:: ਸਰਹੱਦੀ ਚੁਣੌਤੀਆਂ ਵਿਚਾਲੇ PM ਮੋਦੀ ਦੇ Make in India ਨੇ ਰੱਖਿਆ ਖੇਤਰ ਨੂੰ ਬਣਾਇਆ ਆਤਮਨਿਰਭਰ   :: ਕੇਂਦਰੀ ਖੇਤੀ ਮੰਤਰੀ ਦੀ ਦੋ ਟੁੱਕ, ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ - ਪ੍ਰੈ੍ੱਸ ਰਿਵੀਊ   :: ਮਿਲਖਾ ਸਿੰਘ ਦੇ ਦਿਹਾਂਤ ਤੇ PM ਮੋਦੀ ਨੇ ਜਤਾਇਆ ਸੋਗ, ਬੋਲੇ- ਅਸੀਂ ਇੱਕ ਮਹਾਨ ਖਿਡਾਰੀ ਨੂੰ ਗੁਆ ਦਿੱਤਾ   :: ਕੋਰੋਨਾ ਵੈਕਸੀਨ ਦੀ ਕਾਲਾਬਾਜ਼ਾਰੀ ਨੂੰ ਲੈ ਕੇ ਭਾਜਪਾ ਨੇ ਘੇਰੀ ਪੰਜਾਬ ਸਰਕਾਰ, ਲਾਏ ਗੰਭੀਰ ਇਲਜ਼ਾਮ   :: ਕਿਸਾਨੀ ਘੋਲ ਦੇ 200 ਦਿਨ ਪੂਰੇ, ਮਨਾਂ ਚ ਸ਼ੰਕਾ ਕੀ ਹੋਵੇਗਾ ਅੰਦੋਲਨ ਦਾ ਭਵਿੱਖ? ਜਾਣੋ ਆਪਣੇ ਸਵਾਲਾਂ ਦੇ ਜਵਾਬ   :: G7 ਦੀ ਬੈਠਕ ਦੇ ਬਾਹਰ ਪਾਕਿਸਤਾਨ ਦੀ ਗੰਦੀ ਖੇਡ, ਕਸ਼ਮੀਰ ਤੇ ਮੋਦੀ ਵਿਰੁੱਧ ਮਾੜਾ ਪ੍ਰਚਾਰ   :: ਤਾਜ ਮਹੱਲ ਦੇ ਦੀਦਾਰ ਦੀ ਉਡੀਕ ਖ਼ਤਮ, ਇਸ ਤਾਰੀਖ਼ ਤੋਂ ਸੈਲਾਨੀਆਂ ਲਈ ਖੁੱਲ੍ਹਣਗੇ ਦਰਵਾਜ਼ੇ   :: ਕੋਰੋਨਾ ਦੀ ਤੀਜੀ ਲਹਿਰ ਦੇ ਖ਼ਦਸ਼ੇ ਦਰਮਿਆਨ ਪ੍ਰਾਈਵੇਟ ਹਸਪਤਾਲਾਂ ਚ ਵੀ ਲੱਗਣਗੇ ਆਕਸੀਜਨ ਪਲਾਂਟ   :: ਮਨੀਸ਼ ਸਿਸੋਦੀਆ ਦਾ ਵੱਡਾ ਬਿਆਨ, PM ਮੋਦੀ ਨਾਲ ਗੁਪਤ ਦੋਸਤੀ ਨਿਭਾਅ ਰਿਹਾ ਕੈਪਟਨ   :: ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਮਾਇਆਵਤੀ ਦਾ ਪਹਿਲਾ ਬਿਆਨ ਆਇਆ ਸਾਹਮਣੇ   :: ਭਾਜਪਾ ਨੂੰ ਸਾਲ 2019-20 ਚ ਮਿਲਿਆ 785 ਕਰੋੜ ਦਾ ਚੰਦਾ, ਕਾਂਗਰਸ ਦੇ ਮੁਕਾਬਲੇ 5 ਗੁਣਾ ਵੱਧ   :: ਸਰਕਾਰ ਨੇ ਪੈਟਰੋਲ-ਡੀਜ਼ਲ ਤੇ 2.74 ਲੱਖ ਕਰੋੜ ਰੁਪਏ ਟੈਕਸ ਵਸੂਲੇ, ਜਨਤਾ ਨੂੰ ਕੁਝ ਨਹੀਂ ਮਿਲਿਆ : ਪ੍ਰਿੰਯਕਾ   :: ਕੇਂਦਰ ਕੁਝ ਸੂਬਾ ਸਰਕਾਰਾਂ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਨੂੰ ਅਪਸ਼ਬਦ ਬੋਲ ਰਿਹਾ : ਸਿਸੋਦੀਆ   :: ਸਰਕਾਰ ਕਿਸਾਨ ਸੰਗਠਨਾਂ ਨਾਲ ਗੱਲਬਾਤ ਨੂੰ ਤਿਆਰ, ਕਿਹਾ- ਖੇਤੀਬਾੜੀ ਕਾਨੂੰਨਾਂ ਚ ਕਿੱਥੇ ਇਤਰਾਜ਼ ਹੈ ਦੱਸੋ   :: ਦਿੱਲੀ: ਸਰਹੱਦਾਂ ’ਤੇ ਵੱਧ ਸਕਦੈ ਕਿਸਾਨਾਂ ਦਾ ਇਕੱਠ, ਪੁਲਸ ਨੇ ਸਖ਼ਤ ਕੀਤੀ ਸੁਰੱਖਿਆ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪ੍ਰਿੰਸ ਫਿਲਿਪ ਦੀਆਂ ਯਾਦਾਂ ਨੂੰ ਇਸ ਤਰ੍ਹਾਂ ਸੰਯੋਏਗੀ ਮਹਾਰਾਣੀ ਐਲਿਜ਼ਾਬੇਥ PRINT ਈ ਮੇਲ
this is how queen philip  s memory will be combined with queen elizabethਸਪੋਰਟਸ ਡੈਸਕ --10ਜੂਨ-(ਮੀਡੀਦੇਸਪੰਜਾਬ)-- ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੇ ਮਰਹੂਮ ਪਤੀ ਦਾ ਵੀਰਵਾਰ ਨੂੰ 100ਵਾਂ ਜਨਮਦਿਨ ਸੀ ਤੇ ਇਸ ਮੌਕੇ ’ਤੇ ਉਨ੍ਹਾਂ ਨੇ ਆਪਣੇ ਪਤੀ ਡਿਊਕ ਆਫ ਐਡਿਨਬਰਗ ਦੇ ਨਾਂ ’ਤੇ ਰੱਖੀਆਂ ਗਈਆਂ ਗੁਲਾਬ ਦੀਆਂ ਨਵੀਆਂ ਪ੍ਰਜਾਤੀਆਂ ਦਾ ਪੌਦਾ ਲਾਇਆ। ਰਾਇਲ ਹਾਰਟੀਕਲਚਰ ਸੋਸਾਇਟੀ (ਆਰ. ਐੱਚ. ਐੱਸ.) ਵੱਲੋਂ 95 ਸਾਲਾ ਮਹਾਰਾਣੀ ਨੇ ਇਸ ਤੋਹਫੇ ਨੂੰ ਕਬੂਲ ਕੀਤਾ ਤੇ ਡਿਊਕ ਆਫ

ਐਡਿਨਬਰਗ ਪ੍ਰਿੰਸ ਫਿਲਿਪ ਦੀ ਯਾਦ ’ਚ ਇਸ ਨਵੀਂ ਪ੍ਰਜਾਤੀ ਦੇ ਗੁਲਾਬ ਨੂੰ ਵਿੰਡਸਰ ਕੈਸਲ ਦੇ ਬਗੀਚੇ ’ਚ ਲਗਵਾਇਆ ਫਿਲਿਪ ਦੀ ਇਸੇ ਸਾਲ ਅਪ੍ਰੈਲ ’ਚ ਮੌਤ ਹੋ ਗਈ ਸੀ। ਤਸਵੀਰਾਂ ’ਚ ਨੀਲੇ ਰੰਗ ਦੀ ਪੋਸ਼ਾਕ ਅਤੇ ਚਿੱਟਾ ਕਾਰਡੀਗਨ ਪਹਿਨੀ ਮਹਾਰਾਣੀ ਸਨਗਲਾਸ ਪਹਿਨੀ ਦਿਖਾਈ ਦਿੱਤੀ। ਉਨ੍ਹਾਂ ਨੇ 'ਡਿਊਕ ਆਫ ਐਡਿਨਬਰਗ ਗੁਲਾਬ’ ਨੂੰ ‘ਸ਼ਾਨਦਾਰ’ ਅਤੇ ਇਸ ਸ਼ਰਧਾਂਜਲੀ ਨੂੰ "ਦਿਲ ਨੂੰ ਛੂਹਣ ਵਾਲੀ" ਕਿਹਾ। ਗੁਲਾਬ ਦੀ ਇਹ ਪ੍ਰਜਾਤੀ ਗੂੜ੍ਹੇ ਗੁਲਾਬੀ ਰੰਗ ਦੀ ਹੈ ਅਤੇ ਇਸ ਦੀਆਂ ਵਾਧੂ ਪੱਤੀਆਂ ਹਨ। ਆਰ. ਐੱਚ. ਐੱਸ. ਦੇ ਪ੍ਰਧਾਨ ਕੀਥ ਵੀਡ ਨੇ ਮਹਾਰਾਣੀ ਨੂੰ ਗੁਲਾਬ ਦੀ ਇਹ ਪ੍ਰਜਾਤੀ ਭੇਟ ਕਰਦਿਆਂ ਕਿਹਾ, “ਡਿਊਕ ਆਫ ਐਡਿਨਬਰਗ ਦੀ ਜਨਮ ਸ਼ਤਾਬਦੀ ਦੇ ਮੌਕੇ ’ਤੇ ਗੁਲਾਬ ਨੂੰ ਉਨ੍ਹਾਂ ਦਾ ਨਾਂ ਦਿੱਤਾ ਗਿਆ ਹੈ।

ਉਨ੍ਹਾਂ ਵੱਲੋਂ ਆਪਣੇ ਜੀਵਨਕਾਲ ’ਚ ਕੀਤੇ ਗਏ ਸਾਰੇ ਸ਼ਾਨਦਾਰ ਕੰਮਾਂ ਲਈ ਤੇ ਉਨ੍ਹਾਂ ਦੇ ਯੋਗਦਾਨ ਨੂੰ ਚੇਤਿਆਂ ’ਚ ਰੱਖਣ ਲਈ ਇਹ ਯਾਦਗਾਰ ਗੁਲਾਬ ਹੈ। ਗੁਲਾਬ ਦੀ ਇਸ ਨਸਲ ਨੂੰ ‘ਹਾਰਕਨੈਸ ਰੋਜ਼ਿਜ਼’ ਨੇ ਤਿਆਰ ਕੀਤਾ ਹੈ, ਜੋ 1879 ਤੋਂ ਬ੍ਰਿਟਿਸ਼ ਗੁਲਾਬਾਂ ਦੀਆਂ ਨਸਲਾਂ ਨੂੰ ਤਿਆਰ ਕਰ ਰਹੀ ਹੈ ਤੇ ਉਗਾ ਰਹੀ ਹੈ। ਇਹ ਗੁਲਾਬ ਦਾ ਪੌਦਾ 70 ਸੈਂਟੀਮੀਟਰ ਲੰਬਾ ਹੋ ਸਕਦਾ ਹੈ।

 
< Prev   Next >

Advertisements

Advertisement

Advertisement
Advertisement
Advertisement
Advertisement
Advertisement
Advertisement
Advertisement
Advertisement