:: ਕੋਰੋਨਾ ਮਹਾਮਾਰੀ ਨਾਲ ਬਦਲੇ ਹਾਲਾਤ, ਦੁਨੀਆ ਨੂੰ ਨਵੇਂ ਸਿਰੇ ਤੋਂ ਸੋਚਣਾ ਹੋਵੇਗਾ : PM ਮੋਦੀ   :: ਉਮੀਦਵਾਰਾਂ ਦੇ ਅਪਰਾਧਕ ਰਿਕਾਰਡ ਮਾਮਲੇ ਤੇ ਸੁਣਵਾਈ ਲਈ ਸੁਪਰੀਮ ਕੋਰਟ ਸਹਿਮਤ   :: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਦਿਵਿਆ ਭਾਰਤੀ ਦੀ ਹਮਸ਼ਕਲ ਹੈ ਇਹ ਲੜਕੀ, ਤਸਵੀਰਾਂ ਦੇਖ ਤੁਸੀਂ ਵੀ ਖਾ ਜਾਓਗੇ ਧੋਖਾ PRINT ਈ ਮੇਲ
divya bharti counterpart is this girl look at the pictures
ਮੁੰਬਈ --01ਅਗਸਤ21-(MDP-ਬਿਊਰੋ)-- ਬਾਲੀਵੁੱਡ ਫ਼ਿਲਮ ਇੰਡਸਟਰੀ ’ਚ ਆਪਣੇ ਚੁਲਬੁਲੇ ਅੰਦਾਜ਼ ਲਈ ਅੱਜ ਵੀ ਯਾਦ ਕੀਤੀ ਜਾਣ ਵਾਲੀ ਅਦਾਕਾਰਾ ਦਿਵਿਆ ਭਾਰਤੀ ਨੂੰ ਭੁਲਾ ਪਾਉਣਾ ਉਨ੍ਹਾਂ ਦੇ ਫੈਨਜ਼ ਲਈ ਕਾਫ਼ੀ ਮੁਸ਼ਕਿਲ ਹੈ। ਦਿਵਿਆ ਉਨ੍ਹਾਂ ਅਦਾਕਾਰਾ ’ਚ ਸ਼ੁਮਾਰ ਰਹੀ ਹੈ, ਜਿਨ੍ਹਾਂ ਨੇ ਸਿਰਫ਼ ਕੁਝ ਹੀ ਸਮੇਂ ’ਚ ਇੰਡਸਟਰੀ ਦੀ ਟਾਪ ਸਿਤਾਰਿਆਂ ਨੂੰ ਟੱਕਰ ਦਿੱਤੀ।

Pin on දිව්‍යා භාරතී

ਦਿਵਿਆ ਨੇ ਆਪਣੇ ਛੋਟੇ ਕਰੀਅਰ ’ਚ ਸਿਰਫ਼ 12 ਫ਼ਿਲਮਾਂ ਕੀਤੀਆਂ ਸਨ ਅਤੇ ਸਿਰਫ 19 ਸਾਲ ਦੀ ਉਮਰ ’ਚ ਉਸਦਾ ਦਿਹਾਂਤ ਹੋ ਗਿਆ। ਉਸਦੇ ਦਿਹਾਂਤ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹਾਲਾਂਕਿ ਪ੍ਰਸ਼ੰਸਕ ਦੇ ਦਿਲਾਂ ’ਚ ਅੱਜ ਵੀ ਦਿਵਿਆ ਭਾਰਤੀ ਵਸਦੀ ਹੈ। ਇਸੀ ਦੌਰਾਨ ਹੁਣ ਦਿਵਿਆ ਭਾਰਤੀ ਦੀ ਤਰ੍ਹਾਂ ਦਿਸਣ ਵਾਲੀ ਇਕ ਲੜਕੀ ਸੁਰਖ਼ੀਆਂ ’ਚ ਬਣੀ ਹੋਈ ਹੈ। ਉਹ ਜਲਦ ਹੀ ਬਾਲੀਵੁੱਡ ’ਚ ਵੀ ਡੈਬਿਊ ਕਰਨ ਵਾਲੀ ਹੈ। ਆਓ ਜਾਣਦੇ ਹਾਂ ਆਖ਼ਿਰ ਕੌਣ ਹੈ ਉਹ?

divya bharti look alike photos: OMG! बिल्कुल दिव्या भारती जैसी दिखती हैं मंजू  थापा, जल्द कर सकती हैं बॉलिवुड में डेब्यू - Navbharat Times
ਦਿਵਿਆ ਭਾਰਤੀ ਦੀ ਹਮਸ਼ਕਲ ਦਾ ਨਾਮ ਮੰਜੂ ਥਾਪਾ ਹੈ। ਮੰਜੂ ਅਤੇ ਦਿਵਿਆ ’ਚ ਨਾ ਸਿਰਫ ਸ਼ਕਲ ਬਲਕਿ ਜਨਮ ਨੂੰ ਲੈ ਕੇ ਵੀ ਇਕ ਖ਼ਾਸ ਕਨੈਕਸ਼ਨ ਹੈ। ਦਰਅਸਲ ਦੋਵਾਂ ਦੀ ਜਨਮ ਤਰੀਕ ਇਕ ਹੀ ਹੈ। ਦਿਵਿਆ ਭਾਰਤੀ ਦਾ ਜਨਮ 25 ਫਰਵਰੀ, 1974 ਨੂੰ ਹੋਇਆ ਸੀ, ਉਥੇ ਹੀ ਮੰਜੂ ਦਾ ਜਨਮ 25 ਫਰਵਰੀ 2003 ਨੂੰ ਹੋਇਆ ਸੀ।

Manju Thapa (@star_manjuthapa) | Twitter

ਮੰਜੂ ਥਾਪਾ ਦਾਰਜਲਿੰਗ ਦੀ ਰਹਿਣ ਵਾਲੀ ਹੈ। ਉਸਦਾ ਜਨਮ ਕੋਲਕਾਤਾ ’ਚ ਹੋਇਆ ਸੀ। ਜਦੋਂ ਮੰਜੂ ਸਿਰਫ਼ 9 ਸਾਲ ਦੀ ਸੀ ਤਾਂ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਇਸਤੋਂ ਬਾਅਦ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਉਸਦੀ ਮਾਂ ਤੁਲਾਸਾ ਥਾਪਾ ਨੇ ਸੰਭਾਲੀ।

In Pics: Netizens find Divya Bharti's lookalike in Manju Thapa, uncanny  similarities will leave you baffled
ਮੰਜੂ ਥਾਪਾ ਨੂੰ ਬਚਪਨ ਤੋਂ ਹੀ ਐਕਟਿੰਗ ਅਤੇ ਮਾਡਲਿੰਗ ਦਾ ਸ਼ੌਕ ਸੀ। ਉਸਨੇ ਸਿਰਫ਼ 15 ਸਾਲ ਦੀ ਉਮਰ ’ਚ ‘ਪਲੈਨੇਟ ਮਿਸ ਇੰਡੀਆ ਵਰਲਡ 2018’, ‘ਮਿਸ ਟੀਨ ਰਿਪਬਲਿਕ ਆਫ ਇੰਡੀਆ 2018’ ਅਤੇ ‘ਮਿਸ ਗਲੋਰੀ ਆਫ ਨੋਟਿਸ 2018’ ਜਿਹੇ ਬਿਊਟੀ ਪੇਜੇਂਟ ਆਪਣੇ ਨਾਮ ਕੀਤੇ।

Manju Thapa on Twitter: "… "

ਦੱਸ ਦੇਈਏ ਕਿ ਪਿਛਲੇ ਸਾਲ ਤਾਲਾਬੰਦੀ ’ਚ ਮੰਜੂ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਦੇਖ ਕੇ ਕਿਹਾ ਸੀ ਕਿ ਬਿਲਕੁੱਲ ਦਿਵਿਆ ਭਾਰਤੀ ਜਿਹੀ ਨਜ਼ਰ ਆਉਂਦੀ ਹੈ। ਉਦੋਂ ਤੋਂ ਹੀ ਮੰਜੂ ਦੀ ਪ੍ਰਸਿੱਧੀ ’ਚ ਵਾਧਾ ਹੋਣ ਲੱਗਾ।

Shinning Star Manju Thapa - YouTube
ਤੁਹਾਨੂੰ ਦੱਸ ਦੇਈਇ ਕਿ ਮੰਜੂ ਨੂੰ ਕਈ ਸਾਊਥ ਦੀਆਂ ਫ਼ਿਲਮਾਂ, ਬਾਲੀਵੁੱਡ ਅਤੇ ਨੇਪਾਲੀ ਫ਼ਿਲਮਾਂ ਦੇ ਕਾਫ਼ੀ ਆਫਰਜ਼ ਮਿਲ ਰਹੇ ਹਨ। ਜਲਦ ਹੀ ਇਕ ਵਾਰ ਫਿਰ ਤੋਂ ਦਿਵਿਆ ਭਾਰਤੀ ਦੇ ਪ੍ਰਸ਼ੰਸਕਾਂ ਨੂੰ ਉਸ ਦੀ ਹਮਸ਼ਕਲ ਨੂੰ ਸਿਲਵਰ ਸਕਰੀਨ ’ਤੇ ਦੇਖਣ ਦਾ ਮੌਕਾ ਮਿਲੇਗਾ।

 
< Prev   Next >

Advertisements

Advertisement
Advertisement
Advertisement
Advertisement
Advertisement