ਨਿਊਡ ਹੋ ਕੇ ਕਾਇਲੀ ਜੇਨਰ ਨੇ ਬੋਲਡ ਅੰਦਾਜ਼ ਚ ਦਿੱਤੇ ਪੋਜ਼, ਤਸਵੀਰਾਂ ਵਾਇਰਲ |
|
|
ਲਾਂਸ ਏਜਲਸ --03ਸਤੰਬਰ21-(ਮੀਡੀਆਦੇਸਪੰਜਾਬ)-- ਰਿਐਲਿਟੀ ਸਟਾਰ ਕਿਮ ਕਰਦਾਸ਼ੀਆਂ ਦੀ
ਛੋਟੀ ਭੈਣ ਕਾਇਲੀ ਜੇਨਰ ਹਮੇਸ਼ਾ ਹੀ ਆਪਣੀ ਹੌਟ ਅਤੇ ਬੋਲਡ ਤਸਵੀਰਾਂ ਨੂੰ ਲੈ ਕੇ
ਲਾਈਮਲਾਈਟ ਰਹਿੰਦੀ ਹੈ। ਹਾਲ ਹੀ 'ਚ ਕਾਇਲੀ ਜੇਨਰ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ
ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫ਼ੀ ਲੁੱਕ 'ਚ ਵੱਖ-ਵੱਖ ਤਰੀਕੇ ਨਾਲ
ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
|