:: ਕੋਰੋਨਾ ਆਫ਼ਤ ਪਿਛਲੇ 6 ਮਹੀਨਿਆਂ ਚ ਕੇਂਦਰ ਦੇ ਕੰਮ ਨਾ ਕਰਨ ਦਾ ਨਤੀਜਾ ਹੈ : ਮਮਤਾ ਬੈਨਰਜੀ   :: ਕੋਰੋਨਾ : ਜੇਲ੍ਹਾਂ ਚ ਭੀੜ ਘੱਟ ਕਰਨ ਲਈ SC ਨੇ ਕੈਦੀਆਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ   :: ਕੇਂਦਰ ਦਿੱਲੀ ਚ 700 ਮੀਟ੍ਰਿਕਨ ਟਨ ਆਕਸੀਜਨ ਸਪਲਾਈ ਰੱਖੇ ਕਾਇਮ : ਮਨੀਸ਼ ਸਿਸੋਦੀਆ   :: ਕੋਰੋਨਾ ਜੰਗ: ਫਾਰੂਕ ਅਬਦੁੱਲਾ ਨੇ ਐੱਮ. ਪੀ. ਫੰਡ ਤੋਂ ਦਿੱਤੇ 1.40 ਕਰੋੜ ਰੁਪਏ   :: ਕੋਰੋਨਾ ਨਾਲ ਲੜਾਈ ’ਚ ਫੌਜ ਨੇ ਸੰਭਾਲੀ ਕਮਾਨ, ਰਾਜਨਾਥ ਸਿੰਘ ਬੋਲੇ- ਲੋਕਾਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਜੁਟੇ ਜਵਾਨ   :: ਮਮਤਾ ਨੇ PM ਮੋਦੀ ਨੂੰ ਚਿੱਠੀ ਲਿਖ ਕੇ ਕੀਤੀ ਮੈਡੀਕਲ ਆਕਸੀਜਨ ਦੀ ਮੰਗ   :: SC ਨੇ ਕਰਨਾਟਕ ਚ ਵੱਧ ਆਕਸੀਜਨ ਦੇਣ ਦੇ ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਕੇਂਦਰ ਦੀ ਪਟੀਸ਼ਨ ਕੀਤੀ ਖਾਰਜ   :: ਹਸਪਤਾਲਾਂ ਨੂੰ ਆਕਸੀਜਨ ਨਾ ਦੇਣਾ ਕਤਲੇਆਮ ਦੇ ਬਰਾਬਰ: ਹਾਈ ਕੋਰਟ   :: ਕੋਰੋਨਾ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਲਈ ਟੀਕਿਆਂ ਦੀ ਬਰਬਾਦੀ ਰੋਕਣਾ ਜ਼ਰੂਰੀ: PM ਮੋਦੀ   :: ਹਿਮਾਚਲ ’ਚ 16 ਮਈ ਤੱਕ ‘ਕੋਰੋਨਾ ਕਰਫਿਊ’, ਬੰਦ ਰਹਿਣਗੇ ਸਰਕਾਰੀ ਦਫ਼ਤਰ   :: ਕਮਾਨ ਸੰਭਾਲਦੇ ਹੀ ਐਕਸ਼ਨ ’ਚ ਆਈ ‘ਦੀਦੀ’, ਕੋਰੋਨਾ ਨੂੰ ਲੈ ਕੇ ਬੰਗਾਲ ’ਚ ਲਗਾਈਆਂ ਨਵੀਆਂ ਪਾਬੰਦੀਆਂ   :: ਆਕਸੀਜਨ ਖਤਮ ਹੋਈ ਤਾਂ ਕੋਰੋਨਾ ਮਰੀਜ਼ਾਂ ਨੂੰ ਤੜਫਦਾ ਛੱਡ ਦੌੜੇ ਡਾਕਟਰ, 9 ਲੋਕਾਂ ਨੇ ਤੋੜਿਆ ਦਮ   :: 3 ਬੱਕਰੀਆਂ ਅਤੇ 3 ਗਾਂਵਾਂ ਦੀ ਮਾਲਕ ਚੰਦਨਾ ਬਾਉਰੀ ਬੰਗਾਲ ਚ ਬਣੀ ਵਿਧਾਇਕ   :: ਕੋਰੋਨਾ ਆਫ਼ਤ : MBBS ਦੇ ਵਿਦਿਆਰਥੀਆਂ ਨੂੰ PM ਮੋਦੀ ਨੇ ਦਿੱਤੀ ਵੱਡੀ ਜ਼ਿੰਮੇਵਾਰੀ   :: ਆਕਸੀਜਨ ਨਾਲ ਭਰਪੂਰ ਪਿੱਪਲ ਦਾ ਪੱਤਾ ਕਰੇਗਾ ‘ਕੋਰੋਨਾ ਵਾਇਰਸ’ ਤੋਂ ਬਚਾਅ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
35 ਸਾਲ ਬਾਅਦ ਧੀ ਦੇ ਜਨਮ ਤੇ ਕਿਸਾਨ ਪਰਿਵਾਰ ਨੇ ਮਨਾਇਆ ਅਨੋਖਾ ਜਸ਼ਨ, ਹੈਲੀਕਾਪਟਰ ਤੇ ਲੈ ਕੇ ਆਏ ਘਰ PRINT ਈ ਮੇਲ
farmer family 35 years daughter born helicopter homeਨਾਗੌਰ --22ਅਪ੍ਰੈਲ-(ਮੀਡੀਦੇਸਪੰਜਾਬ)-- ਇਸ ਦੇਸ਼ 'ਚ ਧੀਆਂ ਨੂੰ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਿਸ ਘਰ 'ਚ ਧੀ ਹੁੰਦੀ ਹੈ, ਉਹ ਘਰ ਸਵਰਗ ਤੋਂ ਸੁੰਦਰ ਹੁੰਦਾ ਹੈ। ਰਾਜਸਥਾਨ 'ਚ ਨਾਗੌਰ ਜ਼ਿਲ੍ਹੇ ਦੇ ਪਿੰਡ ਨਿੰਬੜੀ ਚਾਂਦਾਵਤਾ 'ਚ ਇਕ ਕਿਸਾਨ ਪਰਿਵਾਰ ਨੇ ਆਪਣੇ ਘਰ 35 ਸਾਲ ਬਾਅਦ ਹੋਈ ਧੀ ਦੇ ਜਨਮ ਦੀ ਖੁਸ਼ੀ ਨੂੰ ਅਨੋਖੇ ਅੰਦਾਜ 'ਚ ਮਨਾਇਆ। ਪਰਿਵਾਰ 'ਚ ਬੱਚੇ ਤਾਂ ਪੈਦਾ ਹੁੰਦੇ ਰਹੇ ਪਰ ਕਿਸੇ ਦੇ ਧੀ ਪੈਦਾ

ਨਹੀਂ ਹੋਈ। ਕਾਫ਼ੀ ਮੰਨਤਾਂ ਅਤੇ ਇੰਤਜ਼ਾਰ ਤੋਂ ਬਾਅਦ ਜਦੋਂ ਧੀ ਹੋਣ ਦੀ ਇੱਛਾ ਪੂਰੀ ਹੋਈ ਤਾਂ ਘਰ ਵਾਲੇ ਖੁਸ਼ੀ ਨਾਲ ਝੂਮ ਉੱਠੇ। ਇਹ ਪਰਿਵਾਰ ਪੋਤੀ ਨੂੰ ਨਾਨਕੇ ਤੋਂ ਹੈਲੀਕਾਪਟਰ 'ਚ ਘਰ ਲੈ ਕੇ ਪਹੁੰਚੇ। ਇਸ ਦਾ ਖ਼ਰਚ 5 ਲੱਖ ਰੁਪਏ ਸੀ, ਜਿਸ ਨੂੰ ਪਰਿਵਾਰ ਨੇ ਫ਼ਸਲ ਵੇਚ ਕੇ ਜੁਟਾਇਆ। ਪਿੰਡ ਵਾਲਿਆਂ ਨੇ ਵੀ ਹੈਲੀਪੈਡ ਤੋਂ ਲੈ ਕੇ ਘਰ ਤੱਕ ਰਸਤੇ 'ਚ ਫੁਲ ਵਿਛਾਏ। ਬੱਚੀ ਦੇ ਗ੍ਰਹਿ ਪ੍ਰਵੇਸ਼ 'ਤੇ ਉਸ ਨੂੰ ਮਾਂ ਸਿੱਧੀਦਾਤਰੀ ਦਾ ਰੂਪ ਮੰਨਦੇ ਹੋਏ ਪੂਜਾ ਕੀਤੀ ਗਈ ਅਤੇ ਉਨ੍ਹਾਂ ਦੇ ਨਾਮ 'ਤੇ ਪੋਤੀ ਦਾ ਨਾਮ ਦਿੱਤਾ- ਸਿੱਧੀ। ਘਰ ਆਉਣ 'ਤੇ ਉਸ ਦੇ ਨੰਨ੍ਹੇ ਕਦਮਾਂ ਦੀ ਛਾਪ ਕੁਮਕੁਮ ਨਾਲ ਲਈ ਗਈ।

PunjabKesariਦਰਅਸਲ ਮਦਨਲਾਲ ਦੇ ਪੁੱਤਰ ਹਨੂੰਮਾਨ ਪ੍ਰਜਾਪਤ ਦੀ ਪਤਨੀ ਨੇ ਆਪਣੇ ਪੇਕੇ ਹਰਸੋਲਾਵ ਪਿੰਡ 'ਚ ਤਿੰਨ ਮਾਰਚ ਨੂੰ ਧੀ ਰੀਆ ਨੂੰ ਜਨਮ ਦਿੱਤਾ ਸੀ। ਪਿਤਾ ਹਨੂੰਮਾਨ ਉਸ ਨੂੰ ਪਹਿਲੀ ਵਾਰ ਬੁੱਧਵਾਰ ਦੁਰਗਾਨੌਮੀ ਦੀ ਸਵੇਰ ਹੈਲੀਕਾਪਟਰ 'ਤੇ ਨਾਨਕੇ ਹਰਸੋਲਾਵ ਲੈਣ ਪਹੁੰਚੇ ਅਤੇ ਦੁਪਹਿਰ ਨੂੰ ਉੱਥੋਂ ਘਰ ਤੱਕ ਹੈਲੀਕਾਪਟਰ 'ਚ ਹੀ ਲਿਆਏ। ਹੈਲੀਪੈਡ ਤੋਂ ਲੈ ਕੇ ਘਰ ਤੱਕ ਪੂਰੇ ਰਸਤੇ 'ਚ ਪਿੰਡ ਵਾਸੀਆਂ ਨੇ ਫੁੱਲਾਂ ਅਤੇ ਬੈਂਡ-ਬਾਜਿਆਂ ਨਾਲ ਉਸ ਦਾ ਸੁਆਗਤ ਕੀਤਾ। ਇੰਨਾ ਹੀ ਨਹੀਂ, ਧੀ ਦੇ ਜਨਮ ਦੀ ਖ਼ੁਸ਼ੀ 'ਚ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਖਾਣਾ ਖੁਆਇਆ ਗਿਆ। ਕਰੀਬ ਇਕ ਘੰਟੇ ਤੱਕ ਪੂਜਾ ਦਾ ਪ੍ਰੋਗਰਾਮ ਚੱਲਿਆ। ਦਾਦਾ ਮਦਨਲਾਲ ਨੇ ਸੰਕਲਪ ਲਿਆ ਕਿ ਸਿੱਧੀ ਨੂੰ ਪੜ੍ਹਾ-ਲਿਖਆ ਕੇ ਕਾਮਯਾਬ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।

PunjabKesari
 
< Prev   Next >

Advertisements

Advertisement
Advertisement
Advertisement
Advertisement
Advertisement
Advertisement