:: ਪੰਜਾਬ ਦੀ ਝਾਕੀ ਚ ਸ਼ਹੀਦ ਭਗਤ ਸਿੰਘ, ਊਧਮ ਸਿੰਘ ਸਮੇਤ ਦਿੱਸੀ ਆਜ਼ਾਦੀ ਅੰਦੋਲਨ ਦੇ ਸ਼ਹੀਦਾਂ ਦੀ ਝਲਕ   :: ਨੌਕਰੀ ਤੇ ਪਾਬੰਦੀ ਵਾਲਾ ਆਦੇਸ਼ ਵਾਪਸ ਲਵੇ ਸਰਕਾਰ, ਗ੍ਰਿਫ਼ਤਾਰ ਵਿਦਿਆਰਥੀਆਂ ਨੂੰ ਕਰੇ ਰਿਹਾਅ : ਪ੍ਰਿਯੰਕਾ   :: ਸਭ ਤੋਂ ਵੱਧ ਵੀਰਤਾ ਪੁਰਸਕਾਰ ਜਿੱਤਣ ਤੇ ਸ਼ਾਹ ਨੇ ਕੀਤੀ ਜੰਮੂ ਕਸ਼ਮੀਰ ਪੁਲਸ ਦੀ ਸ਼ਲਾਘਾ   :: ਮਮਤਾ ਹੁਣ ਤੱਕ ਨਹੀਂ ਸਵੀਕਾਰ ਕਰ ਪਾਈ ਨੰਦੀਗ੍ਰਾਮ ਦੀ ਹਾਰ: ਸੁਭੇਂਦੂ ਅਧਿਕਾਰੀ   :: ਗਣਤੰਤਰ ਦਿਵਸ: ਦੇਸ਼ ਦੀਆਂ ਤਿੰਨੋਂ ਫੌਜਾਂ ਵੱਖ-ਵੱਖ ਤਰੀਕੇ ਨਾਲ ਕਰਦੀਆਂ ਹਨ ਸੈਲਿਊਟ, ਜਾਣੋ ਸਾਰਿਆਂ ’ਚ ਕੀ ਹੈ ਫਰਕ   :: ਰਾਜਪਥ ’ਤੇ ਦਿਸੀ ਨਾਰੀ ਸ਼ਕਤੀ ਦੀ ਝਲਕ, ਰਾਫੇਲ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਸ਼ਿਵਾਂਗੀ ਨੇ ਦਿੱਤੀ ਸਲਾਮੀ   :: ਗੁਜਰਾਤ : ਰਾਜਕੋਟ ਚ ਇਕ ਪੁਲ ਦਾ ਨਾਂ ਜਨਰਲ ਬਿਪਿਨ ਰਾਵਤ ਦੇ ਨਾਮ ਤੇ ਰੱਖਿਆ ਗਿਆ   :: ਦਿੱਲੀ ’ਚ ਫਿਰ ਮਾਹੌਲ ਵਿਗਾੜ ਸਕਦੇ ਹਨ ਦੇਸ਼ ਵਿਰੋਧੀ ਤੱਤ, ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ   :: ਬੰਬਈ ਹਾਈ ਕੋਰਟ ਦਾ ਹੁਕਮ- ਕੋਰੋਨਾ ਪੀੜਤਾਂ ਦੇ ਵਾਰਸਾਂ ਦਾ ਹੱਕ ਹੈ ਮੁਆਵਜ਼ਾ, ਦੇਰੀ ਨਾ ਕਰੋ   :: ਭਾਰਤ ਤੇ ਸ਼੍ਰੀਲੰਕਾ ਨੇ ਮੌਜੂਦਾ ਵਿਗਿਆਨ ਅਤੇ ਤਕਨਾਲੋਜੀ ਸਹਿਯੋਗ ਨੂੰ 3 ਸਾਲਾਂ ਲਈ ਵਧਾਇਆ   :: ਅਮਰੀਕਾ-ਕੈਨੇਡਾ ਸਰਹੱਦ ਤੇ ਠੰਡ ਨਾਲ 4 ਭਾਰਤੀਆਂ ਦੀ ਮੌਤ, ਵਿਦੇਸ਼ ਮੰਤਰੀ ਨੇ ਰਾਜਦੂਤਾਂ ਤੋਂ ਮੰਗੀ ਰਿਪੋਰਟ   :: ਨੇਤਾਜੀ ਦੀ ਪੁੱਤਰੀ ਅਨੀਤਾ ਬੋਸ ਨੇ ਕਿਹਾ- ਮੂਰਤੀ ਲਗਾਉਣ ਦੇ ਫੈਸਲੇ ਤੋਂ ਬਹੁਤ ਖੁਸ਼ ਹਾਂ   :: ਕਚਹਿਰੀ ਦੇ ਗੇਟ ’ਤੇ ਰੇਪ ਦੇ ਦੋਸ਼ੀ ਦਾ ਗੋਲੀ ਮਾਰ ਕੇ ਕਤਲ   :: ਕਾਰਗਿਲ ਕੋਰੀਅਰ ਸੇਵਾ ਸ਼ੁਰੂ, 11 ਲੋਕਾਂ ਨੂੰ ਕੀਤਾ ਗਿਆ ਏਅਰਲਿਫ਼ਟ   :: PM ਮੋਦੀ ਨੇ - ਪ੍ਰਕਾਸ਼ ਸਿੰਘ ਬਾਦਲ ਨਾਲ ਫ਼ੋਨ ਤੇ ਗੱਲ ਕਰ ਕੇ ਪੁੱਛਿਆ ਹਾਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਰਾਜ ਕੁੰਦਰਾ ਤੇ ਸਵਾਲ ਚੁੱਕਣ ਵਾਲੀਆਂ ਅਭਿਨੇਤੀਆਂ ਤੇ ਭੜਕੀ ਰਾਖੀ, ਆਖੀ ਇਹ ਗੱਲ PRINT ਈ ਮੇਲ
rakhi lashed out at the actors who questioned raj kundra
ਮੁੰਬਈ- --28,ਜੁਲਾਈ21-(MDP-ਬਿਊਰੋ)-- ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿੱਚ ਫਸੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਲੈ ਕੇ ਬਾਲੀਵੁੱਡ ਦੇ ਸਿਤਾਰੇ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜਿੱਥੇ ਪੂਨਮ ਪਾਂਡੇ, ਸ਼ਰਲੀਨ ਚੋਪੜਾ ਸਮੇਤ ਕੁਝ ਹੋਰ ਅਭਿਨੇਤਰੀਆਂ ਨੇ ਰਾਜ ਕੁੰਦਰਾ ਖ਼ਿਲਾਫ਼ ਬਿਆਨ ਦਿੱਤੇ ਹਨ, ਉਥੇ ਕੁਝ ਅਭਿਨੇਤਰੀਆਂ ਅਜਿਹੀਆਂ ਵੀ ਹਨ ਜੋ ਰਾਜ ਦਾ ਸਮਰਥਨ ਕਰ ਰਹੀਆਂ ਹਨ। 
ਇਸੇ ਤਰ੍ਹਾਂ ਰਾਖੀ ਸਾਵੰਤ ਨੇ ਸ਼ਿਲਪਾ ਦੇ ਪਤੀ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ,ਰਾਖੀ ਨੇ ਉਨ੍ਹਾਂ ਅਭਿਨੇਤਰੀਆਂ ‘ਤੇ ਸਵਾਲ ਉਠਾਏ ਹਨ ਜਿਹੜੀਆਂ ਰਾਜ ’ਤੇ ਗੰਭੀਰ ਦੋਸ਼ ਲਗਾ ਰਹੀਆਂ ਹਨ। ਪਪਰਾਜ਼ੀ ਨਾਲ ਗੱਲ ਕਰਦਿਆਂ, ਰਾਖੀ ਨੇ ਕਿਹਾ, ‘ਉਨ੍ਹਾਂ ਨੇ ਕੁਝ ਨਹੀਂ ਕੀਤਾ, ਉਹ ਉਲਝ ਗਏ ਹਨ। ਜਿਹੜੀਆਂ ਅਭਿਨੇਤਰੀਆਂ ਸਾੜ੍ਹੀ ਪਹਿਨ ਕੇ ਭਾਰਤੀ ਔਰਤ ਹੋਣ ਦਾ ਦਾਅਵਾ ਕਰਦੀ ਹੈ, ਉਸਦਾ ਪਿਛੋਕੜ ਦੇਖੋ….ਉਹ ਕਿਸ ਤਰ੍ਹਾਂ ਦੀਆਂ ਹਨ। ਜਿਸ ਤਰ੍ਹਾਂ ਦਾ ਕੋਈ ਕੰਮ ਕਰਦਾ ਹੈ ਉਸੇ ਤਰ੍ਹਾਂ ਦਾ ਕੰਮ ਉਸ ਨੂੰ ਆਫ਼ਰ ਹੁੰਦਾ ਹੈ। ਰਾਖੀ ਨੇ ਕਿਹਾ ਕਿ ਕੁੰਦਰਾ ਜੀ ਨੇ ਮੈਨੂੰ ਕਦੇ ਇਸ ਤਰ੍ਹਾਂ ਦੀ ਪੇਸ਼ਕਸ਼ ਕਿਉਂ ਨਹੀਂ ਕੀਤੀ ….ਉਸਨੇ ਕਦੇ ਕਿਸੇ ਹੋਰ ਸਧਾਰਨ ਲੜਕੀ ਨੂੰ ਕਿਉਂ ਨਹੀਂ ਪੇਸ਼ ਕੀਤਾ। ਤੁਹਾਨੂੰ ਉਹੀ ਪੇਸ਼ਕਸ਼ ਮਿਲੇਗੀ ਜੋ ਤੁਸੀਂ ਵੇਚ ਰਹੇ ਹੋ। ਸਮਾਂ ਇਕੋ ਜਿਹਾ ਨਹੀਂ ਰਹਿੰਦਾ। ਕਿਸੇ ਦੇ ਦੁੱਖ 'ਤੇ ਹੱਸਣਾ ਨਹੀਂ ਚਾਹੀਦਾ ਅਤੇ ਉਨ੍ਹਾਂ ਦੇ ਦੁੱਖ ਨੂੰ ਸਮਝਣਾ ਚਾਹੀਦਾ ਹੈ’।
 
 
< Prev   Next >

Advertisements

Advertisement
Advertisement
Advertisement
Advertisement
Advertisement