ਮੇਰੇ ਦੇਸ਼ ਪੰਜਾਬ ਦੇ ਵੀਰ ਲੋਕੋ , ਵੋਟਾਂ ਸੋਚ ਵਿਚਾਰ ਕੇ ਪੋਣੀਆਂ ਨੇ,
ਤੂਹਾਡੀ ਸੇਵਾ ਵਿਚ ਜੋ ਰਹੇ ਹਾਜਰ,ਵੋਟਾਂ ਉਨਾਂ ਨੂੰ ਤੂਸੀ ਪੋਣੀਆ ਨੇ?
ਪਿੰਡਾਂ ਦੀਆਂ ਸਥਾਂ ਵਿਚ ਜਾਅ ਜਾਅ ਕੇ, ਜੋ ਸੰਗਤ ਦਰਸ਼ਨ ਕਰਦੇ,
ਵਡੀ ਤੋਂ ਵਡੀ ਮੁਸ਼ਕਲ ਦਾ ਉਸੇ ਵੇਲੇ , ਸ਼ੇਤੀਂ ਤੋ ਸ਼ੇਤੀਂ ਹਲ ਕਰਦੇ!
ਜਿਨਾਂ ਨੇ ਤੋਪਾਂ ਤੇ ਟੈਂਕ ਚਾੜੇ,ਪਰਖਚੇ ਅਕਾਲ ਤਖਤ ਦੇ ਉਡਾ ਦਿਤੇ,
ਮਸੂਮਾਂ ਤਾਈ ਦੋ ਫਾੜ ਕੀਤੇ, ਹਰੀਮੰਦਰ ਵਿਚ ਸਥਰ ਵਿਸ਼ਾ ਦਿਤੇ ?
ਹਿੰਦ ਫੋਜ ਦੇ ਕਰਜੇ ਦੀ ਪੰਡ ਭਾਰੀ,ਸੈਂਟਰ ਤੋਂ ਮੁਆਫ ਕਰੋਨ ਵਾਲੇ,
ਤਕੜੀ ਵਾਲੇ ਹੱਕ ਦਾਰ ਵੋਟਾਂ ਦੇੇ,ਪੰਜਾਬ ਦੀ ਚੜਦੀ ਕਲਾ ਕਰੋਨ ਵਾਲੇ!
ਅਕਾਲੀ ਅਕਾਲ ਦਾ ਭੈਅ ਰਖਦੇ,ਤੇ ਲੋਕੀਂ ਐਮੇ ਤਿਲ ਮਲਾਈ ਜਾਂਦੇਂ,
ਗੁਰੂ ਗਰੰਥ ਦੀ ਹਜੂਰੀ ਅੰਦਰ,(ਲੂੰਬੜ) ਲੋਕਾਂ ਦੇ ਸਿਰ ਪੜਵਾਈ ਜਾਦੇਂ?
ਮੋਰਚੇ ਤੇ ਮੋਰਚਾ ਸਿੱਖ ਪੰਥ ਖਾਤਰ, ਸਚੇ ਕੋਮੀ ਪਰਵਾਨੇ ਲਾਵਦੇਂ ਰਹੇ,
ਰਸਭਰੀ ਦੀ ਬੋਤਲ ਤੇ ਵਿਕਣ ਵਾਲੇ,ਜਥੇਦਾਰਾਂ ਤੇ ਇਲਜਾਮ ਲਾਵਦੇ ਰਹੇ?
ਪੰਜਾਬ ਦੇ ਪਿੰਡਾ ਦੀ ਨੂਹਾਰ ਬਦਲੀ, ਸਾਰੀ ਸੇਵਾ ਅਕਾਲੀਆਂ ਕੀਤੀ,
ਸੀਵਰਿਜ ਪੰਜਾਬ ਦੇ ਪਿੰਡਾ ਅੰਦਰ,ਅਕਾਲੀ ਸਰਕਾਰ ਨੇ ਵਿਸ਼ਾ ਦੇਣੇ?
ਸਥਾਂ ਤੋਂ ਜ੍ਹਿੜੇ ਪਿੰਡ ਹਨ ਸਖਣੇ,ਉਥੇ ਚੋਂਤੇ,ਥੜੇ,ਦਰਵਜੇ ਬਣਾ ਦੇਣੇ,
ਬੰਦ ਪਏ ਸੁਵਿਦਾ ਸੈਂਟਰ ਜਿਹੜੇ,ਉਹ ਅਕਾਲੀਆਂ ਨੇ ਮੁੜ ਚਲਾ ਦੇਣੇ?
ਬਜੁਰਗਾਂ ਨੂੰ ਪੈਨਸ਼ਨ ਦੂਣੀ ਦੇ ਕੇ,ਬਿਰਦ ਆਂਸ਼ਰਮ ਬੰਦ ਕਰਾ ਦੇਣੇ,
ਕੁੱਕੜ ਪਿੰਡੀਆ ਅਕਾਲ ਨੂੰ ਮੰਨਣ ਵਾਲਿਆਂ ਨੇ,ਕਰਜੇ ਸੱਬ ਦੇ ਮੁਆਫ ਕਰਾ ਦੇਣੇ!
|