:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਓਲੰਪਿਕ ਖੇਡਾਂ ਟੋਕੀਓ 2020 : ਭਾਰਤੀ ਮਹਿਲਾ ਹਾਕੀ ਟੀਮ ਦੀ ਕਿਹੜੀ ਘਾਟ ਸੈਮੀ ਫਾਈਨਲ 'ਚ ਹਾਰ ਦਾ ਕਾਰਨ ਬਣੀ PRINT ਈ ਮੇਲ

ਟੋਕੀਓ ਓਲੰਪਿਕ ਦੇ ਸੈਮੀਫਾਇਨਲ ਮੁਕਾਬਲੇ ਵਿਚ ਭਾਰਤੀ ਮਹਿਲਾ ਹਾਕੀ ਟੀਮ ਅਰਜਨਟੀਨਾ ਤੋਂ 1-2 ਨਾਲ ਹਾਰ ਗਈ ਹੈ।

1 ਵਿਅਕਤੀ ਅਤੇ ਕੋਈ ਖੇਡ ਖੇਡਣੀ ਦੀ ਫ਼ੋਟੋ ਹੋ ਸਕਦੀ ਹੈਭਾਰਤੀ ਟੀਮ ਨੇ ਸ਼ੁਰੂਆਤ ਵਿਚ ਇੱਕ ਗੋਲ ਕਰਕੇ ਅਰਜਨਟੀਨਾ ਉੱਤੇ ਦਬਾਅ ਬਣਾਇਆ ਅਤੇ ਚੰਗੀ ਖੇਡ ਦੇ ਬਾਵਜੂਦ ਟੀਮ ਨੂੰ ਹੁਣ ਕਾਂਸੇ ਦੇ ਤਮਗੇ ਲਈ ਖੇਡਣਾ ਪਵੇਗਾ। ਅਰਜਨਟੀਨਾ ਨੇ ਦੂਜੇ ਅਤੇ ਤੀਜੇ ਕੁਆਟਰਜ਼ ਵਿਚ ਦੋ ਗੋਲ ਕਰਕੇ ਮੈਚ ਉੱਤੇ ਜੇਤੂ ਪਕੜ ਬਣਾ ਲਈ ਅਤੇ ਚੌਥੇ ਕੁਆਟਰਜ਼ ਵਿਚ ਜ਼ੋਰਦਾਰ ਭਾਰਤੀ ਹੱਲੇ ਜਿੱਤ ਦਾ ਰਾਹ ਪੱਧਰਾ ਨਹੀਂ ਕਰ ਸਕੇ। ਭਾਰਤੀ ਟੀਮ ਨੂੰ ਦੂਜੇ ਤੇ ਤੀਜੇ ਕੁਆਟਰਜ਼ ਦੌਰਾਨ ਤਿੰਨ ਪਲੈਨਟੀ ਕਾਰਨਰ ਮਿਲੇ ਪਰ ਟੀਮ ਇਸ ਨੂੰ ਗੋਲਾਂ ਵਿਚ ਨਹੀਂ ਬਦਲ ਸਕੀ। ਇਹੀ ਟੀਮ ਲਈ ਸਭ ਤੋਂ ਵੱਡੀ ਨੁਕਸਾਨ ਸਾਬਿਤ ਹੋਈ। ਭਾਰਤ ਦੀ ਤਰਫ਼ੋ ਇੱਕੋ ਇੱਕ ਗੋਲ ਟੀਮ ਦੀ ਡਰੈਗ ਫਲਿੱਕਰ ਗੁਰਜੀਤ ਕੌਰ ਨੇ ਕੀਤਾ।ਭਾਰਤੀ ਮਹਿਲਾ ਹਾਕੀ ਟੀਮ ਨੇ ਫੀਲਡ ਵਿਚ ਕਮਾਲ ਦੀ ਖੇਡ ਦਿਖਾਈ ਪਰ ਪਲੈਨਟੀ ਕਾਰਨਜ਼ ਨੂੰ ਗੋਲਾਂ ਵਿਚ ਨਾ ਬਦਲ ਸਕਣ ਦੀ ਘਾਟ ਟੀਮ ਦੀ ਹਾਰ ਦਾ ਕਾਰਨ ਬਣੀ।

ਮੈਚ ਵਿਚ ਕੀ ਕੀ ਹੋਇਆ

ਮੈਚ ਦੀ ਸ਼ੁਰੂਆਤ ਵਿੱਚ ਗੁਰਜੀਤ ਕੌਰ ਨੇ ਪਹਿਲਾ ਗੋਲ ਦਾਗਿਆ ਅਤੇ ਪਹਿਲੇ ਕੁਆਟਰਜ਼ ਵਿਚ ਭਾਰਤ ਦੀ ਟੀਮ 1-0 ਨਾਲ ਅੱਗੇ ਹੋ ਗਈ ਸੀ।

ਪਰ ਦੂਜੇ ਕੁਆਟਰਜ਼ ਵਿਚ ਗੋਲ ਦਾਗ ਕੇ ਅਰਜਨਟੀਨਾ ਨੇ ਮੈਚ ਬਰਾਬਰੀ ਉੱਤੇ ਲੈ ਆਉਂਦਾ। ਅਰਜਟੀਨਾ ਦੀ ਟੀਮ ਨੇ ਪਲੈਨਟੀ ਕਾਰਨਰ ਰਾਹੀ ਗੋਲ ਕਰਕੇ ਮੁਕਾਬਲਾ ਬਰਾਬਰੀ ਉੱਤੇ ਲਿਆ ਦਿੱਤਾ ਸੀ।

ਵੀਡੀਓ ਕੈਪਸ਼ਨ,

ਟੋਕੀਓ ਓਲੰਪਿਕ: ਭਾਰਤ ਦੀ ਮਹਿਲਾ ਹਾਕੀ ਟੀਮ ਨੇ ਕਿਵੇਂ ਬਦਲੀ ਆਸਟ੍ਰੇਲੀਆ ਟੀਮ ਦੀ ਖੇਡ ਸਟ੍ਰੈਟਜੀ

ਇਸ ਤੋਂ ਕੁਝ ਮਿੰਟਾਂ ਬਾਅਦ ਅਰਜਨਟੀਨਾ ਉੱਤੇ ਭਾਰਤੀ ਟੀਮ ਨੇ ਵੀ ਦਬਾਅ ਬਣਾਇਆ ਤੇ ਲਗਾਤਾਰ 2 ਪੈਲਨਟੀ ਕਾਰਨਰ ਮਿਲੇ ਪਰ ਇਸ ਨੂੰ ਗੋਲ ਵਿਚ ਨਹੀਂ ਬਦਲਿਆ ਜਾ ਸਕਿਆ।

ਇਸ ਤੋਂ ਬਾਅਦ ਅਰਜਨਟੀਨਾ ਨੂੰ ਵੀ ਪਲੈਟਨੀ ਕਾਰਨ ਮਿਲਿਆ, ਪਰ ਉਹ ਵੀ ਇਸ ਨੂੰ ਗੋਲ ਵਿਚ ਨਹੀਂ ਬਦਲ ਸਕੇ।

ਪਰ ਤੀਜੇ ਕੁਆਟਰਜ਼ ਵਿਚ ਅਰਜਨਟੀਨਾ ਦੀ ਟੀਮ ਦੂਜਾ ਗੋਲ ਦਾਗ ਕੇ ਭਾਰਤ ਤੋਂ ਅੱਗੇ ਹੋ ਗਈ।

ਭਾਰਤੀ ਟੀਮ ਨੇ ਹਾਰ ਦੇ ਬਾਵਜੂਦ ਰਚਿਆ ਇਤਿਹਾਸ

ਟੀਮ 1980 ਵਿੱਚ ਮਾਸਕੋ ਵਿੱਚ ਚੌਥੇ ਸਥਾਨ 'ਤੇ ਰਹੀ ਸੀ ਜਦੋਂ ਕੁੜੀਆਂ ਦੀ ਹਾਕੀ ਨੇ ਓਲੰਪਿਕਸ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ।

ਪਰ ਕਰੀਬ 4 ਦਹਾਕਿਆਂ ਬਾਅਦ ਭਾਰਤੀ ਮਹਿਲਾਵਾਂ ਨੇ ਸੈਮੀਫਾਈਨਲ ਵਿੱਚ ਪਹੁੰਚ ਕੇ ਪਹਿਲਾਂ ਹੀ ਇਤਿਹਾਸ ਰਚ ਦਿੱਤਾ ਸੀ।

ਹੁਣ ਭਾਰਤੀ ਟੀਮ ਨੂੰ ਤੀਜੇ ਸਥਾਨ ਲਈ ਮੈਚ ਖੇਡਣਾ ਪਵੇਗਾ।

ਜਦੋਂ ਮੈਚ ਚੱਲ ਰਿਹਾ ਸੀ ਤਾਂ ...

ਗੁਰਜੀਤ ਕੌਰ ਦਾ ਪਰਿਵਾਰ
ਤਸਵੀਰ ਕੈਪਸ਼ਨ,

ਗੁਰਜੀਤ ਕੌਰ ਦੇ ਪਿਤਾ ਉਸ ਨੂੰ ਰੋਜ਼ 17 ਕਿਲੋ ਮੀਟਰ ਸਾਇਕਲ ਉੱਤੇ ਬਿਠਾ ਕੇ ਹਾਕੀ ਖੇਡਣ ਲਿਜਾਉਦੇ ਸੀ

ਗੁਰਜੀਤ ਕੌਰ ਦਾ ਪਰਿਵਾਰ
ਤਸਵੀਰ ਕੈਪਸ਼ਨ,

ਭਾਰਤੀ ਟੀਮ ਦੀ ਤਰਫ਼ੋ ਇੱਕੋ ਇੱਕ ਗੋਲ ਗੁਰਜੀਤ ਕੌਰ ਨੇ ਕੀਤਾ

ਗੁਰਜੀਤ ਕੌਰ ਦਾ ਪਰਿਵਾਰ
ਤਸਵੀਰ ਕੈਪਸ਼ਨ,

ਭਾਰਤੀ ਟੀਮ ਦੀ ਹਾਰ ਉੱਤੇ ਗੁਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਦਾ ਪ੍ਰਤੀਕਰਮ

ਸੈਮੀ ਫਾਈਨਲ ਮੈਚ ਦੀਆਂ ਕੁਝ ਝਲਕਾਂ

ਭਾਰਤੀ ਹਾਕੀ ਸੈਮੀਫਾਇਨਲ

ਤਸਵੀਰ ਸਰੋਤ, Reuters

ਹਾਕੀ

ਤਸਵੀਰ ਸਰੋਤ, Reuters

ਭਾਰਤੀ ਹਾਕੀ ਸੈਮੀਫਾਇਨਲ

ਤਸਵੀਰ ਸਰੋਤ, Reuters

ਮਹਿਲਾ ਹਾਕੀ ਸੈਮੀ ਫਾਇਨਲ

ਤਸਵੀਰ ਸਰੋਤ, Reuters

ਮਹਿਲਾ ਹਾਕੀ ਸੈਮੀ ਫਾਇਨਲ

 
< Prev   Next >

Advertisements