ਮਿਨਿਸ਼ਾ ਨੂੰ ਅਸ਼ਲੀਲ à¨à¨¸à¨à¨®à¨à¨¸ ਅਤੇ ਧਮਕੀ |
|
|
ਫ਼ਿਲਮ ਅà¨à¨¿à¨¨à©‡à¨¤à¨°à©€à¨†à¨‚ ਨਾਲ ਛੇੜਛਾੜ, ਅਸ਼ਲੀਲ à¨à¨¸à¨à¨®à¨à¨¸ ਅਤੇ ਫੋਨ ਕਾਲਸ ਦੀ ਘਟਨਾਵਾਂ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਦਾ ਤਾਜਾ ਸ਼ਿਕਾਰ ਹà©à¨ˆ ਹੈ ਮਿਨਿਸ਼ਾ ਲਾਂਬਾ।
ਇਸ ਮਹੀਨੇ ਦੇ ਸ਼à©à¨°à©‚ ਤੋਂ ਹੀ ਮਿਨਿਸ਼ਾ ਨੂੰ ਲਗਾਤਾਰ ਅਸ਼ਲੀਲ à¨à¨¸à¨à¨®à¨à¨¸ ਅਤੇ ਧਮਕੀ à¨à¨°à©‡ ਫੋਨ ਮਿਲ ਰਹੇ ਹਨ। ਉਹਨਾਂ ਨੇ ਸ਼à©à¨°à©‚ ਵਿੱਚ ਤਾਂ ਧਿਆਨ ਨਹੀਂ ਦਿੱਤਾ ਅਤੇ ਬਾਅਦ ਵਿੱਚ ਉਸ ਨੰਬਰ ਨੂੰ ਬਲਾਕ ਕਰ ਦਿੱਤਾ।
ਉਸ ਅਣਜਾਨ ਵਿਅਕਤੀ ਨੇ ਵੱਖ-ਵੱਖ ਨੰਬਰਾਂ ਤੋਂ ਮਿਨਿਸ਼ਾ ਨਾਲ ਸੰਪਰਕ ਕਰਨਾ ਸ਼à©à¨°à©‚ ਕਰ ਦਿੱਤਾ, ਜਿਸ ਨਾਲ ਉਹ ਤਨਾਅ ਵਿੱਚ ਆ ਗਈ। ਆਖਿਰਕਾਰ ਮਿਨਿਸ਼ਾ ਨੇ ਮà©à©°à¨¬à¨ˆ ਸਥਿਤ ਵਰਸੋਵਾ ਪà©à¨²à¨¿à¨¸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਾ ਦਿੱਤੀ।
ਮਾਮਲੇ ਦੀ ਛਾਨਬੀਨ ਵਿੱਚ ਅਜਿਹੇ ਵਿਅਕਤੀ ਦਾ ਨਾਂਅ ਸਾਹਮਣੇ ਆਇਆ ਹੈ ਜੋ ਬਾਲੀਵà©à©±à¨¡ ਦੀ ਖੂਬਸੂਰਤ ਅà¨à¨¿à¨¨à©‡à¨¤à¨°à©€à¨†à¨‚ ਨੂੰ ਪਰੇਸ਼ਾਨ ਕਰਦਾ ਆਇਆ ਹੈ। ਪà©à¨²à¨¿à¨¸ ਉਸ ਵਿਅਕਤੀ ਦੇ ਖਿਲਾਫ ਸਖਤ ਕਾਰਵਾਈ ਕਰਨ ਜਾ ਰਹੀ ਹੈ।
ਗੌਰਤਲਬ ਹੈ ਕਿ ਕà©à©±à¨ ਦਿਨਾ ਤੋਂ ਇੱਕ ਵਿਅਕਤੀ ਕੈਟਰੀਨਾ ਕੈਫ ਨੂੰ ਵੀ ਲਗਾਤਾਰ ਤੰਗ ਕਰ ਰਿਹਾ ਹੈ। ਕੈਟ ਜਿੱਥੇ ਜਾਂਦੀ ਹੈ ਉਹ ਉਥੇ ਪਹà©à©°à¨š ਜਾਂਦਾ ਹੈ। ਪà©à¨²à¨¿à¨¸ ਦà©à¨†à¨°à¨¾ ਚੇਤਾਵਨੀ ਦੇਣ ਦੇ ਬਾਵਜੂਦ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ।
|