ਬਿਜਲੀ ਡਿੱਗਣ ਨਾਲ ਹੋਈਆਂ ਮੌਤਾਂ ਤੇ PM ਮੋਦੀ ਨੇ ਜਤਾਇਆ ਸੋਗ, ਪੀੜਤਾਂ ਨੂੰ ਮਿਲੇਗੀ ਮਦਦ ਰਾਸ਼ੀ |
|
|
ਨਵੀਂ ਦਿੱਲੀ --12ਜà©à¨²à¨¾à¨ˆ-(ਮੀਡੀਆਦੇਸਪੰਜਾਬ)-- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪà©à¨°à¨¦à©‡à¨¶, ਰਾਜਸਥਾਨ ਅਤੇ ਮੱਧ
ਪà©à¨°à¨¦à©‡à¨¶ ਦੇ ਕà©à¨ ਹਿੱਸਿਆਂ 'ਤ ਬਿਜਲੀ ਡਿੱਗਣ ਨਾਲ ਕਈ ਲੋਕਾਂ ਦੀ ਮੌਤ ਹੋਣ 'ਤੇ ਦà©à¨–਼
ਜ਼ਾਹਰ ਕੀਤਾ ਹੈ। ਨਾਲ ਹੀ ਮà©à¨°à¨¿à¨¤à¨•à¨¾à¨‚ ਦੇ ਪਰਿਵਾਰ ਵਾਲਿਆਂ ਅਤੇ ਇਸ ਹਾਦਸੇ 'ਚ ਜ਼ਖਮੀ
ਲੋਕਾਂ ਲਈ ਮà©à¨†à¨µà¨œà¨¼à¨¾ ਰਾਸ਼ੀ ਦਾ à¨à¨²à¨¾à¨¨ ਕੀਤਾ ਹੈ। ਪà©à¨°à¨§à¨¾à¨¨ ਮੰਤਰੀ ਦਫ਼ਤਰ ਵਲੋਂ ਸੋਮਵਾਰ
ਨੂੰ ਕੀਤੇ ਗà¨
ਟਵੀਟ ਸੰਦੇਸ਼ 'ਚ ਪà©à¨°à¨§à¨¾à¨¨ ਮੰਤਰੀ ਵਲੋਂ ਕਿਹਾ ਗਿਆ ਹੈ,''ਉੱਤਰ ਪà©à¨°à¨¦à©‡à¨¶ ਦੇ
ਕਈ ਹਿੱਸਿਆਂ 'ਚ ਅਸਮਾਨੀ ਬਿਜਲੀ ਡਿੱਗਣ ਨਾਲ ਹੋਈ ਜਨਹਾਨੀ ਦà©à¨–ਦਾਈ ਹੈ। ਇਸ ਤà©à¨°à¨¾à¨¸à¨¦à©€
'ਚ ਜਿਨà©à¨¹à¨¾à¨‚ ਲੋਕਾਂ ਨੂੰ ਆਪਣੀ ਜਾਨ ਗà©à¨†à¨‰à¨£à©€ ਪਈ ਹੈ, ਉਨà©à¨¹à¨¾à¨‚ ਦੇ ਪਰਿਵਾਰ ਪà©à¨°à¨¤à©€ ਮੈਂ
ਆਪਣੀ ਸੋਗ ਹਮਦਰਦੀ ਪà©à¨°à¨—ਟ ਕਰਦਾ ਹਾਂ। ਈਸ਼ਵਰ ਉਨà©à¨¹à¨¾à¨‚ ਨੂੰ ਇਸ ਦà©à¨–਼ ਨੂੰ ਸਹਿਨ ਦੀ ਸ਼ਕਤੀ
ਦੇਵੇ,ਇਕ ਹੋਰ ਟਵੀਟ 'ਚ ਕਿਹਾ ਗਿਆ ਹੈ,''ਰਾਜਸਥਾਨ ਦੇ ਕà©à¨ ਇਲਾਕਿਆਂ 'ਚ ਅਸਮਾਨੀ ਬਿਜਲੀ
ਡਿੱਗਣ ਨਾਲ ਕਈ ਲੋਕਾਂ ਨੂੰ ਆਪਣੀ ਜਾਨ ਗà©à¨†à¨‰à¨£à©€ ਪਈ ਹੈ। ਇਸ ਤੋਂ ਬੇਹੱਦ ਦà©à¨– ਹੋਇਆ ਹੈ।
ਮੈਂ ਮà©à¨°à¨¿à¨¤à¨•à¨¾à¨‚ ਦੇ ਪਰਿਵਾਰ ਵਿਲਾਂ ਪà©à¨°à¨¤à©€ ਆਪਣੀ ਡੂੰਘੀ ਹਮਦਰਦੀ ਜ਼ਾਹਰ ਕਰਦਾ ਹਾਂ।''
ਪà©à¨°à¨§à¨¾à¨¨ ਮੰਤਰੀ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਇਸ ਹਾਦਸੇ 'ਚ ਜਾਨ ਗà©à¨†à¨‰à¨£
ਵਾਲੇ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਰà©à¨ªà¨ ਅਤੇ ਜ਼ਖਮੀਆਂ ਨੂੰ 50 ਹਜ਼ਾਰ
ਰà©à¨ªà¨ ਦੀ ਮਦਦ ਰਾਸ਼ੀ ਪà©à¨°à¨§à¨¾à¨¨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ ਦਿੱਤੀ ਜਾਵੇਗੀ।
|