:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅਫ਼ਗਾਨਿਸਤਾਨ ’ਚ ਬਦਲੇ ਸਿਆਸੀ ਹਾਲਾਤ ’ਤੇ ਬੁਰੀ ਤਰ੍ਹਾਂ ਘਿਰਿਆ ਅਮਰੀਕਾ PRINT ਈ ਮੇਲ
jo_baiden.jpgਨਵੀਂ ਦਿੱਲੀ --19ਅਗਸਤ21-(ਮੀਡੀਆਦੇਸਪੰਜਾਬ)-- ਪ੍ਰਮੁੱਖ ਦੱਖਣੀ ਏਸ਼ੀਆਈ ਰਣਨੀਤਕ ਮਾਹਿਰ ਸੀ. ਕ੍ਰਿਸਟੀਨ ਫੇਅਰ, ਜੋ ਕਿ ਜਾਰਜ ਟਾਊਨ ਯੂਨੀਵਰਸਿਟੀ ਵਿਚ ਐਡਮੰਡ ਏ. ਵਾਲਸ਼ ਸਕੂਲ ਆਫ ਫਾਰੇਨ ਸਰਵਿਸ ਵਿਚ ਸੁਰੱਖਿਆ ਅਧਿਐਨ ਪ੍ਰੋਗਰਾਮ ਵਿਚ ਇਕ ਸਹਿਯੋਗੀ ਪ੍ਰੋਫੈਸਰ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਅਤੇ ਚੀਨ ਇਕੱਠੇ ਤਾਲਿਬਾਨ ਦੇ ਅਫਗਾਨਿਸਤਾਨ ਨੂੰ ਹਾਸਲ ਕਰਨ ਵਿਚ ਭਾਰਤ ਸਭ ਤੋਂ ਖਰਾਬ

ਸਥਿਤੀ ਵਿਚ ਹੈ। ਉਥੇ ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ਸਬੰਧੀ ਅਮਰੀਕਾ ਬੁਰੀ ਤਰ੍ਹਾਂ ਘਿਰ ਗਿਆ ਹੈ ਅਤੇ ਉਸਦੀ ਸਖ਼ਤ ਆਲੋਚਨਾ ਹੋ ਰਹੀ ਹੈ। ਅਮਰੀਕੀ ਸਿਆਸੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਜੈਸ਼-ਏ-ਮੁਹੰਮਦ ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਤਾਲਿਬਾਂ (ਇਸਲਾਮੀ ਮਦਰਸਾ ਦੇ ਵਿਦਿਆਰਥੀਆਂ) ਲਈ ਇਕ ਤਰ੍ਹਾਂ ਨਾਲ ਘਰ ਵਾਪਸੀ ਹੈ। ਉਸਨੇ ਦੱਸਿਆ ਕਿ ਭਾਰਤ ਕੋਲ ਘੱਟ ਤੋਂ ਘੱਟ ਅਨੁਕੂਲ ਬਦਲ ਹੋਣਗੇ, ਕਿਉਂਕਿ ਰੂਸ ਅਤੇ ਚੀਨ ਜਲਦੀ ਹੀ ਤਾਲਿਬਾਨ ਨੂੰ ਪਛਾਣ ਦੇਣਗੇ। ਫੇਅਰ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਸੋਮੇ ਚੀਨ ਦੀ ਬੈਲਟ ਅਤੇ ਰੋਡ ਇਨੀਸ਼ੀਏਟਿਵ (ਬੀ. ਆਰ. ਆਈ.) ਬੁਨਿਆਦੀ ਢਾਂਚਾ ਪ੍ਰਾਜੈਕਟ ਦੇ ਨੇੜੇ ਹੋਣਗੇ। ਇਕ ਲਿਹਾਜ਼ ਨਾਲ ਦੇਖੀਏ ਤਾਂ ਇਹ ਚੀਨ ਲਈ ਇਕ ਜਿੱਤ ਹੈ, ਜਦਕਿ ਦੁੱਖ ਦੀ ਗੱਲ ਹੈ ਕਿ ਭਾਰਤ ਹਾਰਨ ਵਾਲਾ ਹੈ।

ਫੇਅਰ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਤਾਲਿਬਾਨ ਦੇ ਪਿੱਛੇ ਪਾਕਿਸਤਾਨ ਸਭ ਤੋਂ ਵੱਡੀ ਤਾਕਤ ਹੈ। ਪਾਕਿਸਤਾਨ ਦੇ ਖੁਫੀਆ ਅਤੇ ਫੌਜੀ ਸੰਸਥਾਨ ਦੇ ਲਗਾਤਾਰ ਸਮਰਥਨ ਤੋਂ ਬਿਨਾਂ ਤਾਲਿਬਾਨ ਲੜਾਈ ਨਹੀਂ ਲੜ ਸਕਦਾ ਹੈ। ਫਿਰ ਵੀ ਭਾਰਤ ਅਫ਼ਗਾਨਿਸਤਾਨ ਵਿਚ ਇਸ ਸਮੇਂ ਇਕਮਾਤਰ ਜ਼ਿੰਮੇਵਾਰ ਅਭਿਨੇਤਾ ਹੈ, ਜੋ ਲੋਕਾਂ ਨੂੰ ਹੰਗਾਮੀ ਅਤੇ ਮੁਫਤ ਵੀਜ਼ਾ ਪ੍ਰਦਾਨ ਕਰਦਾ ਹੈ। ਫੇਅਰ ਨੇ ਟਵੀਟ ਕੀਤਾ ਕਿ ਸ਼ੁਭਕਾਮਨਾਵਾਂ ਅਤੇ ਜੈ ਹਿੰਦ। ਮੈਨੂੰ ਉਮੀਦ ਹੈ ਕਿ ਦੁਨੀਆ ਭਾਰਤ ਦੀ ਉਦਾਰਤਾ ਨੂੰ ਯਾਦ ਰੱਖੇਗੀ। ਗਲੋਬਲ ਨੇਤਾ ਇਹੋ ਕਰਦੇ ਹਨ। ਉਹ ਅਗਵਾਈ ਕਰਦੇ ਹਨ। ਬਦਕਿਸਮਤੀ ਨਾਲ, ਯੂਰਪੀ ਦੇਸ਼ ਅਫਗਾਨਾਂ ਨੂੰ ਇਕ ਖਤਰੇ ਦੇ ਰੂਪ ਵਿਚ ਦੇਖਦੇ ਹਨ ਅਤੇ ਇਨ੍ਹਾਂ ਪੀੜਤਾਂ ਨੂੰ ਇਕ ਸ਼ਾਸਨ ਸਥਾਪਤ ਕਰਨ ਵਿਚ ਮਦਦ ਨਹੀਂ ਕਰਦੇ ਹਨ।

ਬਾਈਡੇਨ ਭਲੀ-ਭਾਂਤ ਜਾਣਦੇ ਹਨ
ਫੇਅਰ ਨੇ (ਗਲੋਬਲ ਅਮਰੀਕੀ ਸਮਾਚਾਰ ਪ੍ਰਕਾਸ਼ਨ, 1970 ਵਿਚ ਸੈਮੁਅਲ ਪੀ. ਹੰਟਿੰਗਟਨ ਵਲੋਂ ਸਹਿ-ਸਥਾਪਤ) ਵਿਚ ਫਾਰੇਨ ਪਾਲਿਸੀ ਵਿਚ ਲਿਖਿਆ ਕਿ ਯੂ. ਐੱਸ. ਅਧਿਕਾਰੀ ਅਮਰੀਕਾ ਦੇ ਅਫ਼ਗਾਨਿਸਤਾਨ ਤੋਂ ਬਾਹਰ ਨਿਕਲਣ ਨੂੰ ਸਹੀ ਠਹਿਰਾਉਣ ਵਾਲੇ ਉਪਦੇਸ਼ ਦੇ ਰਹੇ ਹਨ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਅਫਗਾਨ ਰਾਸ਼ਟਰੀ ਸੁਰੱਖਿਆ ਫੋਰਸਾਂ ਲਈ ਆਪਣੇ ਦੇਸ਼ ਦੀ ਵਾਂਗਡੋਰ ਸੰਭਾਲਣ ਦਾ ਸਮਾਂ ਆ ਗਿਆ ਹੈ। ਅਫਗਾਨ ਨੇਤਾਵਾਂ ਨੂੰ ਇਕਮੁੱਠ ਹੋਣਾ ਚਾਹੀਦਾ ਹੈ ਅਤੇ ਆਪਣੇ ਦੇਸ਼ ਲਈ ਲੜਨਾ ਚਾਹੀਦਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸੰਯੁਕਤ ਰਾਜ ਅਮਰੀਕਾ ਨੇ ਅਫ਼ਗਾਨਿਸਤਾਨ ਲਈ ਬਹੁਤ ਕੁਝ ਕੀਤਾ ਹੈ। ਹਾਲਾਂਕਿ ਇਹ ਵਿਸ਼ੁੱਧ ਰੂਪ ਨਾਲ ਮੂਰਖਤਾ ਹੈ ਅਤੇ ਬਾਈਡੇਨ ਇਸ ਨੂੰ ਭਲੀ-ਭਾਂਤ ਜਾਣਦੇ ਹਨ। ਸੰਯੁਕਤ ਰਾਜ ਅਮਰੀਕਾ ਨੇ ਜਾਇਜ਼ ਨਹੀਂ ਕੀਤਾ ਹੈ ਅਤੇ ਇਥੋਂ ਤੱਕ ਕਿ ਮੌਜੂਦਾ ਹਮਲੇ ਵੀ ਉਸੇ ਦੀ ਸ਼ਹਿ ’ਤੇ ਹੋ ਰਹੇ ਹਨ।

ਫੇਅਰ ਅੱਗੇ ਕਹਿੰਦੀ ਹੈ ਕਿ ਬਾਈਡੇਨ ਅਣਜਾਣੇ ਵਿਚ ਇਸ ਸਥਿਤੀ ਵਿਚ ਨਹੀਂ ਆਏ। ਬਾਈਡੇਨ ਓਬਾਮਾ ਪ੍ਰਸ਼ਾਸਨ ਸੀਨੀਅਰ ਅਧਿਕਾਰੀ ਰਹਿ ਚੁੱਕੇ ਹਨ ਅਤੇ ਸਾਬਕਾ ਸੀ. ਆਈ. ਏ. ਵਿਸ਼ਲੇਸ਼ਕ ਬਰੂਸ ਓ. ਰਿਡੇਲ ਅਮਰੀਕੀ ਸੁਰੱਖਿਆ, ਦੱਖਣੀ ਏਸ਼ੀਆ ਅਤੇ ਅੱਤਵਾਦ ਵਿਰੋਧੀ ਅਮਰੀਕੀ ਮਾਹਿਰ ਹਨ ਅਤੇ ਦੱਖਣੀ ਏਸ਼ੀਆਈ ਮਾਮਲਿਆਂ ਦੇ ਸੀਨੀਅਰ ਡਾਇਰੈਕਟਰ ਪੀਟਰ ਆਰ. ਲਾਵਾਯ ਨਾਲ ਕੰਮ ਕਰ ਚੁੱਕੇ ਹਨ।

 
< Prev   Next >

Advertisements