:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਲੱਪ ਮਿੱਟੀ PRINT ਈ ਮੇਲ

ਹਰਭਜਨ ਸਿੰਘ ਬਰਾੜ
92161-44432
ਚੰਡੀਗੜ੍ਹ ਮੋਹਾਲੀ ਪ੍ਰਫੈਸਰ ਅਤੈ ਸਿੰਘ ਅਤੇ ਸੁਰਿੰਦਰ ਅਤੈ ਸਿੰਘ ਨੂੰ ਮਿਲਣ ਜਾਣਾ ਸੀ। ਮੋਹਾਲੀ ਬੱਸ ਤੋਂ ਉਤਰੇ ਅਤੇ ਰਿਕਸ਼ਾ ਲੈ ਲਿਆ, ਘਰ ਦਾ ਭੁਲੇਖਾ ਪੈ ਗਿਆ। ਘਰ ਤੋਂ ਪੰਜ-ਛੇ ਸੌ ਗਜ਼ ਦੂਰ ਉਤਰ ਗਏ। ਮੈਂ ਅਤੇ ਮੇਰੀ ਘਰਵਾਲੀ ਸੁਖਜੀਤ ਕੌਰ ਬਰਾੜ, ਵੈਸੇ ਤਾਂ ਅਸੀਂ ਦਸ ਮਿੰਟ ਵੀ ਇਕੱਠੇ ਨਹੀਂ ਬੈਠ ਸਕਦੇ। ਅਸੀਂ ਅੰਮ੍ਰਿਤਸਰ ਤੋਂ ਡੀਲੈਕਸ ਬੱਸ ’ਤੇ ਚੰਡੀਗੜ੍ਹ ਗਏ, ਰਾਹ ਵਿੱਚ ਵੀ ਦੋ-ਤਿੰਨ ਵਾਰ ਔਖੇ ਸੌਖੇ ਹੋਏ। ਚੱਲੋ ਇਹ ਤਾਂ ਆਮ ਹੀ ਗੱਲ ਹੈ। ਘਰਾਂ ਵਿੱਚ ਲੜਦੇ ਤਾਂ ਸਾਰੇ ਹੀ ਨੇ। ਕੋਈ ਬਾਹਰ ਕਿਸੇ ਨੂੰ ਦੱਸਦਾ ਏ ਤੇ ਕੋਈ ਨਹੀਂ ਦੱਸਦਾ। ਚਲੋ ਅਸਲੀ ਗੱਲ ’ਤੇ ਆਈਏ, ਅਸੀਂ ਰਿਕਸ਼ੇ ਤੋਂ ਉਤਰ ਕੇ ਜਾ ਰਹੇ ਸਾਂ ਕਿ ਇੱਕ ਬਜ਼ੁਰਗ ਘਰ ਦੇ ਅੱਗੇ ਕੁਰਸੀ ਡਾਹ ਕੇ ਬੈਠਾ ਸੀ, ਦੇਖਣ ਨੂੰ ਘਰ ਅੱਛਾ ਲੱਗਦਾ ਸੀ ਅਤੇ ਬਜ਼ੁਰਗ ਦੀ ਪਰਸਨੈਲਟੀ ਵੀ ਚੰਗੀ। ਕਿਸੇ ਚੰਗੇ ਮਹਿਕਮੇ ਵਿੱਚੋਂ ਰਿਟਾਇਰ ਹੋਇਆ ਲੱਗਦਾ ਸੀ। ਉਸ ਦੀ ਉਮਰ ਵੀ ਤਕਰੀਬਨ ਅੱਸੀ-ਪੰਝਾਸੀ ਸਾਲ ਲੱਗਦੀ ਸੀ। ਅਸੀਂ ਜਦੋਂ ਉਸ ਦੇ ਲਾਗੇ ਦੀ ¦à¨˜à¨£ ਲੱਗੇ ਤਾਂ ਮੈਂ

ਉਸ ਨੂੰ ਫ਼ਤਹਿ ਬੁਲਾਈ ਅਤੇ ਸੁਰਿੰਦਰ ਦਾ ਘਰ ਪੁੱਛਿਆ। ਉਸ ਨੇ ਕਿਹਾ ਆਉ ਸਰਦਾਰ ਜੀ ਮੈਂ ਘਰ ਦੱਸਦਾ ਹਾਂ। ਅਸੀਂ ਵੀ ਬਜ਼ੁਰਗ ਨਾਲ ਗੱਲ ਕਰਨੀ ਚਾਹੁੰਦੇ ਸਾਂ। ਉਹ ਕੁਰਸੀ ਤੋਂ ਉ¤à¨  ਕੇ ਕਾਰ ਦੀ ਗੈਰਿਜ਼ ਵਿੱਚ ਲੈ ਗਿਆ। ।ਮੈਂ ਅਤੇ ਮੇਰੀ ਘਰਵਾਲੀ ਕੁਰਸੀ ਤੇ ਬੈਠ ਗਏ, ਉਹ ਆਪਣੇ ਮੰਜੇ ਤੇ ਬੈਠ ਗਿਆ ਉਸ ਦੀ ਛੱਤ ’ਤੇ ਲੱਗਾ ਪੱਖਾ ਤੀਹ-ਪੈਂਤੀ ਸਾਲ ਪੁਰਾਣਾ ਲੱਗਦਾ ਸੀ। ਮੈਂ ਉਸ ਨੂੰ ਪੁੱਛਿਆ ਕਿ ਸਰਦਾਰ ਜੀ ਇਹ ਘਰ ਤੂਹਾਡਾ ਹੈ? ਉਸ ਨੇ ਕਿਹਾ ਘਰ ਤਾਂ ਮੇਰਾ ਹੀ ਹੈ। ਮੇਰੇ ਪੁੱਤਾਂ ਨੇ ਘਰ ਸਾਂਭ ਲਿਆ ਹੈ ਅਤੇ ਮੇਰਾ ਡੇਰਾ ਮੋਟਰ ਗੈਰਿਜ਼ ਵਿੱਚ ਹੀ ਕਰ ਦਿੱਤਾ ਹੈ। ਮੈਂ ਕਿਹਾ ਬਜ਼ੁਰਗੋ ਤੁਹਾਡੋ ਕਿੰਨੇ ਬੱਚੇ ਹਨ? ਉਸ ਨੇ ਕਿਹਾ ਸਰਦਾਰ ਜੀ ਚਾਰ ਲੜਕੇ ਹਨ ਅਤੇ ਇੱਕ ਲੜਕੀ ਹੈ। ਲੜਕੀ ਦੀ ਸ਼ਾਦੀ ਇੰਗਲੈਂਡ ਵਿੱਚ ਕੀਤੀ ਹੈ ਅਤੇ ਉਹ ਆਪਣੇ ਘਰ ਸੁਖੀ ਹੈ। ਚਾਰੇ ਲੜਕੇ ਤੇ ਨੂੰਹਾਂ ਸਰਕਾਰੀ ਨੌਕਰੀ’ਤੇ ਹਨ। ਇਹ ਕੋਠੀਂ ਜਦੋਂ ਮੈਂ 1985 ਵਿੱਚ ਕਲਾਸ ਵਨ ਅਫ਼ਸਰ ਰਿਟਾਇਰ ਹੋਇਆ ਉਦੋਂ ਖਰੀਦੀ ਸੀ। ਮੈਂ ਆਪਣੇ ਚਾਰੇ ਬੱਚਿਆਂ ਦੀ ਸ਼ਾਂਦੀ ਬੜੀ ਧੂਮ-ਧਾਮ ਨਾਲ ਕੀਤੀ ਸੀ।
ਗੱਲਾਂ ਕਰਦਿਆਂ-ਕਰਦਿਆਂ ਬਜ਼ੁਰਗ ਨੇ ਮੈਨੂੰ ਪੁੱਛਿਆ ਕਿ ਤੁਸੀਂ ਸਰਦਾਰ ਜੀ ਕਿੱਥੋਂ ਆਏ ਹੋ? ਮੈਂ ਕਿਹਾ 1947 ਵਿੱਚ ਅਸੀਂ ਖਾਨੇਵਾਲ ਮੁਲਤਾਨ (ਪਾਕਿਸਤਾਨ) ਤੋਂ ਆਏ ਸੀ ਅਤੇ ਸਾਨੂੰ ਫੂਲੇਵਾਲੇ ਜ਼ਿਲ੍ਹਾ ਫਿਰੋਜਪੁਰ ਵਿੱਚ ਜ਼ਮੀਨ ਅਲਾਟ ਹੋਈ ਸੀ। ਜਦੋਂ ਮੈਂ ਪਕਿਸਤਾਨ ਦਾ ਨਾਂ ਲਿਆ ਤਾਂ ਬਜ਼ੁਰਗ ਦੇ ਮੂੰਹ ’ਤੇ ਇੱਕ ਦਮ ਰੌਣਕ ਆ ਗਈ ਅਤੇ ਉਸ ਨੇ ਕਿਹਾ ਕਿ ਅਸੀਂ ਵੀ 1947 ਵਿੱਚ ਗੁਜ਼ਰਾਂਵਾਲੇ ਤੋਂ ਆਏ ਸਾਂ, ਚੜਿੱਕ ਤਹਿਸੀਲ ਮੋਗਾ ਵਿੱਚ ਜ਼ਮੀਨ ਅਲਾਟ ਹੋਈ ਸੀ। ਮੇਰ ੇਪਿਤਾ ਰੇਲਵੇ ਵਿੱਚ ਮੁਲਾਜ਼ਮ ਸਨ। ਮੈਂ 1947 ਵਿੱਚ ਵੀਹ ਸਾਲ ਦਾ ਸਾਂ ਅਤੇ ਗੁਜ਼ਰਾਂਵਾਲੇ ਹੀ ਤਹਿਸੀਲ ਵਿੱਚ ਕਲਰਕ ਦੀ ਨੌਕਰੀ ਕਰਦਾ ਸਾਂ। ਉ¤à¨¥à©‡ ਅੰਮ੍ਰਿਤਾ ਪ੍ਰੀਤਮ ਦੇ ਘਰ ਦੇ ਲਾਗੇ ਹੀ ਸਾਡਾ ਘਰ ਸੀ। ਸਾਡੇ ਬਾਪ ਦਾ ਨਾਮ ਉਸ ਘਰ ਦੇ ਬਾਹਰ ਅੰਗਰੇਜ਼ੀ ਵਿੱਚ ਸ੍ਰ. ਕਿਸ਼ਨ ਸਿੰਘ ਲਿਖਿਆ ਸੀ। ਬਦਕਿਸਮਤੀ ਨਾਲ ਦੋਨਾਂ ਮੁਲਕਾਂ ਦੇ ਹਲਾਤ ਅੱਜ ਤੱਕ ਠੀਕ ਨਹੀਂ ਰਹੇ। ਸੱਠ ਸਾਲ ਹੇ ਗਏ ਦੇਸ਼ ਵੱਖਰੇ ਹੋਏ ਨੂੰ। ਕਈ ਵਾਰ ਜਾਣ ਨੂੰ ਦਿਲ ਕੀਤਾ ਹੈ, ਨਨਕਾਣਾ ਸਾਹਿਬ , ਪੰਜਾ ਸਾਹਿਬ ਮੱਥਾ ਟੇਕ ਆਵਾਂਗੇ ਅਤੇ ਨਾਲੇ ਘਰ ਦੇਖ ਆਵਾਂਗੇ। ਪਰ ਮੁਕੱਦਰਾਂ ਵਿੱਚ ਨਹੀਂ ਸੀ। ਜਾਇਆ ਹੀ ਨਹੀਂ ਗਿਆ। ਹੁਣ ਥੋੜੇ ਦਿਨਾਂ ਤੋਂ ਦੋਨਾਂ ਮੁਲਕਾਂ ਦੇ ਹਾਲਾਤ ਵੀ ਠੀਕ ਹੋਏ ਹਨ ਪਰ ਹੁਣ ਮੰਜੇ ’ਤੇ ਪੈ ਗਏ ਹਾਂ। ਬੀਮਾਰੀ ਹੀ ਕੋਈ ਐਸੀ ਲੱਗ ਗਈ ਹੈ। ਸਿਹਤ ਵੀ ਇਜ਼ਾਜਤ ਨਹੀਂ ਦਿੰਦੀ ਤੇ ਬੱਚਿਆਂ ਨੇ ਵੀ ਨੱਕ ਵਿੱਚ ਦਮ ਕੀਤਾ ਹੋਇਆ ਹੈ।
ਮੈਂ ਕਿਹਾ ਸਰਦਾਰ ਜੀ ਤੁਸੀਂ ਚੰਗੇ ਭਲੇ ਅਫ਼ਸਰ ਰਿਟਾਇਰ ਹੋਏ ਹੋ, ਕੀ ਘਰ ਇਹ ਆਪਣਾ ਹੈ? ਪਰ ਤੁਹਾਡਾ ਮੰਜਾ ਗੈਰਾਜ਼ ਵਿੱਚ ਕਿਉਂ ਡੱਠਾ ਹੈ? ਇੰਨੀ ਕਹਿਣ ਦੀ ਹੀ ਗੱਲ ਸੀ ਬਜ਼ੁਰਗ ਨੇ ਦੂਜੇ ਪਾਸੇ ਮੂੰਹ ਕਰਕੇ ਰੁਮਾਲ ਨਾਲ ਆਪਣੀਆਂ ਅੱਖਾਂ ਵਿੱਚੋਂ ਹੰਝੂ ਸਾਫ਼ ਕੀਤੇ ਅਤੇ ਉਸ ਨੇ ਵੱਡਾ ਸਾਰਾ ਹਾਉਕਾ ਲਿਆ ਤੇ ਕਿਹਾ ਸਰਦਾਰ ਜੀ ਮੁਕੱਦਰਾਂ ਦੀ ਗੱਲ ਹੈ। ਚਾਰੇ ਬੱਚੇ ਪੜ੍ਹਾਏ, ਨੌਕਰੀ ਲਗਾਏ, ਪੜ੍ਹੀਆਂ ਲਿਖੀਆਂ ਨੂੰਹਾਂ ਆਈਆਂ ਪਰ ਸੁੱਖ ਮੁਕੱਦਰ ਵਿੱਚ ਨਹੀਂ ਲਿਖਿਆ। ਮੈਂ 1985 ਵਿੱਚ ਰਿਟਾਇਰ ਹੋ ਗਿਆ ਸਾਂ। 1990 ਵਿੱਚ ਜਦੋਂ ਮੇਰੀ ਮੁੰਡਿਆਂ ਨੇ ਸੇਵਾ ਕਰਨੀ, ਨੂੰਹਾਂ ਨੇ ਬੁਲਾਉਣਾ ਬੰਦ ਕਰ ਦਿੱਤਾ, ਪੋਤਰੇ-ਪੋਤਰੀਆਂ ਨੂੰ ਪਤਾ ਹੀ ਨਹੀਂ ਕਿ ਇਹ ਬੰਦਾ ਕੌਣ ਹੈ! ਫਿਰ ਮੈਂ ਆਪਣੀ ਇਹ ਕੋਠੀ ਵਿਕਾਊ ਲਾ ਦਿੱਤੀ। ਮੇਰੇ ਲੜਕਿਆਂ ਨੇ ਮੇਰਾ ਮੰਜਾ ਚੱਕ ਕੇ ਬਾਹਰਲੇ ਗੈਰਾਜ਼ ਵਿੱਚ ਰੱਖ ਦਿੱਤਾ। ਮਰਜ਼ੀ ਹੈ ਰੋਟੀ ਪਾਣੀ ਦੇ ਦੇਣ ਭਾਵੇਂ ਨਾ ਦੇਣ। ਮੈਨੂੰ ਪੰਝੀ ਏਕੜ ਜ਼ਮੀਨ,ਜਿਹੜੀ ਪਾਕਿਸਤਾਨ ਦੇ ਵਟਾਂਦਰੇ ਵਿੱਚ ਪਿੰਡ ਚੜਿੱਕ ਜ਼ਿਲ੍ਹਾ ਮੋਗਾ ਵਿੱਚ ਮਿਲੀ ਹੈ, ਸਾਡਾ ਚੰਗਾ ਵੱਡਾ ਮਕਾਨ ਵੀ ਉ¤à¨¥à©‡ ਹੈ। ਜਿਸ ਵਿੱਚ ਮੇਰਾ ਛੋਟਾ ਲੜਕਾ ਜ਼ੋਰਾ ਸਿੰਘ ਰਹਿ ਰਿਹਾ ਹੈ। ਉਹ ਆਪ ਬੀ.ਐਸ.ਸੀ.ਟੀਚਰ ਹੈ ਅਤੇ ਉਸ ਦੀ ਘਰ ਵਾਲੀ ਸਕੂਲ ਦੀ ਪ੍ਰਿੰਸੀਪਲ ਹੈ। ਉਹਨਾਂ ਸਾਰਿਆਂ ਨੇ ਇਕੱਠਿਆਂ ਹੋ ਕੇ ਮੇਰੇ ਕੋਲੋਂ ਜ਼ਬਰਦਸਤੀ ਅੰਗੂਠਾ ਲਗਾ ਕੇ ਪੰਝੀ ਏਕੜ ਜ਼ਮੀਨ ਵੇਚ ਦਿੱਤੀ। ਚਾਰ ਲੱਖ ਨੂੰ ਕਿੱਲ੍ਹਾ ਵੇਚਿਆ ਤੇ ਇੱਕ ਕਰੋੜ ਰੁਪਇਆ ਲੈ ਕੇ ਚਾਰੇ ਭਰਾਵਾਂ ਨੇ ਵੰਡ ਲਿਆ। ਮੈਨੂੰ, ਮੇਰੀ ਘਰਵਾਲੀ ਤੇ ਮੇਰੀ ਲੜਕੀ ਜੋ ਇੰਗਲੈਂਡ ਵਿੱਚ ਹੈ ਨੂੰ ਕੁਝ ਨਹੀਂ ਦਿੱਤਾ। ਮੇਰੀ ਚੰਡੀਗੜ੍ਹ ਵਾਲੀ ਕੋਠੀ ਵੀ ਚਾਰਾਂ ਭਰਾਵਾਂ ਨੇ ਵੰਡ ਲਈ। ਜਿਹੜੀ ਮੈਨੂੰ ਦਸ ਹਜ਼ਾਰ ਪੈਨਸ਼ਨ ਮਿਲਦੀ ਹੈ ਉਹ ਵੀ ਉਹ ਹੀ ਲੈ  ਲੈਂਦੇ ਹਨ। ਉਹਨਾਂ ਦੀ ਮਰਜ਼ੀ ਹੈ, ਦਵਾਈ ਬੂਟੀ ਲੈ ਕੇ ਦੇਣ ਭਾਵੇਂ ਨਾ ਦੇਣ। ਚਾਰੇ ਲੜਕੇ ਸਾਨੂੰ ਦੋਨਾਂ ਜੀਆਂ ਨੂੰ ਦੋ-ਦੋ ਮਹੀਨੇ ਰੱਖਦੇ ਹਨ ਜਦੋਂ ਦੋ ਮਹੀਨੇ ਪੂਰੇ ਹੁੰਦੇ ਹਨ, ਅਖੀਰਲੇ ਦਿਨ ਉਹ ਲੜਕਾ ਆਪਣੀ ਕਾਰ ਵਿੱਚ ਲੱਦ ਕੇ ਦੂਸਰੇ ਦੇ ਘਰ ਛੱਡ ਆਉਂਦਾ ਹੈ। ਦੇਖੋ ਲੋਹੜਾ ਸਾਈਂ ਦਾ ਮਾਂ-ਪਿਉ ਪੰਜ ਸੱਤ ਬੱਚੇ ਪਾਲਦਾ ਹੈ, ਪੜ੍ਹਾਉਂਦਾ ਹੈ ਅਤੇ ਨੌਕਰੀ ਲਵਾਉਂਦਾ ਹੈ। ਪਰ ਪੰਜ ਬੱਚੇ ਰਲ ਕੇ ਵੀ ਮਾਤਾ -ਪਿਤਾ ਨੂੰ ਨਹੀਂ ਸਾਂਭ ਸਕਦੇ। ਕੋਈ ਵਿਰਲੇ ਹੀ ਕਰਮਾਂ ਵਾਲੇ ਜੀਅ ਹੋਣਗੇ ਜਿਹਨਾਂ ਦੇ ਬੱਚੇ ਆਪਣੇ ਮਾਤਾ-ਪਿਤਾ ਨੂੰ ਸਾਂਭਦੇ ਹੋਣ। ਨੱਬੇ ਪ੍ਰਤੀਸ਼ਤ ਦਾ ਤਾਂ ਸਾਡੇ ਵਾਲਾ ਹੀ ਹਾਲ ਹੈ ਅਤੇ ਅੱਗੇ ਹੋਰ ਵੀ ਭੈੜਾ ਹੋ ਜਾਏਗਾ।
ਬਜ਼ੁਰਗ ਨੇ ਮੈਨੂੰ ਪੁੱਛਿਆ ਤੁਸੀਂ ਸਰਦਾਰ ਜੀ ਕੀ ਕਰਦੇ ਹੋ? ਮੈਂ ਨਿੰਮ੍ਹਾ ਜਿਹਾ ਹੱਸਦਿਆਂ ਕਿਹਾ ਮੇਰੇ ਬੱਚੇ ਬਾਹਰ ਅਮਰੀਕਾ ਅਤੇ ਕੈਨੇਡਾ ਹਨ। ਬੱਚੇ ਤਾਂ ਸੇਵਾ ਕਰਦੇ ਹਨ ਪਰ ਨੂੰਹਾਂ ਨੇ ਸਾਨੂੰ ਵੀ ਕਦੇ ਟੈਲੀਫ਼ੋਨ ਨਹੀਂ ਕੀਤਾ। ਅਸੀਂ ਸਾਲ ਵਿੱਚ ਚਾਰ ਵਾਰੀ ਪਾਕਿਸਤਾਨ ਜੱਥੇ ਲੈ ਕੇ ਜਾਂਦੇ ਹਾਂ। ਤਿੰਨ ਜੱਥੇ ਪਾਕਿਸਤਾਨ ਤੋਂ ਭਾਰਤ ਵਿੱਚ ਆਉਂਦੇ ਹਨ। ਸਾਡਾ ਕੰਮ ਜੋ 1947 ਵਿੱਚ ਸਿੱਖ, ਮੁਸਲਮਾਨ, ਹਿੰਦੂ ਅਤੇ ਕਰਿਚਨਜ਼ ਜੋ ਆਪਣੇ ਪਰਿਵਾਰਾਂ ਤੋਂ ਵਿਛੜ ਗਏ ਸਨ, ਉਹਨਾਂ ਨੂੰ ਮਿਲਾਉਣਾ ਹੈ। ਅਸੀਂ ਹੁਣ ਤੱਕ ਪੰਜ ਸੌ ਪਰਿਵਾਰਾਂ ਨੂੰ ਲਿਜਾ ਕੇ ਉਹਨਾਂ ਦੇ ਘਰ, ਉਹਨਾਂ ਦੀਆਂ ਜ਼ਮੀਨਾਂ, ਉਹਨਾਂ ਦੇ ਖੂਹ ਦਿਖਾ ਕੇ ਲਿਆਉਂਦੇ ਹਾਂ । ਜਦੋਂ ਮੈਂ ਪਾਕਿਸਤਾਨ ਦੀ ਗੱਲ ਕੀਤੀ ਤਾਂ ਬਜ਼ੁਰਗ ਨੇ ਤਰਲੇ ਨਾਲ ਕਿਹਾ, ‘‘ ਸਰਦਾਰ ਜੀ ਮੇਰੀ ਜਾਨ ਨਹੀਂ ਨਿਕਲਦੀ। ਮੈਂ ਚਾਹੁੰਦਾ ਹਾਂ ਮੇਰੀ ਜਾਨ ਸੌਖੀ ਨਿਕਲ ਸਕਦੀ ਹੈ।’’ ਮੈਂ ਕਿਹਾ ਬਜ਼ੁਰਗੋ ਇਹ ਤਾਂ ਗੱਲ ਹੀ ਕੁਝ ਨਹੀਂ। ਮੈਂ ਤੁਹਾਨੂੰ ਇੱਕ ਮਹੀਨੇ ਦੇ ਵਿੱਚ-ਵਿੱਚ ਤੁਹਾਡੇ ਘਰੋਂ ਗੁਜਰਾਂਵਾਲੇ ਤੋਂ ਮਿੱਟੀ ਦੀ ਲੱਪ ਲਿਆ ਕੇ ਦੇਵਾਂਗਾ। ਵਿਸਾਖੀ ’ਤੇ ਸਾਡਾ ਜੱਥਾ ਪਾਕਿਸਤਾਨ ਜਾਣਾ ਹੈ। ਅਸੀਂ ਦਸ ਅਪ੍ਰੈਲ ਨੂੰ ਪਾਕਿਸਤਾਨ ਜਾਵਾਂਗੇ ਅਤੇ ਪੰਝੀ ਅਪ੍ਰੈਲ ਨੂੰ ਪਾਕਿਸਤਾਨ ਤੋਂ ਆਵਾਂਗੇ। ਮੈਂ ਤੂਹਾਨੂੰ ਚਾਰ-ਪੰਜ ਮਈ ਤੱਕ ਤੁਹਾਡੇ ਘਰ ਦੀ ਮਿੱਟੀ ਦੇ ਜਾਵਾਂਗੇ। ਤੁਸੀਂ ਕਿੱਥੇ ਹੋਵੋਗੇ। ਉਸ ਨੇ ਕਿਹਾ ਕਿ ਪਿਛਲੇ ਹਫ਼ਤੇ ਮੇਰੀ ਘਰਵਾਲੀ ਚੰਦ ਕੌਰ ਜਿਹੜੀ ਕਿ ਅੱਸੀ ਕੁ ਸਾਲ ਦੀ ਹੈ। ਅਜੇ ਚੰਗੀ ਭਲੀ ਤੁਰੀ ਫਿਰਦੀ ਹੈ। ਮੇਰਾ ਛੋਟਾ ਲੜਕਾ ਜਿਹੜਾ ਚ²à¨¿à©œà¨• ਪਿੰਡ ਰਹਿੰਦਾ ਹੈ ਉਸ ਦੀ ਘਰਵਾਲੀ ਪੰਦਰਾਂ-ਵੀਹ ਦਿਨ ਵਾਸਤੇ ਆਪਣੇ ਪੇਕੇ ਗਈ ਹੈ। ਬੱਚੇ ਸਾਂਭਣ ਵਾਸਤੇ ਮੇਰੀ ਘਰਵਾਲੀ ਨੂੰ ਮੇਰਾ ਛੋਟਾ ਲੜਕਾ ਪਿੰਡ ਲੈ ਗਿਆ ਹੈ। ਤੁਸੀਂ ਮੈਨੂੰ ਚੜਿਕ ਹੀ ਦੇ ਜਾਈਉ। ਇਹ ਵੀ ਚੰਗਾ ਹੋਇਆ ਕਿ ਤੁਹਾਡਾ ਪਿੰਡ ਵੀ ਸਾਡੇ ਪਿੰਡ ਤੋਂ ਚਿੰਨ-ਚਾਰ ਮੀਲ ਦੀ ਦੂਰੀ ’ਤੇ ਹੀ

 
< Prev   Next >

Advertisements