±à¨§ ਵਿੱਚ ਖੌਫਜ਼ਦਾ ਕਰਨ ਵਾਲਾ ਹੋਰ ਕੋਈ ਗਰà©à©±à¨ª ਨਹੀਂ।
29 ਮਾਰਚ 1849 ਤੋਂ ਬਾਅਦ ਅੰਗਰੇਜ਼ ਹਕੂਮਤ ਦਾ ਪੰਜਾਬ ਉੱਪਰ ਕਬਜ਼ਾ ਹੋ ਗਿਆ ਅਤੇ ਤਖਤਾਂ ਦੇ ਵਾਰਸ ਤਖਤਿਆਂ ਉੱਪਰ ਆ ਗà¨à¥¤ ਮਹਾਂਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਇਸ ਕਦਰ ਹਰਮਨ ਪਿਆਰਾ ਅਤੇ ਧਰਮ ਨਿਰਪੱਖ ਸੀ ਕਿ ਅੱਜ ਵੀ ਪੂਰੀ ਦà©à¨¨à©€à¨†à¨‚ ਵਿਚ ਉਸਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖਤਮ ਹੋਇਆਂ à¨à¨¾à¨‚ਵੇ ਅੱਜ 172 ਸਾਲ ਹੋ ਗਠਹਨ ਪਰ ਖਾਲਸਾ ਰਾਜ ਦੌਰਾਨ ਮਹਾਂਰਾਜਾ ਰਣਜੀਤ ਸਿੰਘ ਅਤੇ ਹੋਰ ਬਹਾਦਰ ਸਿੱਖ ਯੋਧਿਆਂ ਦੇ ਬਹਾਦਰੀ à¨à¨°à©‡ ਕਾਰਨਾਮੇ ਹਮੇਸ਼ਾਂ ਸਿੱਖਾਂ ਦੇ ਮਨਾਂ ਉੱਪਰ ਰਾਜ ਕਰਦੇ ਰਹਿਣਗੇ।
|
|