:: ਕੋਰੋਨਾ ਮਹਾਮਾਰੀ ਨਾਲ ਬਦਲੇ ਹਾਲਾਤ, ਦੁਨੀਆ ਨੂੰ ਨਵੇਂ ਸਿਰੇ ਤੋਂ ਸੋਚਣਾ ਹੋਵੇਗਾ : PM ਮੋਦੀ   :: ਉਮੀਦਵਾਰਾਂ ਦੇ ਅਪਰਾਧਕ ਰਿਕਾਰਡ ਮਾਮਲੇ ਤੇ ਸੁਣਵਾਈ ਲਈ ਸੁਪਰੀਮ ਕੋਰਟ ਸਹਿਮਤ   :: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਪਵਨਦੀਪ ਰਾਜਨ ਬਣੇ ਇੰਡੀਅਨ ਆਈਡਲ ਦੇ ਜੇਤੂ, ਟਰਾਫ਼ੀ ਨਾਲ ਹਾਸਲ ਕੀਤੇ 25 ਲੱਖ ਰੁਪਏ PRINT ਈ ਮੇਲ
pvn.pngਨਵੀਂ ਦਿੱਲੀ--18ਅਗਸਤ21-(ਮੀਡੀਦੇਪੰਜਾਬ)-- 'ਇੰਡੀਅਨ ਆਈਡਲ' ਦਾ ਗ੍ਰੈਂਡ ਫਿਨਾਲੇ ਪਵਨਦੀਪ ਰਾਜਨ ਨੇ ਜਿੱਤ ਲਿਆ ਹੈ। ਉਨ੍ਹਾਂ ਨੇ ਇਸ ਸ਼ੋਅ ਲਈ ਸਖ਼ਤ ਮਿਹਨਤ ਕੀਤੀ ਸੀ। ਇਸ ਸ਼ੋਅ ਦੇ ਫਿਨਾਲੇ 'ਚ ਉਨ੍ਹਾਂ ਤੋਂ ਇਲਾਵਾ 5 ਹੋਰ ਮੁਕਾਬਲੇਬਾਜ਼ ਸਨ। ਹਾਲਾਂਕਿ ਉਨ੍ਹਾਂ ਨੇ ਸਾਰਿਆਂ ਨੂੰ ਪਿੱਛੇ ਛੱਡਦੇ ਹੋਏ ਇਹ ਸ਼ੋਅ ਜਿੱਤ ਲਿਆ ਹੈ। ਸ਼ੋਅ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ।

PunjabKesari

ਦਰਅਸਲ ਉਹ ਇਸ ਸ਼ੋਅ ਨੂੰ ਜਿੱਤਣ ਲਈ ਕਈ ਦਿਨਾਂ ਤੋਂ ਸਖ਼ਤ ਮਿਹਨਤ ਕਰ ਰਹੇ ਸੀ। 'ਇੰਡੀਅਨ ਆਈਡਲ' ਦਾ ਗ੍ਰੈਂਡ ਫਿਨਾਲੇ ਸੁਤੰਤਰ ਦਿਵਸ ਮੌਕੇ 'ਤੇ 12 ਘੰਟਿਆਂ ਤੋਂ ਚਲ ਰਿਹਾ ਸੀ। ਇਹ ਪਹਿਲੀ ਹੈ ਜਦੋਂ ਕਿਸੇ ਰਿਐਲਿਟੀ ਸ਼ੋਅ ਦਾ ਫਿਨਾਲੇ 12 ਘੰਟੇ ਚਲਿਆ ਹੋਵੇ। 12 ਘੰਟਿਆਂ ਦੇ ਇਸ ਰਿਐਲਿਟੀ ਸ਼ੋਅ ਦੇ ਫਿਨਾਲੇ 'ਚ ਕਈ ਮੁਕਾਬਲੇ, ਜੱਜ ਤੇ ਹੋਸਟ ਨੇ ਪਰਫਾਰਮ ਕੀਤਾ ਹੈ। ਇਸ ਤੋਂ ਇਲਾਵਾ ਮਨੋਰੰਜਨ ਜਗਤ ਨਾਲ ਜੁੜੇ ਕਈ ਲੋਕ ਆ ਕੇ ਸ਼ੋਅ ਦਾ ਪ੍ਰਚਾਰ ਕਰ ਕੇ ਚਲੇ ਗਏ। ਸ਼ੋਅ ਦੇ ਅੰਤ 'ਚ ਰਿਜਲਟ ਦਾ ਐਲਾਨ ਕੀਤਾ ਗਿਆ।

PunjabKesari

ਹਾਲਾਂਕਿ ਅਰੁਣਿਤਾ ਕਾਂਜੀਲਾਲ ਤੇ ਪਵਨਦੀਪ ਰਾਜਨ 'ਚ ਸਖ਼ਤ ਮੁਕਾਬਲਾ ਰਿਹਾ। ਸੋਸ਼ਲ ਮੀਡੀਆ 'ਤੇ ਕੀਤੇ ਗਏ ਆਨਲਾਈਨ ਸਰਵੇ 'ਚ ਕਦੀ ਅਰੁਣਿਤਾ ਕਾਂਜੀਲਾਲ ਜਿੱਤਦੀ ਨਜ਼ਰ ਆਈ ਤਾਂ ਕਦੀ ਪਵਨਦੀਪ ਰਾਜਨ ਨੇ ਬਾਜ਼ੀ ਮਾਰੀ। ਇਨੀਂ ਦੋਵਾਂ ਤੋਂ ਇਲਾਵਾ ਸਨਮੁਖ ਪ੍ਰਿਆ, ਮੁਹੰਮਦ ਦਾਨਿਸ਼, ਨਿਹਾਲ ਤੌਰੇ ਤੇ ਸਾਈਲੀ ਕਾਂਬਲੇ ਫਾਈਨਲਿਸਟ ਦੇ ਤੌਰ 'ਤੇ ਚੁਣੇ ਗਏ ਸਨ।

PunjabKesari

ਇਸ ਤੋਂ ਪਹਿਲਾਂ ਅਰੁਣਿਤਾ ਕਾਂਜੀਲਾਲ ਨੇ ਕਈ ਕਲਾਕਾਰਾਂ ਨੇ ਸ਼ਲਾਘਾ ਕੀਤੀ ਹੈ। ਇਸ 'ਚ ਅਲਕਾ ਯਾਗਨਿਕ ਵੀ ਸ਼ਾਮਲ ਹੈ। ਉਨ੍ਹਾਂ ਨੇ ਇਕ ਇੰਟਰਵਿਊ 'ਚ ਕਿਹਾ ਸੀ ਮੈਨੂੰ ਪਤਾ ਨਹੀਂ ਕੌਣ ਜਿੱਤੇਗਾ ਪਰ ਕਿਉਂਕਿ ਹੁਣ ਸਾਰਾ ਵੋਟਾਂ ਦੇ ਆਧਾਰ 'ਤੇ ਹੈ। ਸਾਰੇ ਬਹੁਤ ਚੰਗੇ ਹਨ ਪਰ ਮੇਰੀ ਪਸੰਦੀਦਾ ਅਰੁਣਿਤਾ ਕਾਂਜੀਲਾਲ ਹੈ। ਉਹ ਬਹੁਤ ਚੰਗੀ ਹੈ।

PunjabKesari

ਦੂਜੇ ਪਾਸੇ 'ਇੰਡੀਅਨ ਆਈਡਲ' ਦੇ ਜੇਤੂ ਰਹਿ ਚੁੱਕੇ ਅਭਿਜੀਤ ਸਾਵੰਤ ਨੇ ਕਿਹਾ ਕਿ ਉਨ੍ਹਾਂ ਨੂੰ ਪਵਨਦੀਪ ਰਾਜਨ ਬਹੁਤ ਚੰਗੇ ਲੱਗਦੇ ਹਨ ਤੇ ਉਹ ਕੰਪਲੀਟ ਸਿੰਗਰ ਹਨ।

PunjabKesari

 
< Prev   Next >

Advertisements

Advertisement
Advertisement
Advertisement
Advertisement
Advertisement