:: ਪੰਜਾਬ ਦੀ ਝਾਕੀ ਚ ਸ਼ਹੀਦ ਭਗਤ ਸਿੰਘ, ਊਧਮ ਸਿੰਘ ਸਮੇਤ ਦਿੱਸੀ ਆਜ਼ਾਦੀ ਅੰਦੋਲਨ ਦੇ ਸ਼ਹੀਦਾਂ ਦੀ ਝਲਕ   :: ਨੌਕਰੀ ਤੇ ਪਾਬੰਦੀ ਵਾਲਾ ਆਦੇਸ਼ ਵਾਪਸ ਲਵੇ ਸਰਕਾਰ, ਗ੍ਰਿਫ਼ਤਾਰ ਵਿਦਿਆਰਥੀਆਂ ਨੂੰ ਕਰੇ ਰਿਹਾਅ : ਪ੍ਰਿਯੰਕਾ   :: ਸਭ ਤੋਂ ਵੱਧ ਵੀਰਤਾ ਪੁਰਸਕਾਰ ਜਿੱਤਣ ਤੇ ਸ਼ਾਹ ਨੇ ਕੀਤੀ ਜੰਮੂ ਕਸ਼ਮੀਰ ਪੁਲਸ ਦੀ ਸ਼ਲਾਘਾ   :: ਮਮਤਾ ਹੁਣ ਤੱਕ ਨਹੀਂ ਸਵੀਕਾਰ ਕਰ ਪਾਈ ਨੰਦੀਗ੍ਰਾਮ ਦੀ ਹਾਰ: ਸੁਭੇਂਦੂ ਅਧਿਕਾਰੀ   :: ਗਣਤੰਤਰ ਦਿਵਸ: ਦੇਸ਼ ਦੀਆਂ ਤਿੰਨੋਂ ਫੌਜਾਂ ਵੱਖ-ਵੱਖ ਤਰੀਕੇ ਨਾਲ ਕਰਦੀਆਂ ਹਨ ਸੈਲਿਊਟ, ਜਾਣੋ ਸਾਰਿਆਂ ’ਚ ਕੀ ਹੈ ਫਰਕ   :: ਰਾਜਪਥ ’ਤੇ ਦਿਸੀ ਨਾਰੀ ਸ਼ਕਤੀ ਦੀ ਝਲਕ, ਰਾਫੇਲ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਸ਼ਿਵਾਂਗੀ ਨੇ ਦਿੱਤੀ ਸਲਾਮੀ   :: ਗੁਜਰਾਤ : ਰਾਜਕੋਟ ਚ ਇਕ ਪੁਲ ਦਾ ਨਾਂ ਜਨਰਲ ਬਿਪਿਨ ਰਾਵਤ ਦੇ ਨਾਮ ਤੇ ਰੱਖਿਆ ਗਿਆ   :: ਦਿੱਲੀ ’ਚ ਫਿਰ ਮਾਹੌਲ ਵਿਗਾੜ ਸਕਦੇ ਹਨ ਦੇਸ਼ ਵਿਰੋਧੀ ਤੱਤ, ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ   :: ਬੰਬਈ ਹਾਈ ਕੋਰਟ ਦਾ ਹੁਕਮ- ਕੋਰੋਨਾ ਪੀੜਤਾਂ ਦੇ ਵਾਰਸਾਂ ਦਾ ਹੱਕ ਹੈ ਮੁਆਵਜ਼ਾ, ਦੇਰੀ ਨਾ ਕਰੋ   :: ਭਾਰਤ ਤੇ ਸ਼੍ਰੀਲੰਕਾ ਨੇ ਮੌਜੂਦਾ ਵਿਗਿਆਨ ਅਤੇ ਤਕਨਾਲੋਜੀ ਸਹਿਯੋਗ ਨੂੰ 3 ਸਾਲਾਂ ਲਈ ਵਧਾਇਆ   :: ਅਮਰੀਕਾ-ਕੈਨੇਡਾ ਸਰਹੱਦ ਤੇ ਠੰਡ ਨਾਲ 4 ਭਾਰਤੀਆਂ ਦੀ ਮੌਤ, ਵਿਦੇਸ਼ ਮੰਤਰੀ ਨੇ ਰਾਜਦੂਤਾਂ ਤੋਂ ਮੰਗੀ ਰਿਪੋਰਟ   :: ਨੇਤਾਜੀ ਦੀ ਪੁੱਤਰੀ ਅਨੀਤਾ ਬੋਸ ਨੇ ਕਿਹਾ- ਮੂਰਤੀ ਲਗਾਉਣ ਦੇ ਫੈਸਲੇ ਤੋਂ ਬਹੁਤ ਖੁਸ਼ ਹਾਂ   :: ਕਚਹਿਰੀ ਦੇ ਗੇਟ ’ਤੇ ਰੇਪ ਦੇ ਦੋਸ਼ੀ ਦਾ ਗੋਲੀ ਮਾਰ ਕੇ ਕਤਲ   :: ਕਾਰਗਿਲ ਕੋਰੀਅਰ ਸੇਵਾ ਸ਼ੁਰੂ, 11 ਲੋਕਾਂ ਨੂੰ ਕੀਤਾ ਗਿਆ ਏਅਰਲਿਫ਼ਟ   :: PM ਮੋਦੀ ਨੇ - ਪ੍ਰਕਾਸ਼ ਸਿੰਘ ਬਾਦਲ ਨਾਲ ਫ਼ੋਨ ਤੇ ਗੱਲ ਕਰ ਕੇ ਪੁੱਛਿਆ ਹਾਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਕੇਜਰੀਵਾਲ ਨੂੰ ਗਾਲ੍ਹਾਂ ਕੱਢਣ ਦੀ ਬਜਾਏ ਵੈਕਸੀਨ ਮੁਹੱਈਆ ਕਰਵਾਉਣ ਹਰਦੀਪ ਪੁਰੀ : ਸਿਸੋਦੀਆ PRINT ਈ ਮੇਲ
puri focus on providing adequate vaccine to youth  sisodiaਨਵੀਂ ਦਿੱਲੀ --22ਜੂਨ-(ਮੀਡੀਦੇਸਪੰਜਾਬ)-- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਕਿਹਾ ਕਿ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਿਰਫ਼ ਗਾਲ੍ਹਾਂ ਕੱਢਣ ਦੀ ਬਜਾਏ ਨੌਜਵਾਨਾਂ ਨੂੰ ਪੂਰੇ ਟੀਕੇ ਮੁਹੱਈਆ ਕਰਵਾਉਣ 'ਤੇ ਧਿਆਨ ਦੇਣ। ਉਹ ਪੁਰੀ ਦੇ ਉਸ ਟਵੀਟ ਦਾ ਜਵਾਬ ਦੇ ਰਹੇ ਸਨ, ਜਿਸ 'ਚ ਕੇਜਰੀਵਾਲ ਦੀ ਪੰਜਾਬ ਯਾਤਰਾ ਅਤੇ ਦਿੱਲੀ 'ਚ ਸੋਮਵਾਰ ਨੂੰ ਟੀਕੇ ਲਗਾਉਣ ਦੀ ਗਤੀ ਦੀ ਆਲੋਚਨਾ ਕੀਤੀ ਗਈ ਸੀ। ਸੋਮਵਾਰ ਨੂੰ ਦੇਸ਼ ਭਰ 'ਚ 84 ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ।
ਪੁਰੀ ਨੇ ਟਵੀਟ ਕੀਤਾ ਸੀ,''ਜਿਸ ਦਿਨ ਭਾਰਤ 'ਚ 84 ਲੱਖ ਤੋਂ ਵੱਧ ਲੋਾਂ ਨੂੰ ਟੀਕਾ ਲਗਾਇਆਗਿਆ, ਉਸ ਦਿਨ ਦਿੱਲੀ 'ਚ ਸਿਰਫ਼ 76 ਹਜ਼ਾਰ 259 ਲੋਕਾਂ ਨੂੰ ਟੀਕਾ ਲੱਗਾ, ਜਦੋਂ ਕਿ ਉਸ ਕੋਲ11 ਲੱਖ ਖੁਰਾਕਾਂ ਮੌਜੂਦ ਸਨ, ਕਿਉਂ? ਦਿੱਲੀ ਦੇ ਲੋਕਾਂ ਦੀ ਸਿਹਤ ਅਤੇ ਕਲਿਆਣ 'ਤੇ ਧਿਆਨ ਦੇਣ ਦੀ ਬਜਾਏ ਕੇਜਰੀਵਾਲ ਜੀ ਪੰਜਾਬ 'ਚ ਆਪਣੀ ਪਾਰਟੀ ਲਈ ਸਿੱਖ ਮੁੱਖ ਮੰਤਰੀ ਦਾ ਚਿਹਰਾ ਲੱਭਣ 'ਚ ਰੁਝੇ ਹਨ।'' ਇਸ 'ਤੇ ਪ੍ਰਤੀਕਿਰਿਆਦਿੰਦੇ ਹੋਏ ਸਿਸੋਦੀਆਨੇ ਕਿਹਾ,''ਹਰਦੀਪ ਪੁਰੀ ਜੀ, ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਰ ਸਮੇਂ ਗਾਲ੍ਹਾਂ ਕੱਢਣ ਦੀ ਬਜਾਏ ਕ੍ਰਿਪਾ ਨੌਜਵਾਨਾਂ ਨੂੰ ਪੂਰੇ ਟੀਕੇ ਮੁਹੱਈਆਕਰਵਾਉਣ'ਤੇ ਧਿਆਨ ਦਿਓ।'' ਕੇਜਰੀਵਾਲ ਸੋਮਵਾਰ ਨੂੰ ਅੰਮ੍ਰਿਤਸਰ ਦੀ ਯਾਤਰਾ 'ਤੇ ਗਏ ਸਨ ਅਤੇ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਪੰਜਾਬ 'ਚ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਵਲੋਂ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਸਿੱਖ ਭਾਈਚਾਰੇ ਤੋਂ ਹੋਵੇਗਾ।
 
< Prev   Next >

Advertisements

Advertisement
Advertisement
Advertisement
Advertisement
Advertisement