:: ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਪੱਛਮੀ ਕਮਾਂਡ ਦੇ ਮੁਖੀ ਦਾ ਅਹੁਦਾ ਸੰਭਾਲਿਆ   :: ਬਾਈਪਾਸ ਸਰਜਰੀ ਤੋਂ ਬਾਅਦ ਸਿਹਤ ’ਚ ਸੁਧਾਰ ਹੋ ਰਿਹੈ: ਰਾਸ਼ਟਰਪਤੀ ਕੋਵਿੰਦ   :: ਗਰੀਬਾਂ ਨੂੰ ਮਜ਼ਬੂਤ ਕਰਨ ਦੀ ਬਜਾਏ ਉਦਯੋਗਪਤੀਆਂ ਦੀ ਮਦਦ ਕਰ ਰਹੇ ਪ੍ਰਧਾਨ ਮੰਤਰੀ: ਰਾਹੁਲ   :: ਕੀ ਦਾਦਾ ਸਾਹਿਬ ਫਾਲਕੇ ਐਵਾਰਡ ਰਜਨੀਕਾਂਤ ਨੂੰ ਚੋਣਾਂ ਚ ਫਾਇਦੇ ਲਈ ਦਿੱਤਾ?   :: ਠੇਕੇ ਟੁੱਟਣ ਤੇ ਲੋਕਾਂ ਨੇ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਲੱਗੀ ਅੰਤਾਂ ਦੀ ਭੀੜ   :: ਭਾਰਤ ਰਤਨ ਡਾ. ਭੀਮਰਾਓ ਅੰਬੇਡਕਰ ਦਾ 31 ਮਾਰਚ ਨਾਲ ਹੈ ਵਿਸ਼ੇਸ਼ ਸਬੰਧ, ਜਾਣੋ ਇਸ ਦਿਨ ਦਾ ਇਤਿਹਾਸ   :: ਰਾਹੁਲ ਗਾਂਧੀ ਖ਼ਿਲਾਫ਼ ਕੇਰਲ ਦੇ ਇਕ ਸਾਬਕਾ ਸਾਂਸਦ ਦਾ ਵਿਵਾਦਿਤ ਬਿਆਨ, ਬੋਲੇ- ਕੁੜੀਆਂ ਉਨ੍ਹਾਂ ਤੋਂ ਬਚ ਕੇ ਰਹਿਣ   :: ਕੋਵਿਡ-19 ਦਾ ਨਵਾਂ ਰੂਪ ‘ਸਟ੍ਰੇਨ’ ਵਧੇਰੇ ਖ਼ਤਰਨਾਕ, ਲੋਕਾਂ ਨੂੰ ਚੌਕਸ ਰਹਿਣ ਦੀ ਲੋੜ: ਜੈਰਾਮ   :: ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ   :: ਵੱਡੀ ਖ਼ਬਰ: DSGMC ਦੀਆਂ ਚੋਣਾਂ ਦਾ ਐਲਾਨ, 25 ਅਪ੍ਰੈਲ ਤੋਂ ਹੋਵੇਗੀ ਵੋਟਿੰਗ   :: ਹਾਰਟ ਆਫ ਏਸ਼ੀਆ ਸਮਾਗਮ ਚ ਅੱਜ ਹਿੱਸਾ ਲੈਣਗੇ ਭਾਰਤ ਅਤੇ ਪਾਕਿ ਦੇ ਵਿਦੇਸ਼ ਮੰਤਰੀ   :: ਕੋਰੋਨਾ ਪਾਜ਼ੇਟਿਵ ਹੋਏ ਫਾਰੂਕ ਅਬਦੁੱਲਾ, ਪਰਿਵਾਰ ਦੇ ਮੈਂਬਰ ਹੋਏ ਏਕਾਂਤਵਾਸ   :: ਖੇਤੀ ਕਾਨੂੰਨਾਂ ’ਤੇ ਸੁਪਰੀਮ ਕੋਰਟ ਵਲੋਂ ਬਣਾਈ 3 ਮੈਂਬਰੀ ਕਮੇਟੀ ਨੇ ਚੁੱਪ-ਚਪੀਤੇ ਸੌਂਪੀ ਰਿਪੋਰਟ   :: ਹੁਣ ਦਿੱਲੀ ਚ ਉੱਪ ਰਾਜਪਾਲ ਹੀ ਸਰਕਾਰ, NCT ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ   :: ਬਜ਼ੁਰਗ ਬੀਬੀ ਦੀ ਮੌਤ ਨੂੰ ਲੈ ਕੇ ਮਮਤਾ ਦਾ ਸ਼ਾਹ ’ਤੇ ਵਾਰ- ‘ਹਾਥਰਸ ਕੇਸ ’ਤੇ ਚੁੱਪ ਕਿਉਂ ਰਹੇ?’

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
1971 ਦੇ ਕਤਲੇਆਮ ਲਈ ਬੰਗਲਾਦੇਸ਼ ਤੋਂ ਮੁਆਫ਼ੀ ਮੰਗੇ ਪਾਕਿਸਤਾਨ : ਸਾਬਕਾ ਰਾਜਦੂਤ ਹੱਕਾਨੀ PRINT ਈ ਮੇਲ
pakistan  bangladesh massacre  apologyਇਸਲਾਮਾਬਾਦ --01ਅਪ੍ਰੈਲ-(ਮੀਡੀਦੇਸਪੰਜਾਬ)--   2008 ਤੋਂ 2011 ਤੱਕ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਰਹੇ ਹੁਸੈਨ ਹੱਕਾਨੀ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ 1971 ਵਿਚ ਫੌਜ ਵੱਲੋਂ ਬੰਗਲਾਦੇਸ਼ ਵਿਚ ਕੀਤੇ ਗਏ ਕਤਲੇਆਮ ਲਈ ਇੱਥੋਂ ਦੇ ਲੋਕਾਂ ਤੋਂ ਰਸਮੀ ਰੂਪ ਵਿਚ ਮੁਆਫ਼ੀ ਮੰਗਣੀ ਚਾਹੀਦੀ ਹੈ। ਭਾਰਤ-ਪਾਕਿਸਤਾਨ ਵੰਡ ਦੇ ਬਾਅਦ 1947 ਵਿਚ ਪੂਰਬੀ ਪਾਕਿਸਤਾਨ ਕਹਾਉਣ ਵਾਲਾ ਬੰਗਲਾਦੇਸ਼ 1971 ਵਿਚ  ਆਜ਼ਾਦ ਹੋ ਕੇ ਪ੍ਰਭੂਸੱਤਾ ਦੇਸ਼ ਬਣਿਆ ਸੀ। ਇਸ ਵਿਚ ਦੇਸ਼ ਦੇ ਆਜ਼ਾਦੀ ਘੁਲਾਟੀਆਂ ਅਤੇ ਭਾਰਤ ਦੀ ਸੈਨਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

PunjabKesari

ਅਧਿਕਾਰਤ ਤੌਰ 'ਤੇ ਬੰਗਲਾਦੇਸ਼ ਦਾ ਆਜ਼ਾਦੀ ਸੰਘਰਸ਼ 9 ਮਹੀਨੇ ਤੱਕ ਚੱਲਿਆ ਸੀ। ਇਸ ਵਿਚ ਕਰੀਬ 30 ਲੱਖ ਲੋਕ ਮਾਰੇ ਗਏ ਸਨ। ਹਜ਼ਾਰਾਂ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ ਸੀ। 'ਬੰਗਬੰਧੁ ਸ਼ੇਖ ਮੁਜੀਬ ਉਰ ਰਹਿਮਾਨ ਆਜ਼ਾਦੀ ਸੰਘਰਸ਼ ਦੇ ਆਦਰੇਸ਼ ਨੇਤਾ' ਵਿਸ਼ੇ 'ਤੇ ਸੰਪੰਨ ਵਰਚੁਅਲ ਚਰਚਾ ਵਿਚ ਹੱਕਾਨੀ ਨੇ ਕਿਹਾ,''ਸ਼ੇਖ ਮੁਜੀਬ ਨੂੰ ਜੇਲ੍ਹ ਵਿਚ ਭੇਜਣ ਅਤੇ ਬੰਗਲਾਦੇਸ਼ੀਆਂ ਦੀ ਹੱਤਿਆ ਜਿਹੀਆਂ ਮਿਲਟਰੀ ਕਾਰਵਾਈਆਂ ਹੋਈਆਂ, ਜਿਸ ਲਈ ਅੱਜ ਤੱਕ ਕੋਈ ਮੁਆਫ਼ੀ ਨਹੀਂ ਮੰਗੀ ਗਈ। ਮੁਆਫ਼ੀ ਮੰਗਣੀ ਸਭ ਤੋਂ ਜ਼ਰੂਰੀ ਹੈ। 

PunjabKesari

ਪਾਕਿਸਤਾਨ ਦੇ ਲੋਕਾਂ ਨੂੰ ਆਪਣੀ ਸਰਕਾਰ ਨੂੰ ਕਹਿਣਾ ਚਾਹੀਦਾ ਹੈ ਕਿ ਉਹ 1971 ਵਿਚ ਪਾਕਿਸਤਾਨੀ ਸੈਨਾ ਵੱਲੋਂ ਕੀਤੇ ਗਏ ਸਾਰੇ ਅੱਤਿਆਚਾਰਾਂ ਲਈ ਬੰਗਲਾਦੇਸ਼ ਦੀ ਜਨਤਾ ਤੋਂ ਮੁਆਫ਼ੀ ਮੰਗੇ।'' ਪ੍ਰੋਗਰਾਮ ਦਾ ਆਯੋਜਨ ਬੈਲਜੀਅਮ ਅਤੇ ਲਕਜ਼ਮਬਰਗ ਵਿਚ ਬੰਗਲਾਦੇਸ਼ ਦੇ ਦੂਤਾਵਾਸ ਅਤੇ ਬ੍ਰਸੇਲਸ ਵਿਚ ਯੂਰਪੀ ਸੰਘ ਦੇ ਮਿਸ਼ਨ ਨੇ ਕੀਤਾ ਸੀ। ਹੱਕਾਨੀ ਨੇ ਕਿਹਾ ਕਿ ਉਸ ਸਮੇਂ ਦਾ ਪੂਰਬੀ ਪਾਕਿਸਤਾਨ (ਵਰਤਮਾਨ ਬੰਗਲਾਦੇਸ਼) ਪਾਕਿਸਤਾਨ ਦੀ ਸੱਤਾ 'ਤੇ ਕਾਬਿਜ਼ ਲੋਕਾਂ ਲਈ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਵਾਂਗ ਸੀ। ਜ਼ਿਆਦਾਤਰ ਵਿਦੇਸ਼ੀ ਮੁਦਰਾ ਇੱਥੋਂ ਆਉਂਦੀ ਸੀ। ਪਾਕਿਸਤਾਨੀ ਦੇ ਸਾਮੰਤੀ ਸ਼ਾਸਕਾਂ ਨੇ ਬੰਗਾਲੀਆਂ ਨੂੰ ਕਦੇ ਆਪਣੇ ਬਰਾਬਰ ਦਾ ਨਹੀਂ ਮੰਨਿਆ। ਪਾਕਿਸਤਾਨ ਦੇ ਅਮੀਰ ਲੋਕ 1970 ਦੀ ਆਮ ਚੋਣਾਂ ਵਿਚ ਬੰਗਬੰਧੁ ਦੀ ਪਾਰਟੀ ਆਵਾਮੀ ਲੀਗ ਦੀ ਜਿੱਤ ਦੇ ਬਾਵਜੂਦ ਪੂਰਬੀ ਪਾਕਿਸਤਾਨ ਦੀ ਸੱਤਾ, ਚੁਣੇ ਗਏ ਪ੍ਰਤੀਨਿਧੀਆਂ ਨੂੰ ਦੇਣ ਲਈ ਤਿਆਰ ਨਹੀਂ ਸੀ। ਬੰਗਬੰਧੁ ਵੀ ਮਹਾਤਮਾ ਗਾਂਧੀ ਅਤੇ ਨੈਲਸਨ ਮੰਡੇਲਾ ਜਿਹੇ ਮਹਾਨ ਨੇਤਾਵਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ।

 
< Prev   Next >

Advertisements

Advertisement
Advertisement
Advertisement

Advertisement
Advertisement
Advertisement