:: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ   :: ‘ਭਗਵਾਨ’ ਨੂੰ ਤਲਬ ਕਰਨ ’ਤੇ ਮਦਰਾਸ ਹਾਈ ਕੋਰਟ ਨਾਰਾਜ਼   :: ਤਿਹਾੜ ਜੇਲ ’ਚ ਤਲਾਸ਼ੀ ਦੌਰਾਨ ਕੈਦੀ ਨੇ ਨਿਗਲਿਆ ਮੋਬਾਇਲ, ਹਸਪਤਾਲ ’ਚ ਦਾਖਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਰਾਜ ਕੁੰਦਰਾ ਕੇਸ: ਸ਼ਰਲਿਨ ਚੋਪੜਾ ਨੇ ਰਾਖੀ ਨੂੰ ਬੇਵਕੂਫ ਦੱਸਦਿਆਂ ਆਖੀ ਇਹ ਗੱਲ PRINT ਈ ਮੇਲ
raj kundra case  sherlyn chopra called rakhi an idiot and said thisਮੁੰਬਈ:--09ਅਗਸਤ21-(MDP-ਬਿਊਰੋ)-- ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਉਸ ਨੂੰ ਅਪਲੋਡ ਕਰਨ ਦੇ ਮਾਮਲੇ ’ਚ ਬਿਜਨੈੱਸਮੈਨ ਰਾਜ ਕੁੰਦਰਾ ’ਤੇ ਕਾਨੂੰਨ ਦਾ ਸ਼ਿਕੰਜਾ ਹੋਰ ਵੀ ਮਜ਼ਬੂਤ ਹੋ ਗਿਆ ਹੈ। ਇਸ ਮਾਮਲੇ ’ਚ ਸ਼ੁੱਕਰਵਾਰ ਨੂੰ ਕ੍ਰਾਈਮ ਬ੍ਰਾਂਚ ਨੇ ਅਦਾਕਾਰਾ ਸ਼ਰਲਿਨ ਚੋਪੜਾ ਤੋਂ ਲੰਬੀ ਪੁੱਛਗਿੱਛ ਕੀਤੀ। ਮੀਡੀਆ ਰਿਪੋਰਟ ਅਨੁਸਾਰ ਕ੍ਰਾਈਮ ਬ੍ਰਾਂਚ 8 ਘੰਟੇ ਤੱਕ ਉਨ੍ਹਾਂ ਦੇ ਬਿਆਨ ਨੂੰ ਰਿਕਾਰਡ ਕਰਦੀ ਰਹੀ ਸੀ। ਉਨ੍ਹਾਂ ਨੇ ਇਹ ਕਹਿ ਕੇ ਗੁੰਮਰਾਹ ਕੀਤਾ ਕਿ ਜੋ ਵੀ ਮੈਂ ਸ਼ੂਟ ਕਰ ਰਹੀ ਹਾਂ ਉਹ ਗਲੈਮਰ ਦੇ ਲਈ ਹੈ। ਇੰਨਾ ਹੀ ਨੀਂ ਸ਼ਰਲਿਨ ਨੇ ਪੁੱਛਗਿੱਛ ’ਚ ਇਹ ਵੀ ਦੱਸਿਆ ਕਿ ਸ਼ਿਲਪਾ ਨੂੰ ਵੀ ਉਨ੍ਹਾਂ ਦੇ ਵੀਡੀਓ ਕਾਫੀ ਪਸੰਦ ਸਨ।
ਉੱਧਰ ਪੁੱਛਗਿੱਛ ਤੋਂ ਬਾਅਦ ਸ਼ਰਲਿਨ ਨੇ ਮੀਡੀਆ ਨਾਲ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਰਾਖੀ ਸਾਵੰਤ ਦੀ ਬਿਆਨਬਾਜ਼ੀ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਦਰਅਸਲ ਆਪਣੀ ਬੇਬਾਕੀ ਲਈ ਮਸ਼ਹੂਰ ਰਾਖੀ ਸਾਵੰਤ ਨੇ ਇਸ ਮਾਮਲੇ ’ਚ ਕਿਹਾ ਸੀ ਕਿ ‘ਤੁਸੀਂ ਜਿਸ ਤਰ੍ਹਾਂ ਦਾ ਵੇਚੋਗੇ, ਉਸੇ ਤਰ੍ਹਾਂ ਦਾ ਆਫਰ ਮਿਲੇਗਾ’। ਰਾਖੀ ਦੀ ਇਹ ਗੱਲ ਸੁਣ ਕੇ ਸ਼ਰਲਿਨ ਚੋਪੜਾ ਨੂੰ ਮਿਰਚ ਲੱਗ ਗਈ ਅਤੇ ਉਸ ਨੇ ਭੜਕਦੇ ਹੋਏ ਕਿਹਾ ਕਿ ਰਾਖੀ ਨੂੰ ਇਸ ਮੁੱਦੇ ’ਤੇ ਕੁਮੈਂਟ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

Sherlyn Chopra | Sherlyn Chopra Images - Bollywood Hungama
ਇਕ ਰਿਪੋਰਟ ਮੁਤਾਬਕ ਸ਼ਰਲਿਨ ਨੇ ਕਿਹਾ ਕਿ, ‘ਰਾਖੀ ਤੁਸੀਂ ਇਕ ਚੰਗੀ ਡਾਂਸਰ, ਕਾਮੇਡੀਅਨ ਅਤੇ ਕਲਾਕਾਰ ਹੋ ਪਰ ਇਸ ਮੁੱਦੇ ’ਤੇ ਕੋਈ ਕੁਮੈਂਟ ਨਾ ਕਰੋ ਕਿਉਂਕਿ ਇਸ ਤੋਂ ਤੁਹਾਡਾ ਕੋਈ ਲੈਣਾ-ਦੇਣਾ ਨਹੀਂ ਹੈ, ਜੇਕਰ ਹੈ ਤਾਂ ਅੱਗੇ ਆ ਕੇ ਬੋਲੋ। ਜੇਕਰ ਨਹੀਂ ਹੈ ਤਾਂ ਬੇਬੱਸ ਲੜਕੀਆਂ ਨੂੰ ਲੈ ਕੇ ਇਹ ਨਾ ਕਹੋ ਕਿ ਉਹ ਪਬਲੀਸਿਟੀ ਪਾਉਣ ਲਈ ਝੂਠੀਆਂ ਗੱਲਾਂ ਕਰਦੀਆਂ ਹਨ। ਉਨ੍ਹਾਂ ਦੇ ਬਿਆਨਾਂ ਨੂੰ ਰੱਦ ਨਾ ਕਰੋ’।
ਸ਼ਰਲਿਨ ਨੇ ਰਾਖੀ ਦੀ ਨਕਲ ਉਤਾਰਦੇ ਹੋਏ ਕਿਹਾ ਕਿ, ‘ਪਤਾ ਨਹੀਂ ਕਿਥੋਂ ਆ ਕੇ ਕੈਮਰੇ ਦੇ ਸਾਹਮਣੇ ਬੋਲਣ ਲੱਗਦੀਆਂ ਹਨ, ‘ਰਾਜ ਕੁੰਦਰਾ ਨੇ ਮੈਨੂੰ ਕਿਉਂ ਨਹੀਂ ਬੁਲਾਇਆ। ਸ਼ੁੱਕਰ ਮਨਾਓ ਕਿ ਤੈਨੂੰ ਨਹੀਂ ਬੁਲਾਇਆ, ਵਰਨਾ ਇਸ ਸਕੈਂਡਲ ’ਚ ਫਸ ਜਾਂਦੀ ਬੇਵਕੂਫ ਲੜਕੀ’।

शर्लिन चोपड़ा की sexy and Hot फोटोज पहले नहीं देखी होंगी आपने, सोशल मीडिया  में मचा रही है सनसनी
ਦੱਸ ਦੇਈਏ ਕਿ ਰਾਜ ਕੁੰਦਰਾ ਦੀ ਸਪੋਰਟ ਕਰਦੇ ਹੋਏ ਰਾਖੀ ਨੇ ਕਿਹਾ ਸੀ ਕਿ ‘ਉਨ੍ਹਾਂ ਨੇ ਕੁਝ ਨਹੀਂ ਕੀਤਾ ਹੈ ਉਹ ਰਿਹਾਅ ਹੋ ਜਾਣਗੇ...ਤੁਹਾਡੀ ਸ਼ਾਪ ’ਚ ਪਿੱਜ਼ਾ ਮਿਲਦਾ ਹੈ ਤਾਂ ਤੁਸੀਂ ਪਿੱਜ਼ਾ ਖਰੀਦੋਗੇ, ਵੜਾ ਪਾਓ ਮਿਲਦਾ ਹੈ ਤਾਂ ਵੜਾ ਪਾਓ ਖਰੀਦੋਗੇ.. ਉਹ ਲੜਕੀਆਂ ਜੋ ਹੁਣ ਸਾੜੀ ਪਹਿਨ ਕੇ ਭਾਰਤੀ ਨਾਰੀ ਬਣ ਕੇ ਬੈਠੀਆਂ ਹਨ ਉਨ੍ਹਾਂ ਦਾ ਬੈਕਰਾਊਂਡ ਦੇਖੋ ਫਿਰ ਕਿਸੇ ਨੂੰ ਜੱਜ ਕਰੋ। ਕਿਉਂ ਰਾਜ ਕੁੰਦਰਾ ਜੀ ਨੇ ਕਦੇ ਮੈਨੂੰ ਆਫਰ ਨਹੀਂ ਕੀਤਾ? ਕਿਉਂ ਉਨ੍ਹਾਂ ਨੇ ਕਦੇ ਅਤੇ ਕਿਸੀ ਸੀਧੀ ਸਾਦੀ ਲੜਕੀ ਨੂੰ ਆਫਰ ਨਹੀਂ ਕੀਤਾ। ਜੋ ਤੁਸੀਂ ਸ਼ਾਪ ’ਚ ਭੇਜੋਗੀ ਤੁਹਾਨੂੰ ਉਸ ਤਰ੍ਹਾਂ ਦੇ ਆਫਰ ਆਉਣਗੇ। 

When Shilpa Shetty's husband Raj Kundra said he 'hated poverty': 'Dad  worked as bus conductor, mom in factory' | Bollywood - Hindustan Times
ਰਾਜ ਕੰੁਦਰਾ ਨੂੰ ਕੋਈ ਜੱਜ ਨਾ ਕਰੋ, ਸਮਾਂ ਇਕੋ ਜਿਹਾ ਨਹੀਂ ਰਹਿੰਦਾ ਹੈ। ਦੂਜਿਆਂ ’ਤੇ ਹੱਸਣਾ ਨਹੀਂ ਚਾਹੀਦਾ ਉਨ੍ਹਾਂ ਦੇ ਦੁੱਖ ਦਾ ਦੁੱਖ ਮਨਾਉਣਾ ਚਾਹੀਦੈ। ਜ਼ਿੰਦਗੀ ’ਚ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਹਨ।

 
< Prev   Next >

Advertisements

Advertisement
Advertisement
Advertisement
Advertisement
Advertisement