****+ਗੁਰਬੀਰ ਕੌਰ ਵੱਲੋਂ ***** |
|
|
ਗੁਰਬੀਰ ਵੱਲੋਂ ਸ਼ਬਦਾਂ ਦਾ ਤੋਹਫਾ
ਭੈਣ ਜੱਸੀ ਜੀ
ਸੁਕਰਾਨਾ ਤੁਹਾਡੀ ਸਿਫ਼ਤ ਦਾ।
ਕੀ ਕਹਿਣਾ ਤੁਹਾਡੀ ਲਿਖਤ ਦਾ।
ਇਹ ਤਾਂ ਸਾਂਝਾਂ ਹੁੰਦੀਆਂ ਨੇ ਸਭ ਦੀਆਂ।
ਜਦੋਂ ਹੁੰਦੀਆਂ ਮੇਹਰਾਂ ਸੱਚੇ ਰੱਬ ਦੀਆਂ।
ਮਾਣ ਹੁੰਦਾ ਕਵਿਤਰੀ ਮਿੱਤਰ ਹਕੀਕਤ ਦੀਆਂ।
ਕੀ ਸਿਫ਼ਤ ਕਰਾਂ ਆਪ ਜੀ ਦੀ ਲਿਖਤ ਦੀਆਂ।
|