:: ਕੋਰੋਨਾ ਮਹਾਮਾਰੀ ਨਾਲ ਬਦਲੇ ਹਾਲਾਤ, ਦੁਨੀਆ ਨੂੰ ਨਵੇਂ ਸਿਰੇ ਤੋਂ ਸੋਚਣਾ ਹੋਵੇਗਾ : PM ਮੋਦੀ   :: ਉਮੀਦਵਾਰਾਂ ਦੇ ਅਪਰਾਧਕ ਰਿਕਾਰਡ ਮਾਮਲੇ ਤੇ ਸੁਣਵਾਈ ਲਈ ਸੁਪਰੀਮ ਕੋਰਟ ਸਹਿਮਤ   :: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਰਾਜ ਕੁੰਦਰਾ ਕੇਸ : ਜੋਯਾ ਰਾਠੌਰ ਨੂੰ ਮਿਲਿਆ ਸੀ ਹਾਟਸ਼ਾਟ ਵੀਡੀਓ ਚ ਕੰਮ ਕਰਨ ਦਾ ਆਫ਼ਰ PRINT ਈ ਮੇਲ
raj kundra case  joya rathore gets offer to work in hotshot video
ਮੁੰਬਈ --01ਅਗਸਤ21-(MDP-ਬਿਊਰੋ)-- ਅਦਾਕਾਰਾ ਜੋਯਾ ਰਾਠੌਰ ਨੇ ਓਟੀਟੀ 'ਤੇ ਰਲੀਜ਼ ਹੋਣ ਵਾਲੀਆਂ ਅਸ਼ਲੀਲ ਫ਼ਿਲਮਾਂ ਨਾਲ ਜੁੜੇ ਗੰਦੇ ਵਪਾਰ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਉਨ੍ਹਾਂ ਨੂੰ ਇਸ ਲਈ ਟ੍ਰੋਲ ਵੀ ਕੀਤਾ ਜਾ ਰਿਹਾ ਹੈ ਕਿ ਉਹ ਜਿਸ ਇੰਡਸਟਰੀ ਦਾ ਹਿੱਸਾ ਹੈ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋਯਾ ਰਾਠੌਰ ਨੇ ਰਾਜ ਕੁੰਦਰਾ ਬਾਰੇ ਕਿਹਾ ਕਿ ਉਨ੍ਹਾਂ ਨੇ ਕਦੀ ਉਨ੍ਹਾਂ ਨਾਲ ਗੱਲ ਨਹੀਂ ਕੀਤੀ ਪਰ ਰਾਜ ਨਾਲ ਕੰਮ ਕਰਨ ਵਾਲੇ ਓਮੇਸ਼ ਕਾਮਤ ਨੇ ਦਫ਼ਤਰ ਤੋਂ ਫੋਨ ਕੀਤਾ ਸੀ ਅਤੇ ਕਿਹਾ ਕਿ ਉਹ ਹਾਟ ਸ਼ਾਰਟ ਲਈ ਕੰਮ ਕਰ ਰਹੇ ਹਨ। ਜੋਯਾ ਰਾਠੌਰ ਕਹਿੰਦੀ, ਓਮੇਸ਼ ਕਾਮਤ ਨੇ ਮੈਨੂੰ ਕਿਹਾ ਸੀ ਕਿ ਉਹ ਮੈਨੂੰ ਵੱਡਾ ਬ੍ਰੈਕ ਦੇਣਾ ਚਾਹੁੰਦੇ ਹਨ ਪਰ ਇਸ ਲਈ ਉਨ੍ਹਾਂ ਨੂੰ ਅਸ਼ਲੀਲ ਆਡੀਸ਼ਨ ਦੇਣਾ ਪਵੇਗਾ। ਉਦੋਂ ਮੈਂ ਇਸ ਦਾ ਵਿਰੋਧ ਕੀਤਾ।

Zoya Rathore (Actress) Biography, Wiki, Age, Height, Family, Latest Movies,  Latest Web Series and more
ਜੋਯਾ ਅੱਗੇ ਕਹਿੰਦੀ ਹੈ ਮੈਂ ਕਦੀ ਰਾਜ ਕੁੰਦਰਾ ਨਾਲ ਗੱਲ ਨਹੀਂ ਕੀਤੀ ਪਰ ਓਮੇਸ਼ ਕਾਮਤ ਮੇਰੇ ਸੰਪਰਕ 'ਚ ਸੀ। ਉਹ ਮੈਨੂੰ ਕਨਵਿੰਸ ਕਰਨ ਦਾ ਯਤਨ ਕਰਦਾ ਸੀ। ਉਨ੍ਹਾਂ ਨੇ ਅਜਿਹਾ ਗ੍ਰਿਫ਼ਤਾਰ ਹੋਣ ਦੇ 2 ਦਿਨ ਪਹਿਲਾਂ ਤੱਕ ਕੀਤਾ ਸੀ। ਇਸ ਤੋਂ ਬਾਅਦ ਇਕ ਦਿਨ ਮੈਨੂੰ ਰਾਏ ਨਾਮੀ ਇਕ ਵਿਅਕਤੀ ਦਾ ਸਿੰਗਾਪੁਰ ਤੋਂ ਫੋਨ ਆਇਆ ਉਨ੍ਹਾਂ ਨੇ ਕਿਹਾ ਉਹ ਵੀ ਅਸ਼ਲੀਲ ਆਡੀਸ਼ਨ ਚਾਹੁੰਦੇ ਹਨ। ਉਨ੍ਹਾਂ ਨੇ ਵੀ ਹਾਟਸ਼ਾਰਟ ਦਾ ਨਾਂ ਲਿਆ ਸੀ। ਜੋਯਾ ਰਾਠੌਰ ਨੇ ਖ਼ੁਦ ਦਾ ਬਚਾਅ ਵੀ ਕੀਤਾ ਹੈ।

Model Zoya Rathore made shocking allegations on raj kundra and umesh kamat  they asked her to give nude auditions on WhatsApp | मॉडल जोया राठौर ने लगाए  राज और उमेश पर चौंकाने

ਉਨ੍ਹਾਂ ਨੇ ਕਿਹਾ ਮੈਂ ਅਜਿਹੇ ਵਿਅਕਤੀਆਂ ਨੂੰ ਮੂਰਖ ਕਹਿੰਦੀ ਹਾਂ। ਮੈਂ ਇਹ ਦੱਸਣ ਆਈ ਹਾਂ ਅਸੀਂ ਕੀ ਕੀਤਾ ਹੈ ਕਿਉਂ ਕੀਤਾ। ਸਾਡੇ ਕੋਲ ਕੋਈ ਬਦਲ ਨਹੀਂ ਸੀ। ਸਾਨੂੰ ਨਿਰਮਾਤਾ ਨੇ ਕਿਹਾ ਸੀ ਕਿ ਜੇਕਰ ਅਸੀਂ ਇਹ ਨਹੀਂ ਕਰਾਂਗੇ ਤਾਂ ਕੋਈ ਹੋਰ ਕਰੇਗਾ ਅਤੇ ਸਾਡਾ ਕੰਮ ਖੋਹ ਲਿਆ ਜਾਵੇਗਾ। ਮੈਂ ਇਹ ਤੈਅ ਕਰ ਰੱਖਿਆ ਸੀ ਕਿ ਜੋ ਵੀ ਗੈਰ-ਕਾਨੂੰਨੀ ਹੋਵੇਗਾ ਉਹ ਮੈਂ ਨਹੀਂ ਕਰਾਂਗੀ। ਇਸ ਗੱਲ ਦੀ ਕੋਈ ਸਪੱਸ਼ਟਤਾ ਨਹੀਂ ਸੀ ਕੀ ਬੋਲਡ ਹੈ ਜਾਂ ਕੀ ਅਸ਼ਲੀਲ।

 
< Prev   Next >

Advertisements

Advertisement
Advertisement
Advertisement
Advertisement
Advertisement