:: ਪੰਜਾਬ ਦੀ ਝਾਕੀ ਚ ਸ਼ਹੀਦ ਭਗਤ ਸਿੰਘ, ਊਧਮ ਸਿੰਘ ਸਮੇਤ ਦਿੱਸੀ ਆਜ਼ਾਦੀ ਅੰਦੋਲਨ ਦੇ ਸ਼ਹੀਦਾਂ ਦੀ ਝਲਕ   :: ਨੌਕਰੀ ਤੇ ਪਾਬੰਦੀ ਵਾਲਾ ਆਦੇਸ਼ ਵਾਪਸ ਲਵੇ ਸਰਕਾਰ, ਗ੍ਰਿਫ਼ਤਾਰ ਵਿਦਿਆਰਥੀਆਂ ਨੂੰ ਕਰੇ ਰਿਹਾਅ : ਪ੍ਰਿਯੰਕਾ   :: ਸਭ ਤੋਂ ਵੱਧ ਵੀਰਤਾ ਪੁਰਸਕਾਰ ਜਿੱਤਣ ਤੇ ਸ਼ਾਹ ਨੇ ਕੀਤੀ ਜੰਮੂ ਕਸ਼ਮੀਰ ਪੁਲਸ ਦੀ ਸ਼ਲਾਘਾ   :: ਮਮਤਾ ਹੁਣ ਤੱਕ ਨਹੀਂ ਸਵੀਕਾਰ ਕਰ ਪਾਈ ਨੰਦੀਗ੍ਰਾਮ ਦੀ ਹਾਰ: ਸੁਭੇਂਦੂ ਅਧਿਕਾਰੀ   :: ਗਣਤੰਤਰ ਦਿਵਸ: ਦੇਸ਼ ਦੀਆਂ ਤਿੰਨੋਂ ਫੌਜਾਂ ਵੱਖ-ਵੱਖ ਤਰੀਕੇ ਨਾਲ ਕਰਦੀਆਂ ਹਨ ਸੈਲਿਊਟ, ਜਾਣੋ ਸਾਰਿਆਂ ’ਚ ਕੀ ਹੈ ਫਰਕ   :: ਰਾਜਪਥ ’ਤੇ ਦਿਸੀ ਨਾਰੀ ਸ਼ਕਤੀ ਦੀ ਝਲਕ, ਰਾਫੇਲ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਸ਼ਿਵਾਂਗੀ ਨੇ ਦਿੱਤੀ ਸਲਾਮੀ   :: ਗੁਜਰਾਤ : ਰਾਜਕੋਟ ਚ ਇਕ ਪੁਲ ਦਾ ਨਾਂ ਜਨਰਲ ਬਿਪਿਨ ਰਾਵਤ ਦੇ ਨਾਮ ਤੇ ਰੱਖਿਆ ਗਿਆ   :: ਦਿੱਲੀ ’ਚ ਫਿਰ ਮਾਹੌਲ ਵਿਗਾੜ ਸਕਦੇ ਹਨ ਦੇਸ਼ ਵਿਰੋਧੀ ਤੱਤ, ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ   :: ਬੰਬਈ ਹਾਈ ਕੋਰਟ ਦਾ ਹੁਕਮ- ਕੋਰੋਨਾ ਪੀੜਤਾਂ ਦੇ ਵਾਰਸਾਂ ਦਾ ਹੱਕ ਹੈ ਮੁਆਵਜ਼ਾ, ਦੇਰੀ ਨਾ ਕਰੋ   :: ਭਾਰਤ ਤੇ ਸ਼੍ਰੀਲੰਕਾ ਨੇ ਮੌਜੂਦਾ ਵਿਗਿਆਨ ਅਤੇ ਤਕਨਾਲੋਜੀ ਸਹਿਯੋਗ ਨੂੰ 3 ਸਾਲਾਂ ਲਈ ਵਧਾਇਆ   :: ਅਮਰੀਕਾ-ਕੈਨੇਡਾ ਸਰਹੱਦ ਤੇ ਠੰਡ ਨਾਲ 4 ਭਾਰਤੀਆਂ ਦੀ ਮੌਤ, ਵਿਦੇਸ਼ ਮੰਤਰੀ ਨੇ ਰਾਜਦੂਤਾਂ ਤੋਂ ਮੰਗੀ ਰਿਪੋਰਟ   :: ਨੇਤਾਜੀ ਦੀ ਪੁੱਤਰੀ ਅਨੀਤਾ ਬੋਸ ਨੇ ਕਿਹਾ- ਮੂਰਤੀ ਲਗਾਉਣ ਦੇ ਫੈਸਲੇ ਤੋਂ ਬਹੁਤ ਖੁਸ਼ ਹਾਂ   :: ਕਚਹਿਰੀ ਦੇ ਗੇਟ ’ਤੇ ਰੇਪ ਦੇ ਦੋਸ਼ੀ ਦਾ ਗੋਲੀ ਮਾਰ ਕੇ ਕਤਲ   :: ਕਾਰਗਿਲ ਕੋਰੀਅਰ ਸੇਵਾ ਸ਼ੁਰੂ, 11 ਲੋਕਾਂ ਨੂੰ ਕੀਤਾ ਗਿਆ ਏਅਰਲਿਫ਼ਟ   :: PM ਮੋਦੀ ਨੇ - ਪ੍ਰਕਾਸ਼ ਸਿੰਘ ਬਾਦਲ ਨਾਲ ਫ਼ੋਨ ਤੇ ਗੱਲ ਕਰ ਕੇ ਪੁੱਛਿਆ ਹਾਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਰਾਜ ਕੁੰਦਰਾ ਕੇਸ: ਮਾਡਲ ਸਾਗਰਿਕਾ ਨੇ ਕੀਤਾ ਦਾਅਵਾ- ਅਰਸ਼ੀ ਖ਼ਾਨ ਨੂੰ ਮਿਲਿਆ ਸੀ ਅਸ਼ਲੀਲ ਵੀਡੀਓ ਦਾ ਆਫਰ PRINT ਈ ਮੇਲ
raj kundra case sagarika claims arshi khan got porn video offer
ਮੁੰਬਈ: --28,ਜੁਲਾਈ21-(MDP-ਬਿਊਰੋ)--ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ ’ਚ ਗਿ੍ਰਫ਼ਤਾਰ ਰਾਜ ਕੁੰਦਰਾ ਨੂੰ ਇਕ ਪਾਸੇ ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ। ਉੱਧਰ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਆਏ ਦਿਨ ਕਈ ਖੁਲਾਸੇ ਹੋ ਰਹੇ ਹਨ। ਰਾਜ ਕੁੰਦਰਾ ਅਤੇ ਉਨ੍ਹਾਂ ਦੀ ਕੰਪਨੀ ’ਤੇ ਕਈ ਸਨਸਨੀਖੇਜ ਦੋਸ਼ ਲਗਾ ਚੁੱਕੀ ਮਾਡਲ ਸਾਗਰਿਕ ਸ਼ੋਨਾ ਸੁਮਨ ਨੇ ਹਾਲ ਹੀ ’ਚ ਉਨ੍ਹਾਂ ਨੂੰ ਲੈ ਕੇ ਇਕ ਹੋਰ ਦਾਅਵਾ ਕੀਤਾ ਹੈ।ਸਾਗਰਿਕਾ ਨੇ ਦਾਅਵਾ ਕੀਤਾ ਹੈ ਕਿ ਅਸ਼ਲੀਲ ਵੀਡੀਓ ਪਰੋਸਨ ਵਾਲੀ ਕੰਪਨੀ ਹਾਟਸ਼ਾਟ ਦੀ ਕ੍ਰਿਏਟਿਵ ਟੀਮ ਦੇ ਨਿਸ਼ਾਨੇ ’ਤੇ ਕਈ ਬਾਲੀਵੁੱਡ ਅਦਾਕਾਰਾ, ਮਾਡਲ ਅਤੇ ਬਿਗ ਬੌਸ ਮੁਕਾਬਲੇਬਾਜ਼ ਸਨ। ਕੰਪਨੀ ਉਨ੍ਹਾਂ ਦੇ ਨਾਲ ਅਸ਼ਲੀਲ ਵੀਡੀਓਜ਼ ਬਣਾਉਣਾ ਚਾਹੁੰਦੀ ਸੀ। 

Neha Dhupia: Neha Dhupia has the last laugh - Times of India
ਨੇਹਾ ਧੂਪੀਆ, ਨੋਰਾ ਫਤੇਹੀ ਵਰਗੀਆਂ ਅਭਿਨੇਤਰੀਆਂ ਨੂੰ ਲਿਆਉਣ ਦਾ ਸੀ ਪਲਾਨ
ਸਾਗਰਿਕਾ ਨੇ ਦਾਅਵਾ ਕੀਤਾ ਕਿ ਨੇਹਾ ਧੂਪੀਆ, ਸੇਲਿਨਾ ਜੇਤਲੀ, ਕਿਮ ਸ਼ਰਮਾ, ਅਰਸ਼ੀ ਖ਼ਾਨ, ਨੋਰਾ ਫਤੇਹੀ, ਬਾਰਬਰਾ ਮੋਰੀ ਵਰਗੀਆਂ ਕਈਆਂ ਬਾਲੀਵੁੱਡ ਅਭਿਨੇਤਰੀਆਂ ਨੂੰ ਹਾਟਸ਼ਾਟ ਦੇ ਵੀਡੀਓਜ਼ ’ਚ ਲਿਆਏ ਜਾਣ ਦਾ ਪਲਾਨ ਬਣਾਇਆ ਗਿਆ ਸੀ।
ਸਾਗਰਿਕਾ ਦਾ ਕਹਿਣਾ ਹੈ ਕਿ ਇਨ੍ਹਾਂ ਅਭਿਨੇਤਰੀਆਂ ਨੂੰ ਸਿਰਫ 1-2 ਸ਼ੋਅ ਲਈ 2 ਲੱਖ ਤੋਂ 10 ਲੱਖ ਰੁਪਏ ਤੱਕ ਆਫਰ ਕੀਤੇ ਜਾਣ ਦੀ ਗੱਲ ਕੀਤੀ ਗਈ ਸੀ। ਹਾਲਾਂਕਿ ਸਾਗਰਿਕਾ ਨੇ ਇਹ ਵੀ ਕਿਹਾ ਕਿ ਇਨ੍ਹਾਂ ਸਾਰੀਆਂ ਨੂੰ ਨਿਊਡ ਜਾਂ ਟਾਪਲੈੱਸ ਪੋਜ ਨਹੀਂ ਦੇਣੇ ਸਨ ਪਰ ਘੱਟੋ-ਘੱਟ ਸ਼ੂਟ ਦੌਰਾਨ ਬਿਕਨੀ ਪਹਿਨਣੀ ਸੀ। 

Nora Fatehi: Nora Fatehi says she is happy about being appreciated for her  dance moves | Hindi Movie News - Times of India
ਅਰਸ਼ੀ ਖ਼ਾਨ ਨੂੰ ਆਫਰ ਕੀਤੇ ਸਨ 2 ਲੱਖ ਰੁਪਏ
ਸਾਗਰਿਕਾ ਨੇ ਅੱਗੇ ਦੱਸਿਆ ਕਿ ਫਰਵਰੀ ’ਚ ਉਮੇਸ਼ ਕਾਮਤ ਗਿ੍ਰਫ਼ਤਾਰ ਹੋ ਗਿਆ ਸੀ ਅਤੇ ਉਨ੍ਹਾਂ ਦੀ ਗਿ੍ਰਫ਼ਤਾਰੀ ਤੋਂ ਬਾਅਦ ਕੰਪਨੀ ਦਾ ਇਹ ਪ੍ਰਾਜੈਕਟ ਅਧੂਰਾ ਰਹਿ ਗਿਆ। ਬਿਗ ਬੌਸ ਦੀ ਮੁਕਾਬਲੇਬਾਜ਼ ਜਿਨ੍ਹਾਂ ਦਾ ਨਾਂ ਅਰਸ਼ੀ ਖ਼ਾਨ ਹੈ ਉਨ੍ਹਾਂ ਨਾਲ ਰਾਜ ਕੁੰਦਰਾ ਦੀ ਕੰਪਨੀ ਵਲੋਂ ਹਾਟਸ਼ਾਟ ਦੇ ਲਈ ਸੰਪਰਕ ਕੀਤਾ ਗਿਆ ਸੀ। ਅਰਸ਼ੀ ਖ਼ਾਨ ਪਹਿਲਾਂ ਵੀ ਹਾਟਸ਼ਾਟ ਲਈ ਹੋਸਟ ਕਰ ਚੁੱਕੀ ਹੈ ਪਰ ਇਸ ਵਾਰ ਉਨ੍ਹਾਂ ਨੂੰ ਲਾਈਵ ਸਟ੍ਰੀਮਿੰਗ ਲਈ ਆਫਰ ਮਿਲਿਆ ਸੀ।

Big Boss Fame Arshi Khans Photos Again Go Viral On Social Media | Bralette  में नज़र आईं बिग बॉस फेम Arshi Khan, तस्वीरें ऐसी कि फैंस हुए घायल
ਇਸ ਦੇ ਲਈ ਰਾਜ ਕੁੰਦਰਾ ਦੀ ਕੰਪਨੀ ਉਨ੍ਹਾਂ ਨੂੰ 2 ਲੱਖ ਰੁਪਏ ਦੇ ਰਹੀ ਸੀ ਪਰ ਉਨ੍ਹਾਂ ਨੇ ਇਸ ਲਈ ਮਨ੍ਹਾ ਕਰ ਦਿੱਤਾ ਕਿਉਂਕਿ ਉਹ 5 ਲੱਖ ਰੁਪਏ ਦੀ ਮੰਗ ਕਰ ਰਹੀ ਸੀ। ਫਿਰ ਰਾਜ ਕੁੰਦਰਾ ਨੇ ਵੀ ਉਨ੍ਹਾਂ ਨਾਲ ਦੁਬਾਰਾ ਸੰਪਰਕ ਨਹੀਂ ਕੀਤਾ। ਉੱਧਰ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਆਖਿਰ ਉਨ੍ਹਾਂ ਨੂੰ ਇਨ੍ਹਾਂ ਸਭ ਗੱਲਾਂ ਦੀ ਜਾਣਕਾਰੀ ਕਿੰਝ ਮਿਲੀ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਰਾਜ ਕੁੰਦਰਾ ਦੀ ਕੰਪਨੀ ਦੇ 3 ਕਰਮਚਾਰੀਆਂ ਦੇ ਨਾਲ ਉਨ੍ਹਾਂ ਦੀ ਦੋਸਤੀ ਹੈ। 
ਦੱਸ ਦੇਈਏ ਕਿ ਸਾਗਰਿਕਾ ਦੀ ਸ਼ਿਕਾਇਕ ਤੋਂ ਬਾਅਦ ਹੀ ਪੁਲਸ ਨੇ ਰਾਜ ਕੁੰਦਰਾ ਲਈ ਪੀਏ ਉਮੇਸ਼ ਕਾਮਤ ਨੂੰ ਗਿ੍ਰਫ਼ਤਾਰ ਕੀਤਾ ਸੀ। ਫਰਵਰੀ ’ਚ ਸਾਗਰਿਕਾ ਨੇ ਇਕ ਪ੍ਰੈੱਸ ਕਾਨਫਰੰਸ ਦੇ ਰਾਹੀਂ ਰਾਜ ਕੁੰਦਰਾ ਦੇ ਕਥਿਤ ਅਡਲਟ ਕਟੈਂਟ ਬਿਜ਼ਨੈੱਸ ਦੀ ਪੋਲ ਖੋਲ੍ਹੀ ਸੀ ਜਦੋਂ 19 ਜੁਲਾਈ ਨੂੰ ਰਾਜ ਕੁੰਦਰਾ ਦੀ ਗਿ੍ਰਫ਼ਤਾਰੀ ਹੋਈ ਸੀ ਤਾਂ ਉਸ ਤੋਂ ਬਾਅਦ ਸਾਗਰਿਕਾ ਨੂੰ ਧਮਕੀ ਭਰੀ ਕਾਲ ਅਤੇ ਮੈਸੇਜ ਆ ਰਹੇ ਸਨ।

 
< Prev   Next >

Advertisements

Advertisement
Advertisement
Advertisement
Advertisement
Advertisement