ਬੱਸ ਧਮਾਕੇ ’ਚ ਮਾਰੇ ਗਠਚੀਨੀ ਨਾਗਰਿਕ ਤਾਂ ਚੀਨ ਦੀ ਪਾਕਿ ਨੂੰ ਦੋ-ਟà©à©±à¨•, ‘ਜਾਂਚ ਲਈ ਅਸੀਂ à¨à©‡à¨œà©€à¨ ਆਪਣੀ ਫ਼ੌਜ’ |
|
|
ਬੀਜਿੰਗ --17ਜà©à¨²à¨¾à¨ˆ-(MDP-ਬਿਊਰੋ)-- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਬੱਸ ’ਚ ਧਮਾਕੇ ਵਿਚ 9 ਚੀਨੀ
ਨਾਗਰਿਕਾਂ ਦੇ ਮਾਰੇ ਜਾਣ ਮਗਰੋਂ ਚੀਨ à¨à©œà¨•à¨¿à¨† ਹੋਇਆ ਹੈ। ਚੀਨ ਨੇ ਪਾਕਿਸਤਾਨ ਨੂੰ ਸਪੱਸ਼ਟ
ਸ਼ਬਦਾਂ ਵਿਚ ਚਿਤਾਵਨੀ ਦਿੰਦੇ ਹੋਠਕਿਹਾ ਕਿ ਜੇਕਰ ਉਹ ਅੱਤਵਾਦੀਆਂ ਨਾਲ ਨਹੀਂ ਨਜਿੱà¨
ਸਕਦਾ ਤਾਂ ਚੀਨੀ ਫ਼ੌਜੀਆਂ ਨੂੰ ਮਿਜ਼ਾਈਲਾਂ ਨਾਲ ਮਿਸ਼ਨ ’ਤੇ à¨à©‡à¨œà¨¿à¨† ਜਾ ਸਕਦਾ ਹੈ। ਚੀਨ ਦੀ
ਇਸ ਧਮਕੀ à¨à¨°à©€ ਚਿਤਾਵਨੀ ਨੇ ਪਾਕਿਸਤਾਨ ਦੇ ਪà©à¨°à¨§à¨¾à¨¨ ਮੰਤਰੀ ਇਮਰਾਨ ਖਾਨ ਦੀ ਟੈਨਸ਼ਨ ਵਧਾ
ਦਿੱਤੀ ਹੈ।
‘ਗਲੋਬਲ ਟਾਈਮਜ਼’ ਦੀ ਰਿਪੋਰਟ ਮà©à¨¤à¨¾à¨¬à¨• ਚੀਨੀ ਵਿਦੇਸ਼ ਮੰਤਰਾਲਾ ਦੇ ਬà©à¨²à¨¾à¨°à©‡ à¨à¨¾à¨“
ਲੀਜਿਅਨ ਨੇ ਵੀਰਵਾਰ ਨੂੰ à¨à¨²à¨¾à¨¨ ਕੀਤਾ ਕਿ ਦੇਸ਼ ਇਸ ਸਾਮਲੇ ’ਚ ਪਾਕਿਸਤਾਨ ਦੀ ਮਦਦ ਲਈ ਇਕ
ਕਰਾਸ-ਡਿਪਾਰਟਮà¨à¨‚ਟ ਵਰਕਰ ਗਰà©à©±à¨ª à¨à©‡à¨œà¨£ ਲਈ ਤਿਆਰ ਹੈ। ਚੀਨ ਵਲੋਂ ਜਾਂਚ ਦੀ ਇਜਾਜ਼ਤ ਦਿੱਤੀ
ਜਾ ਰਹੀ ਹੈ, à¨à¨¾à¨µà©‡à¨‚ ਹੀ ਇਮਰਾਨ ਖਾਨ ਸਰਕਾਰ ਵਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਉਹ
ਆਪਣੀ ਜ਼ਮੀਨ ’ਤੇ ਵਿਦੇਸ਼ ਸà©à¨°à©±à¨–ਿਆ ਸਥਾਪਤ ਕਰਨ ਦੀ ਆਗਿਆ ਨਹੀਂ ਦੇਵੇਗੀ।
ਦੱਸ ਦੇਈਠਕਿ ਬੱਸ ਧਮਾਕੇ ਦੀ ਘਟਨਾ 14 ਜà©à¨²à¨¾à¨ˆ ਨੂੰ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ
ਦੇ ਉੱਪਰੀ ਕੋਹਿਸਤਾਨ ਜ਼ਿਲà©à¨¹à©‡ ਦੇ ਦਾਸੂ ਇਲਾਕੇ ਵਿਚ ਵਾਪਰੀ। ਜਿੱਥੇ ਚੀਨੀ ਇੰਜੀਨੀਅਰ
ਅਤੇ ਨਿਰਮਾਣ ਮਜ਼ਦੂਰ ਪਾਕਿਸਤਾਨ ਦੀ ਇਕ ਬੰਨà©à¨¹ ਬਣਾਉਣ ’ਚ ਮਦਦ ਕਰ ਰਹੇ ਹਨ, ਜੋ ਕਿ 60
ਅਰਬ ਅਮਰੀਕੀ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ. ਪੀ. ਈ. ਸੀ.) ਦਾ ਹਿੱਸਾ
ਹੈ। ਨਿਰਮਾਣ ਅਧੀਨ ਦਾਸੂ ਬੰਨà©à¨¹ ਦੀ ਥਾਂ ’ਤੇ ਚੀਨੀ ਇੰਜੀਨੀਅਰਾਂ ਅਤੇ ਮਜ਼ਦੂਰਾਂ ਨੂੰ ਲੈ
ਕੇ ਜਾ ਰਹੀ ਬੱਸ ’ਚ ਧਮਾਕਾ ਹੋਣ ਨਾਲ 9 ਚੀਨੀ ਨਾਗਰਿਕਾਂ ਅਤੇ ਦੋ ਫਰੰਟੀਅਰ ਕਾਪਰਸ
ਫ਼ੌਜੀਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ ਅਤੇ 39 ਹੋਰ ਜ਼ਖਮੀ ਹੋ ਗà¨à¥¤ ਧਮਾਕੇ ਤੋਂ ਬਾਅਦ
ਬੱਸ ਡੂੰਘੀ ਖੱਡ ਵਿਚ ਡਿੱਗ ਗਈ।
|