NCR à¨à¨…ਰ ਕà©à¨†à¨²à¨¿à¨Ÿà©€ ਮੈਨੇਜਮੈਂਟ ਕਮਿਸ਼ਨ ਬਿੱਲ ਲੋਕ ਸà¨à¨¾ ’ਚ ਪਾਸ |
|
|
ਨਵੀਂ ਦਿੱਲੀ --04ਅਗਸਤ21-(MDP-ਬਿਊਰੋ)-- ਲੋਕ ਸà¨à¨¾ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਅਤੇ ਨਾਅਰੇਬਾਜ਼ੀ
ਦਰਮਿਆਨ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਆਲੇ-ਦà©à¨†à¨²à©‡ ਦੇ ਇਲਾਕਿਆਂ ’ਚ ਹਵਾ ਦੀ ਗà©à¨£à¨µà©±à¨¤à¨¾
ਨੂੰ ਸà©à¨§à¨¾à¨°à¨¨ ਦੇ ਮਕਸਦ ਨਾਲ ਕਮਿਸ਼ਨ ਦੇ ਗਠਨ ਦੇ ਪà©à¨°à¨¬à©°à¨§ ਵਾਲਾ ਬਿੱਲ ਅੱਜ ਪਾਸ ਹੋ ਗਿਆ।
ਇਸ ਤੋਂ ਬਾਅਦ ਸਦਨ ’ਚ ਰੌਲੇ-ਰੱਪੇ,
ਨਾਅਰੇਬਾਜ਼ੀ ਅਤੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ
ਸਾਢੇ ਤਿੰਨ ਵਜੇ ਤੱਕ ਮà©à¨²à¨µà¨¤à©€ ਕਰ ਦਿੱਤੀ ਗਈ। ਮੈਂਬਰ ਹੱਥਾਂ ਵਿਚ ਕਿਸਾਨਾਂ ਦੇ ਮà©à©±à¨¦à©‡,
ਪੈਗਾਸਸ ਜਾਸੂਸੀ ਅਤੇ ਮਹਿੰਗਾਈ ਨਾਲ ਜà©à©œà©‡ ਵੱਖ-ਵੱਖ ਪà©à¨°à¨•à¨¾à¨° ਦੇ ਨਾਅਰੇ ਲਿਖੀਆਂ ਤਖ਼ਤੀਆਂ
ਸਨ, ਜੋ ਕਿ ਸਪੀਕਰ ਦੇ ਆਸਨ ਤੱਕ ਪਹà©à©°à¨š ਗà¨à¥¤
ਓਧਰ ਸà¨à¨¾à¨ªà¨¤à©€ ਰਾਜਿੰਦਰ ਅਗਰਵਾਲ ਨੇ ਮੈਂਬਰਾਂ ਨੂੰ ਆਪਣੀ-ਆਪਣੀ ਸੀਟ ’ਤੇ ਜਾਣ ਦੀ
ਬੇਨਤੀ ਕੀਤੀ ਪਰ ਉਹ ਨਹੀਂ ਮੰਨੇ ਅਤੇ ਨਾਅਰੇਬਾਜ਼ੀ ਕਰਦੇ ਰਹੇ। ਅਗਰਵਾਲ ਨੇ ਵਾਤਾਵਰਣ ਅਤੇ
ਜਲਵਾਯੂ ਤਬਦੀਲੀ ਮੰਤਰੀ à¨à©à¨ªà¨¿à©°à¨¦à¨° ਯਾਦਵ ਦਾ ਨਾਂ ਲਿਆ। ਜਿਨà©à¨¹à¨¾à¨‚ ਨੇ ਰਾਸ਼ਟਰੀ ਰਾਜਧਾਨੀ
ਖੇਤਰ ਅਤੇ ਨੇੜਲੇ ਖੇਤਰਾਂ ਵਿਚ à¨à¨…ਰ ਕà©à¨†à¨²à¨¿à¨Ÿà©€ ਮੈਨੇਜਮੈਂਟ ਕਮਿਸ਼ਨ ਬਿੱਲ 2021 (ਹਵਾ
ਗà©à¨£à¨µà©±à¨¤à¨¾ ਪà©à¨°à¨¬à©°à¨§ ਕਮਿਸ਼ਨ ਬਿੱਲ 2021) ਨੂੰ ਸਦਨ ਵਿਚ ਵਿਚਾਰ ਅਤੇ ਪਾਸ ਕਰਨ ਲਈ ਪੇਸ਼
ਕੀਤਾ।
à¨à©à¨ªà¨¿à©°à¨¦à¨° ਯਾਦਵ ਨੇ ਕਿਹਾ ਕਿ ਪਿਛਲੇ ਕà©à¨ ਸਾਲਾਂ ਤੋਂ ਦਿੱਲੀ ਅਤੇ ਆਲੇ-ਦà©à¨†à¨²à©‡ ਦੇ
ਖੇਤਰਾਂ ਵਿਚ ਹਵਾ ਦੀ ਗà©à¨£à¨µà©±à¨¤à¨¾ ਨੂੰ ਕੰਟਰੋਲ ਕਰਨ ਅਤੇ ਪà©à¨°à¨¦à©‚ਸ਼ਣ ’ਤੇ ਰੋਕ ਲਾਉਣ ਦੇ
ਉਪਾਵਾਂ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ। ਇਸ ਕਮਿਸ਼ਨ ਨੂੰ ਪਾਰਦਰਸ਼ੀ ਬਣਾਉਣ ਲਈ ਉਸ
’ਚ ਵਾਤਾਵਰਣ ਮਾਹਰਾਂ ਤੋਂ ਇਲਾਵਾ ਸੂਬਿਆਂ ਦੇ ਨà©à¨®à¨¾à¨‡à©°à¨¦à¨¿à¨†à¨‚ ਨੂੰ ਵੀ ਸ਼ਾਮਲ ਕੀਤਾ ਗਿਆ।
ਉਨà©à¨¹à¨¾à¨‚ ਨੇ ਇਸ ਨੂੰ ਪà©à¨°à¨à¨¾à¨µà¨¶à¨¾à¨²à©€ ਬਾਡੀਜ਼ ਦੱਸਦੇ ਹੋਠਸਾਰੇ ਮੈਂਬਰਾਂ ਤੋਂ ਸਮਰਥਨ ਦੀ
ਅਪੀਲ ਕੀਤੀ। ਜਿਸ ਤੋਂ ਬਾਅਦ ਸà¨à¨¾à¨ªà¨¤à©€ ਅਗਰਵਾਲ ਨੇ ਪà©à¨°à¨•à¨¿à¨°à¨¿à¨† ਨੂੰ ਅੱਗੇ ਵਧਾਇਆ ਅਤੇ
ਵਿਰੋਧੀ ਧਿਰ ਵਲੋਂ ਸੋਧਾਂ ਨੂੰ ਨਾ-ਮਨਜ਼ੂਰ ਕੀਤੇ ਜਾਣ ਤੋਂ ਬਾਅਦ ਬਿੱਲ ਨੂੰ ਪਾਸ ਕੀਤਾ
ਗਿਆ।
ਇਹ ਬਿੱਲ 30 ਜà©à¨²à¨¾à¨ˆ ਨੂੰ ਲੋਕ ਸà¨à¨¾ ਵਿਚ ਪੇਸ਼ ਕੀਤਾ ਗਿਆ ਸੀ। ਬਿੱਲ 1998 ਵਿਚ à¨à©±à¨¨.
ਸੀ. ਆਰ. ’ਚ ਸਥਾਪਤ ਵਾਤਾਵਰਣ ਪà©à¨°à¨¦à©‚ਸ਼ਣ ਰੋਕਥਾਮ ਅਤੇ ਕੰਟਰੋਲ ਅਥਾਰਟੀ ਨੂੰ à¨à©°à¨— ਕਰਦਾ
ਹੈ। ਕਸ਼ਿਮਨ ਦੇ ਗਠਨ ਦੇ ਮਕਸਦ ਨਾਲ ਅਕਤੂਬਰ 2020 ਵਿਚ ਇਕ ਆਰਡੀਨੈਂਸ ਜਾਰੀ ਕੀਤਾ ਗਿਆ
ਸੀ, ਜੋ ਮਾਰਚ ’ਚ ਰੱਦ ਹੋ ਗਿਆ ਸੀ ਅਤੇ ਫਿਰ ਅਪà©à¨°à©ˆà¨² 2021 ’ਚ ਮà©à©œ ਜਾਰੀ ਕੀਤਾ ਗਿਆ
ਸੀ। ਬਿੱਲ 2021 ਦੇ ਆਰਡੀਨੈਂਸ ਨੂੰ ਰੱਦ ਕਰਦਾ ਹੈ।
|