:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਫਿਨਾਲੇ ਤੋਂ ਪਹਿਲਾਂ ਹੀ ਬਦਲੀ ਅਰੁਣਿਤਾ ਦੀ ਕਿਸਮਤ, ਕਰਨ ਜੌਹਰ ਨੇ ਦਿੱਤਾ ਗਾਣੇ ਦਾ ਆਫ਼ਰ PRINT ਈ ਮੇਲ
arunita fortunes changed finale  karan johar offered the songਨਵੀਂ ਦਿੱਲੀ --07ਅਗਸਤ21-(MDP-ਬਿਊਰੋ)--ਸੋਨੀ ਟੀਵੀ 'ਤੇ ਆਉਣ ਵਾਲੇ ਫੇਮਸ ਸਿੰਗਿੰਸ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ' ਹਮੇਸ਼ਾ ਤੋਂ ਹੀ ਦਰਸ਼ਕਾਂ ਦਾ ਪਸੰਦੀਦਾ ਸ਼ੋਅ ਰਿਹਾ ਹੈ। ਹੁਣ ਤਕ ਇਸ ਸ਼ੋਅ ਨੇ ਕਈ ਬਿਹਤਰੀਨ ਸਿੰਗਰ ਇੰਡਸਟਰੀ ਨੂੰ ਦਿੱਤੇ ਹਨ। ਇਸ ਵਾਰ ਦਾ 'ਇੰਡੀਅਨ ਆਈਡਲ 12' ਵੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਸ਼ੋਅ ਤੇਜ਼ੀ ਨਾਲ ਫਿਨਾਲੇ ਵੱਲ ਵੱਧ ਰਿਹਾ ਹੈ। ਸ਼ੋਅ ਨੂੰ ਲੈ ਕੇ ਨਾ

ਸਿਰਫ ਮੁਕਾਬਲੇਬਾਜ਼ ਬਲਕਿ ਪ੍ਰਸ਼ੰਸਕਾਂ 'ਚ ਵੀ ਕਾਫੀ ਕ੍ਰੇਜ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਜਲਦ ਹੀ ਅਪਕਮਿੰਗ ਵੀਕੈਂਡ ਦੇ ਫਿਨਾਲੇ ਐਪੀਸੋਡ 'ਚ ਇੰਡੀਅਨ ਆਈਡਲ ਦੇ ਸੀਜ਼ਨ 12 ਦਾ ਵਿਨਰ ਚੁਣ ਲਿਆ ਜਾਵੇਗਾ। ਹਾਲਾਂਕਿ ਫਿਨਾਲੇ ਤੋਂ ਪਹਿਲਾਂ ਅੱਜ ਰਾਤ ਭਾਵ ਸ਼ਨੀਵਾਰ ਨੂੰ ਕਰਨ ਜੌਹਰ ਇਸ ਸ਼ੋਅ 'ਚ ਸਪੈਸ਼ਲ ਗੇਸਟ ਦੇ ਤੌਰ 'ਤੇ ਸ਼ੋਅ 'ਚ ਸ਼ਾਮਲ ਹੋਣਗੇ। ਇਸ ਗੱਲ ਦਾ ਖੁਲਾਸਾ ਇਸ ਸ਼ੋਅ ਦੇ ਆਫੀਸ਼ੀਅਲ ਪ੍ਰੋਮੋ ਤੋਂ ਹੋਇਆ ਹੈ। ਕਰਨ ਸ਼ੋਅ ਦੇ ਇਕ ਮੁਕਾਬਲੇਬਾਜ਼ ਦੀ ਆਵਾਜ਼ ਤੋਂ ਇੰਨੇ ਖੁਸ਼ ਹੁੰਦੇ ਹਨ ਕਿ ਉਨ੍ਹਾਂ ਨੂੰ ਆਪਣੀ ਆਉਣ ਵਾਲੀ ਫਿਲਮ 'ਚ ਗਾਉਣ ਤਕ ਦਾ ਆਫਰ ਦੇ ਦਿੱਤਾ,ਪ੍ਰੋਮੋ 'ਚ ਤੁਸੀਂ ਦੇਖ ਸਕਦੇ ਹੋ 'ਇੰਡੀਅਨ ਆਈਡਲ 12' ਦੇ ਸੈਮੀਫਾਈਨਲ ਐਪੀਸੋਡ 'ਚ ਮੰਚ 'ਤੇ ਕਰਨ ਜੌਹਰ ਦੀਆਂ ਫਿਲਮਾਂ ਦਾ ਜਾਦੂ ਦੇਖਣ ਨੂੰ ਮਿਲੇਗਾ। ਸਾਰੇ ਮੁਕਾਬਲੇਬਾਜ਼ ਕਰਨ ਦੀ ਫਿਲਮ ਦੇ ਸੁਪਰਹਿੱਟ ਗਾਣੇ ਗਾਉਂਦੇ ਦਿਖਾਈ ਦੇਣਗੇ ਪਰ ਮੁਕਾਬਲੇਬਾਜ਼ ਅਰੁਣਿਤਾ ਕਾਂਜੀਲਾਲ ਦੀ ਮਿੱਠੀ ਆਵਾਜ਼ ਨੇ ਕਰਨ ਦਾ ਦਿਲ ਛੂਹ ਲਿਆ। ਅਰੁਣਿਮਾ ਦੀ ਆਵਾਜ਼ ਤੋਂ ਕਰਨ ਜੌਹਰ ਹੀ ਨਹੀਂ ਉਥੇ ਮੌਜੂਦ ਸਾਰੇ ਕਾਫੀ ਇੰਪ੍ਰੈਸ ਹੁੰਦੇ ਨਜ਼ਰ ਆਉਂਦੇ ਹਨ। ਗਾਣਾ ਖ਼ਤਮ ਹੁੰਦੇ ਕਰਨ ਪਹਿਲਾਂ ਅਰੁਣਿਤਾ ਦੀ ਤਾਰੀਫ ਕਰਦੇ ਹੋਏ ਕਹਿੰਦੇ ਹਨ ਕਿ ਤੁਸੀਂ 'ਸੁਰਾਂ ਦੀ ਰਾਣੀ' ਹੋ।

 
< Prev   Next >

Advertisements