:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਗਰੀਬ ਮਜ਼ਦੂਰ ਦੀ ਚਮਕੀ ਕਿਸਮਤ, ਮਿਲਿਆ ਬੇਸ਼ਕੀਮਤੀ ਹੀਰਾ PRINT ਈ ਮੇਲ

13921_hir.jpgਪੰਨਾ--13ਸਤੰਬਰ21-(ਮੀਡੀਆਦੇਸਪੰਜਾਬ)-- ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੀ ‘ਰਤਨ ਗਰਭ’ ਧਰਤੀ ਨੇ ਅੱਜ ਫਿਰ ਇਕ ਗਰੀਬ ਮਜ਼ਦੂਰ ਨੂੰ ਰੰਕ ਤੋਂ ਰਾਜਾ ਬਣਾ ਦਿੱਤਾ ਹੈ। ਸ਼ਹਿਰ ਦੇ ਬੇਨੀਸਾਗਰ ਮੁਹੱਲਾ ਵਾਸੀ ਰਤਨਲਾਲ ਪ੍ਰਜਾਪਤੀ ਨੂੰ ਹੀਰਾਪੁਰ ਟਪਰੀਅਨ ਉਥਲੀ ਖਾਨ ਖੇਤਰ ਤੋਂ 8.22 ਕੈਰੇਟ ਵਜ਼ਨ ਦਾ ਹੀਰਾ ਮਿਲਿਆ। ਇਸ ਹੀਰੇ ਦੀ ਅਨੁਮਾਨਤ ਕੀਮਤ 40 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।

ਹੀਰਾ ਅਧਿਕਾਰੀ ਰਵੀ ਪਟੇਲ ਨੇ ਦੱਸਿਆ ਕਿ 8.22 ਕੈਰੇਟ ਵਜ਼ਨ ਦਾ ਹੀਰਾ ‘ਉੱਜਵਲ ਕਿਸਮ’ ਦਾ ਹੈ, ਜੋ ਗੁਣਵੱਤਾ ਅਤੇ ਕੀਮਤ ਦੇ ਲਿਹਾਜ਼ ਤੋਂ ਚੰਗਾ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੀ 21 ਸਤੰਬਰ ਨੂੰ ਪੰਨਾ ਵਿਚ ਉਥਲੀ ਖਾਨਾਂ ਤੋਂ ਪ੍ਰਾਪਤ ਹੋਏ ਹੀਰਿਆਂ ਦੀ ਹੋਣ ਵਾਲੀ ਖੁੱਲ੍ਹੀ ਨਿਲਾਮੀ ਵਿਚ ਇਸ ਹੀਰੇ ਨੂੰ ਵੀ ਰੱਖਿਆ ਜਾਵੇਗਾ,ਹੀਰਾ ਦਫ਼ਤਰ ਪੰਨਾ ਦੇ ਪਾਰਖੀ ਅਨੁਪਮ ਸਿੰਘ ਨੇ ਦੱਸਿਆ ਕਿ ਪਹਿਲਾ ਐਲਾਨ ਮੁਤਾਬਕ ਨਿਲਾਨੀ ਵਿਚ 139 ਨਗ ਹੀਰੇ ਰੱਖੇ ਜਾ ਰਹੇ ਸਨ, ਜਿਨ੍ਹਾਂ ਦਾ ਵਜ਼ਨ 156.46 ਕੈਰੇਟ ਸੀ ਪਰ ਇਸ ਦਰਮਿਆਨ 5 ਨਗ ਹੀਰੇ ਹੋਰ ਜਮ੍ਹਾਂ ਹੋਏ ਹਨ। ਇਸ ਤਰ੍ਹਾਂ ਹੁਣ ਨਿਲਾਨੀ ’ਚ ਰੱਖੇ ਜਾਣ ਵਾਲੇ ਹੀਰਿਆਂ ਦੀ ਗਿਣਤੀ ਵੱਧ ਕੇ 144 ਅਤੇ ਵਜ਼ਨ 181.50 ਕੈਰੇਟ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ 6.41 ਕੈਰੇਟ ਵਜ਼ਨ ਦਾ ਹੀਰਾ ਬੀਤੀ 9 ਸਤੰਬਰ ਨੂੰ ਕਿਸ਼ੋਰਗੰਜ ਪੰਨਾ ਵਾਸੀ ਪ੍ਰਸੂਨ ਜੈਨ ਨੂੰ ਮਿਲਿਆ ਸੀ। ਹੀਰਾ ਪ੍ਰਾਪਤ ਕਰਨ ਵਾਲਾ ਰਤਨਲਾਲ ਨੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਤੋਂ ਹੋਸ਼ ਸੰਭਾਲੀ ਹੈ, ਉਹ ਹੀਰਿਆਂ ਦੀ ਖਾਨ ’ਚ ਕੰਮ ਕਰਦਾ ਰਿਹਾ ਹੈ ਪਰ ਕਿਸਮਤ ਨੇ ਸਾਥ ਨਹੀਂ ਦਿੱਤਾ ਫਿਰ ਵੀ ਉਮੀਦ ਨੇ ਛੱਡੀ ਅਤੇ ਹੀਰਿਆਂ ਦੀ ਭਾਲ ਜਾਰੀ ਰੱਖੀ। ਹੀਰਾ ਮਿਲਣ ਮਗਰੋਂ ਪੂਰਾ ਪਰਿਵਾਰ ਖੁਸ਼ ਹੈ।
 
< Prev   Next >

Advertisements