:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੱਛਮੀ ਸੱਭਿਅਤਾ ਅਤੇ ਪੰਜਾਬੀ ਸੱਭਿਅਤਾ ਲੋਕਾਂ ਦੀ ਜੀਵਨ ਸ਼ੈਲੀ ਜ਼ਮੀਨ ਅਸਮਾਨ ਦਾ ਫਰਕ :——— PRINT ਈ ਮੇਲ
 chrnjeet_k.jpg--15ਸਤੰਬਰ21-(ਮੀਡੀਆਦੇਸਪੰਜਾਬ)--ਸੱਭਿਅਤਾ ਕੇਵਲ ਲਿਬਾਸ ਕੱਪੜਿਆਂ ਵਿੱਚ ਹੀ ਨਹੀ , ਸੋਚ ਕਦਰ ਕੀਮਤਾਂ , ਵਿਸ਼ਵਾਸ ਵਿੱਚ ਵੀ ਹੈ ਹੋਣੀ ਚਾਹੀਦੀ ਹੈ ! ਸਿੱਖ ਧਰਮ ਵਿੱਚ ਔਰਤ ਮਰਦ ਨੂੰ ਬਰਾਬਰਤਾ ਦਿੰਦਾ ਹੈ , ਅਕਾਲ ਪੁਰਖ ਨੂੰ ਕੇਵਲ ਪੁਰਖ ਮੰਨੋ ਅਤੇ ਬਾਕੀ ਜੀਵ ਇਸਤਰੀਆ ਹਨ , ਅਨੰਦ ਕਾਰਜ ਲਾਵਾ ਦਾ ਪਾਠ ਪੜਦੇ ਸਮੇਂ ਦੱਸਣਾ ਚਾਹੀਦਾ ਕਿ ਜੀਵਨ ਭਰ ਤੁਸੀ ਇਕਠੇ ਰਹਿਣਾ ਹੈ ਪਰ ਕਿਸੇ ਵੀ ਕਾਰਨ ਤੁਹਾਡੀ ਅਪਾਸ ਚ ਨਹੀਂ ਬਣਦੀ ਤਾਂ ਤੁਸੀ ਜੀਵ ਇਸਤਰੀਆ ਅਕਾਲ ਪੁਰਖ ਨੂੰ ਅਪਣਾ ਪਤੀ ਮੰਨਣਾ ਹੈ ਤੇ ਸਰੀਰਕ ਪਤੀ ਜਾਂ ਪਤਨੀ ਬਦਲਣ ਦਾ ਹੱਕ ਕੇਵਲ ਮਰਦ ਕੌਲ ਹੀ ਨਹੀਂ ਸਗੋਂ ਅੋਰਤਾ ਵੀ ਬਦਲ ਸਕਦੀਆਂ ਹਨ ! ਪੁਜਾਰੀ ਵਰਗ ਅਕਾਲ ਪੁਰਖ ਦੀ ਕਦਰ ਕਰਨਾ ਤਾਂ ਸਮਝਾਉਦੇ ਹੀ ਨਹੀਂ !
ਸਾਰਾ ਜੀਵਨ ਤੁਸੀ ਇਕੋ ਨਾਲ ਸਮਾਨਤਾ ਬਰਾਬਰਤਾ ਦੇ ਅਧਿਕਾਰ ਨਾਲ ਜ਼ਿੰਦਗੀ ਜਿਉਣੀ ਨੈਤਿਕ ਪੱਧਰ ਉੱਚਾ ਕੀਦਰ ਕੀਮਤਾਂ ਨਿਡਰਤਾ ਅਤੇ ਸਵੈਮਾਨ ਨਾਲ ਜ਼ਿੰਦਗੀ ਅਧਿਐਤਾਮਕ ਕਦਰਾਂ ਕੀਮਤਾਂ ਸਾਨੂੰ ਗੁਰਬਾਣੀ ਤੋ ਮਿਲਦੀ ਹੈ ! ਸਿੱਖ ਧਰਮ ਜਾਤ-ਪਾਤ ਗੋਤ ਰਹਿਤ ਫ਼ਲਸਫ਼ਾ ਸੀ ਪਰ ਲੋਕ ਇਨਸਾਨੀਅਤ ਦੇ ਰਾਹ ਤੁਰਨਗੇ ਇਨਸਾਨ ਨੂੰ ਪਹਿਲ ਦੇਣਗੇ ਧਰਮ ਨੂੰ ਬਾਅਦ ਚ ਸਮਾਜ ਸੁਧਰ ਸਕਦਾ ਹੈ ! ਪੱਛਮੀ ਲੋਕ ਵਿੱਚ ਬੱਚਿਆ ਨੂੰ ਧਰਮ ਜਾਤ ਪਾਤ ਜਾਂ ਘੱਟ ਉਮਰ ਦੀ ਕੀਤੀਆਂ ਗਲਤੀਆਂ ਨੂੰ ਜਾਨੋ ਨਹੀਂ ਮਾਰਦੇ , ਨਾ ਹੀ ਕੁੜੀ ਜਾਂ ਮੁੰਡਾ ਦਾ ਵਿਤਕਰਾ ਰੱਖਦੇ ਹਨ , ਇਥੇ ਅਲਟਰਾਸਾਉਡਾ ਰਾਹੀ ਕੁੜ੍ਹੀ ਨਹੀਂ ਮਾਰੀ ਜਾਦੀ , ਨਾ ਹੀ ਦਾਜ ਦੀ ਬੱਲੀ ਦਿੱਤੀ ਜਾਂਦੀ ਹੈ ,ਨਾ ਹੀ ਕੁੜੀ ਨੂੰ ਮੁੰਡਿਆ ਬਰਾਬਰ ਸਮਾਜ ਚ ਹਰ ਖੇਤਰ ਚ ਅੱਗੇ ਵਧਣ ਤੋ ਰੋਕਿਆਂ ਜਾਂਦਾ ਹੈ ! ਇਹ ਲੋਕ ਕਿਸੇ ਵੀ ਉਮਰ ਵਿੱਚ ਅਪਣਾ ਮਨ ਪੰਸਦ ਸਾਥੀ ਚੁਣ ਕੇ ਜ਼ਿੰਦਗੀ ਗੁਜ਼ਾਰਦੇ ਹਨ ਸਮਾਜ ਪਰਿਵਾਰ ਸਰਕਾਰਾਂ ਿੲਹਨਾ ਨੂੰ ਮਾਨਸਿਕ ਪੀੜ੍ਹਾ ਨਹੀਂ ਦਿੰਦੇ ! ਰੈਸਟੋਰੈਟ ਬਿਜਨਸ ਚ ਮੈ ਕਿੰਨੇ ਪ੍ਰੋਗਾਰਮ ਦੇਖਦੀ ਸੀ ਜਿਸ ਵਿੱਚ ਸੱਠ ਸਾਲ ਤੋ ਉਪਰ ਉਮਰ ਵਾਲੇ ਅਪਣਾ ਸਾਥੀ ਲੱਭ ਲੈਂਦੇ ਹਨ ਬਿਨਾ ਕਿਸੇ ਸਮਾਜ ਦੀ ਪ੍ਰਵਾਹ ਤੋ ਜ਼ਿੰਦਗੀ ਬਸ਼ਰ ਕਰਦੇ ਹਨ ਇਸੇ ਲਈ ਇਹ ਲੋਕ ਬਹੁਤ ਘੱਟ ਵਿਆਹ ਰਜਿਸਟਰ ਕਰਵਾਉਦੇ ਹਨ !ਵਿਆਹ ਤੋ ਬਾਅਦ ਔਰਤਾ ਮਰਦਾ ਦੀ ਜਾਇਦਾਦ ਚੋ ਅੱਧ ਦੀ ਮਾਲਕ ਹੁੰਦੀਆਂ ਹਨ ! ਇਥੇ ਖੁੱਲ ਅਜ਼ਾਦੀ ਮਾਪਿਆ ਨੇ ਜ਼ਰੂਰ ਦਿੱਤੀ ਹੋਈ ਹੈ ਪਰ ਕਿਸੇ ਦਾ ਕਤਲ ਨਹੀਂ ਹੁੰਦਾ , ਨਾ ਹੀ ਕੁੜੀਆਂ ਨੂੰ ਦੱਬ ਘੁੱਟ ਕੇ ਜ਼ਿੰਦਗੀ ਜਿਉਣ ਨੂੰ ਮਜਬੂਰ ਕਰਦੇ ਹਨ ! ਨਾ ਹੀ ਕੁੜ੍ਹੀਆਂ ਤੇ ਦਬਾਅ ਪਾਇਆ ਜਾਂਦਾ ਹੈ ਕਿਸੇ ਵੀ ਕਿਸਮ ਦਾ ਕਿ ਇਹ ਕੰਮ ਨਹੀਂ ਕਰਨਾ , ਇਹ ਲਿਬਾਸ ਨਹੀਂ ਪਾਉਣਾ , ਇਨ੍ਹਾ ਦੀ ਸੱਭਿਅਤਾ ਕੁਦਰਤ ਦੇ ਹਰ ਨਜ਼ਾਰੇ ਚ ਰਹਿ ਕੇ ਜ਼ਿੰਦਗੀ ਗੁਜ਼ਾਰਾ ਕਰਨੀ ! ਮੈ ਅੱਠ ਸਾਲ ਕਾਫੀ ਅਣਗਿਣਤ ਲੋਕਾਂ ਦਾ ਜੀਵਣ ਬਹੁਤ ਨੇੜੇ ਤੋ ਦੇਖਿਆਂ , ਸਵੇਰ ਸ਼ੁਰੂ ਹੋਣ ਤੇ ਸੈਰ ਕਰਨ ਤੋ ਲੈ ਕੇ ,ਕਸਰਤ ਲੇਜਰ ਸੈਂਟਰ Swimming ਖੇਤਰ ਤੋ ਲੈ ਕੇ ਹਰ ਕਿੱਤੇ ਵਿੱਚ ਮਰਦ ਔਰਤਾ ਦੀ ਬਰਾਬਰਤਾ ਦੇਖੀ ਹੈ ! ਇਥੇ ਹਮੇਸਾ ਅੋਰਤ ਔਰਤ ਦੀ ਮਦਦ ਕਰਦੀ ਹੈ , ਮਰਦ ਅੋਰਤਾ ਦੀ ਮਦਦ ਅਤੇ ਅੋਰਤਾ ਮਰਦਾ ਦੀ ਮਦਦ ਉਸ ਦੇ ਦੁੱਖ ਸੁੱਖ ਚ ਮਦਦ ਲਈ ਕਿੰਨੇ ਹੀ ਸਰਕਾਰਾਂ ਸਮਾਜ ਅਤੇ ਅਪਣੇ ਅਪਣੇ ਭਾਈਚਾਰੇ ਵੱਲੋਂ ਕਲੱਬ ਚਲਾਏ ਜਾਦੇ ਹਨ , ਕੁਝ ਕਲੱਬ ਸਮਾਜਿਕ ਸੇਵਾ ਸੰਸਥਾਵਾਂ ਚਲਾਉਦੀਆ ਹਨ , ਰੈਸਟੋਰਟਾ ਚ ਇਕਠੇ ਹੋ ਕੇ ਲੋਕ ਰੋਜ਼ਾਨਾ ਖਾਣਾ ਖਾਣ ਜਾਣਾ , ਕਲੱਬਾਂ ਚ ਜਾਣਾ ਸਾਡੇ ਲੋਕ ਹਮੇਸਾ ਗਲਤ ਪਾਸੇ ਵੱਲ ਸੋਚਦੇ ਹਨ ਪਰ ਇਥੇ ਇਕ ਦੂਜੇ ਦਾ ਸਾਥ ਲੱਭਣ ਲਈ ਲੋਕ ਜ਼ਿੰਦਗੀ ਨੂੰ ਜਿਉਣਾ ਮਾਨਸਿਕਤਾ ਦੀ ਅਜ਼ਾਦੀ ਰੱਖਦੇ ਹਨ , ਡਿਪਰੇਸਨ ਦੀ ਬੀਮਾਰੀ ਤੋ ਛੁਟਕਾਰਾ ਪਾਉਣ ਲਈ ਿੲਨਸਾਨ ਦੀ ਕਦਰ ਕੀਮਤਾਂ ਕੁਝ ਪੰਜਾਬੀ ਭਾਰਤੀ ਮੂਲ ਸੋਚ ਦੇ ਲੋਕ ਮੇਰੇ ਵਿਚਾਰਾ ਨੂੰ ਮਜ਼ਾਕ ਚ ਨਾ ਲੈਣ , ਤੁਹਾਨੂੰ ਬਹੁਤ ਕੁਝ ਜਾਣਨ ਲਈ ਕਿ ਪੱਛਮੀ ਅਜ਼ਾਦੀ ਬਾਰੇ ਪਤਾ ਹੀ ਨਹੀਂ ਇਹ ਲੋਕ ਦਿਖਾਵਾ ਨਹੀਂ ਕਰਦੇ ਸਗੋਂ ਸਾਦਾ ਜੀਵਨ ਜਿਉਦੇ ਹਨ , ਫ਼ੈਸ਼ਨ ਅਸ਼ਲੀਲਤਾ ਵੀ ਖੁੱਲ ਕੇ ਕਰਦੇ ਸਮਾਜ ਪ੍ਰਵਾਹ ਨਹੀਂ ਕਰਦਾ ਉਹਨਾ ਦਾ ਅਪਣਾ ਨਿੱਜੀ ਸੁਤੰਤਰਤਾ ਮੰਨ ਜਾਂਦੀ ਹੈ। ਸਰੀਰਕ ਅਜ਼ਾਦੀ ਅੱਜ ਦੇ ਮਨੋਵਿਗਿਆਨੀਆ ਨੇ ਗਲਤ ਪਰਿਭਾਸਿਤ ਕੀਤੀ ਹੈ :— ਹਰ ਇਨਸਾਨ ਦੀ ਮੁਢਲੀਆਂ ਲੋੜਾਂ ਪਰਿਵਾਰ ਸਮਾਜ ਸਰਕਾਰਾਂ ਨੂੰ ਅਪਣੀ ਅਪਣੀ ਸੱਭਿਅਤਾ ਅਨੁਸਾਰ ਪੂਰਾ ਕਰਨ ਲਈ ਸਹਿਯੋਗ ਦੇਣਾ ਚਾਹੀਦਾ ਹੈ ! ਮੈ ਉਹ ਲਿਖ ਰਹੀ ਜੋ ਨੇੜੇ ਤੋ ਦੇਖਿਆਂ ਅਤੇ ਦੇਖ ਰਹੀ ਹਾਂ , ਅਣਗਿਣਤ ਉਦਾਹਰਣਾ ਮੇਰੇ ਕੌਲ ਹਨ ਲੱਖਾ ਕਹਾਣੀਆਂ ਬਣ ਸਕਦੀਆਂ ਹਨ , ਕੁਝ ਔਰਤਾ ਤੇ ਮਰਦਾ ਨੇ ਤਿੰਨ ਚਾਰ ਬੱਚਿਆ ਤੋ ਬਾਅਦ ਵੀ ਅਲੱਗ ਜੀਵਨ ਸਾਥੀ ਲੱਭ ਲਿਆ , ਪਰ ਦੋਨੋ ਜੀਅ ਵੱਖਰੇ ਹੋ ਕੇ ਵੀ ਬੱਚਿਆ ਦੀ ਪੜਾਈ ਵਿਆਹ ਦੁੱਖ ਸੁਖ ਕਿਸੇ ਵੀ ਕਾਰਨਾ ਤੇ ਿੲਕਠੇ ਹੋ ਜਾਦੇ ਹਨ ! ਪਰ ਪਹਿਲੇ ਬੱਚਿਆ ਨੂੰ ਪਾਲਣ ਪੋਸਣ ਅਤੇ ਪੈਰਾ ਤੇ ਖੜੇ ਕਰਨ ਚ ਦੋਨੋ ਧਿਰਾਂ ਬਹੁਤ ਸਹਿਯੋਗ ਕਰਦੀਆਂ ਦੇਖੀਆਂ ਹਨ , ਸਰਕਾਰੀ ਕਾਨੂੰਨ ਵੀ ਬੱਚੇ ਦੀ ਪਾਲਣਾ ਮਾਂ ਦੇ ਨਾਲ ਪਿਓ ਦੀ ਜ਼ੁੰਮੇਵਾਰੀ ਸੋਪੀ ਜਾਂਦੀ ਹੈ ! ਪਹਿਲਾ ਤਾਂ ਤੁਹਾਨੂੰ ਦੱਸ ਦੇਵਾਂ ਕਿ ਮੈ ਪੱਛਮੀ ਸੱਭਿਅਤਾ ਨੂੰ ਬਹੁਤ ਨੇੜੇ ਤੋ ਦੇਖਿਆਂ ਹੈ ,ਇਥੋ ਦੀ ਕਦਰ ਕੀਮਤਾਂ ਇਨਸਾਨੀਅਤ ਪਿਆਰ ਨੂੰ ਤਰਜੀਹ ਦਿੰਦੇ ਹਨ , ਤੁਸੀ ਦੇਖਦੇ ਹੋ ਕਿ ਆਏ ਦਿਨ ਜੀਵਨ ਸਾਥੀ ਵੀ ਬਦਲ ਦਿੰਦੇ ਹਨ , ਪਰ ਲੱਖਾ ਦੀ ਗਿਣਤੀ ਚ ਇਕਠੇ ਸੱਤਰ ਨੱਬੇ ਸਾਲ ਦੇ ਇਕਠੇ ਰਹਿੰਦੇ ਜੋੜੇ ਵੀ ਦੇਖੇ ਹਨ ! ਇਥੇ ਕੁੜੀ ਮੁੰਡੇ ਚ ਕੋਈ ਫਰਕ ਨਹੀਂ , ਕੁੜੀਆਂ ਨੂੰ ਅੋਰਤਾ ਨੂੰ ਦੂਜਾ ਦਰਜਾ ਨਹੀਂ ਦਿੱਤਾ ਜਾਂਦਾ ਹਰ ਖੇਤਰ ਚ ਅਜ਼ਾਦੀ ਤੁਹਾਡੇ ਕੌਲ ਯੋਗਤਾਵਾਂ ਹੋਣੀ ਚਾਹੀਦੀਆਂ ਹਨ ! ਹਰ ਖੇਤਰ ਵਿੱਚ ਔਰਤਾ ਦੀ ਸ਼ਮੂਲੀਅਤ ਹੁੰਦੀ ਹੈ ਘਰ ਛੱਤਣ ਵਾਲੇ ਕਾਰੀਗਰ ਤੋ ਲੈ ਕੇ ਦੇਸ਼ ਚਲਾਉਣ , ਰਸੋਈ ਦੋਨਾ ਨੂੰ ਜ਼ਰੂਰੀ ਹੈ “ਇਕਲੀ ਔਰਤ ਦੇ ਨਾਮ ਨਹੀਂ ਰਹੀ ਹੁਣ ਰਸੋਈ “ ਕੁਦਰਤੀ ਬਰਾਬਰੀ ਕੇਵਲ ਬੱਚੇ ਜੰਮਣੇ ਤੇ ਪਾਲਣੇ ਦੀ ਜਿੰਮੇਵਾਰੀ ਵੀ ਇਕਲੀ ਅੋਰਤਾ ਦੀ ਨਹੀਂ ਹੈ ਸਗੋਂ ਇਥੇ ਸਰਕਾਰ ਵੀ ਮਰਦ ਦੀ ਪੂਰੀ ਜ਼ੁੰਮੇਵਾਰੀ ਲਗਾਉਦੀ ਖ਼ਰਚਾ ਕਰੋ , ਬਾਕੀ Childcare ਚ ਖਾਣ ਪੀਣ ਰਹਿਣ ਸੋਣ ਦਾ ਖ਼ਰਚਾ ਸਰਕਾਰਾਂ ਵੀ ਕਰਦੀਆਂ ਹਨ ......ਇਥੇ ਵਿਆਹ ਵਰਗੀ ਰੀਤ ਜ਼ਰੂਰੀ ਨਹੀਂ ਹੈ .... ਫਾਲਤੂ ਦਿਖਾਵੇ ਵਜੋ ਵਿਆਹ ਨਹੀਂ ਕੀਤੇ ਜਾਦੇ .......ਕਿਸੇ ਦਾ ਵੀ ਅਨਾਥ ਬੱਚਾ ਪਾਲ ਲੈਂਦੇ ਹਨ .... ਕੁਦਰਤੀ ਤੌਰ ਤੇ ਅੋਰਤਾ ਕਦੇ ਵੀ ਕਮਜ਼ੋਰ ਨਹੀਂ ਹਨ ਸਹਿਣਸਕਤੀ , ਕੰਮ ਸ਼ਕਤੀ ਮਰਦਾ ਨਾਲ਼ੋਂ ਵੱਧ ਹੈ , ਬਾਕੀ ਇਥੇ ਖੇਤੀ-ਬਾੜੀ ਦੇ ਸਾਰੇ ਧੰਦੇ , ਜਹਾਜ਼ ਚਾਲਕ ਅਧਿਆਪਕ ਡਾਕਟਰਾਂ ਨਰਸਾਂ , ਇੰਜਨੀਅਰ ਰਾਸ਼ਟਰਪਤੀ ਪ੍ਰਧਾਨਮੰਤਰੀ ,ਘਰ ਨੂੰ ਚਲਾਉਣਾ ਸਾਹਿਤ ਲਿਖਣਾ ਕਿਸੇ ਵੀ ਪੱਧਰ ਚ ਮਰਦ ਨਾਲ਼ੋਂ ਘੱਟ ਨਹੀਂ ਹੈ , ਅੱਜ ਅੋਰਤਾ ਨੂੰ ਮਰਦਾ ਦੇ ਸਹਾਰੇ ਦੀ ਲੋੜ ਨਹੀਂ ਰਹੀ , ਪੱਛਮ ਦੇਸ਼ ਿੲਹਨਾ ਕਾਰਨਾ ਕਰਕੇ ਅੱਗੇ ਹਨ .... ਪਰ ਸਮਾਜਿਕ ਕਦਰ ਕੀਮਤਾਂ , ਹਰ ਪੱਧਰ ਦੇ ਅਧਿਕਾਰ ਅੋਰਤਾ ਨੂੰ ਬਰਾਬਰ ਦੇਣੇ ਚਾਹੀਦੇ ਹਨ ਕਿਸੇ ਵੀ ਧਾਰਮਿਕ ਅਹੁਦਿਆਂ ਚ ਔਰਤਾ ਨੂੰ ਸਥਾਨ ਨਹੀਂ ਦਿੱਤਾ ਜਾਂਦਾ ... ਸਿੱਖ ਧਰਮ ਇੱਕ ਅਜਿਹਾ ਬਣਾਇਆ ਸੀ , ਜਿਥੇ ਬੀਬੀਆਂ ਨੂੰ ਬਹਾਦਰ ਬਣਾਇਆ ਗੁਰੂ ਗੋਬਿੰਦ ਸਿੰਘ ਨੇ ਕੌਰ ਨਾਮ ਦਿੱਤਾ ਸੀ ਉਹ ਵੀ ਅੰਮ੍ਰਿਤ ਛਕ ਕੇ ਸਾਰੇ ਉਹ ਕੰਮ ਕਰ ਸਕਦੀ ਹੈ ਜਿਹੜੇ ਮਰਦ ਕਰਦੇ ਹਨ ਉਦੋ 350 ਸਾਲ ਪਹਿਲਾ ਅੋਰਤਾ ਨੂੰ ਰਸੋਈ ਦੇ ਨਾਲ - ਨਾਲ ਯੁੱਧ ਵਿੱਦਿਆ ਵੀ ਹਾਸਿਲ ਕਰਦੀਆਂ ਸਨ ! ਦੁਨੀਆਂ ਦੇ ਇਤਿਹਾਸ ਵਿੱਚ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਨਾਨਕ ਨੇ ਸਭ ਤੋ ਪਹਿਲਾ ਸਤਿਕਾਰ ਦਿੱਤਾ ਹੈ 500 ਸਾਲ ਪਹਿਲਾ ਸੋ ਕਿਓਂ ਮੰਦਾ ਆਖੀਐ ਜਿਤ ਜੰਮੈ ਰਜਾਨ , ਅੋਰਤਾ ਦਾ ਸਤਿਕਾਰ ਕੀਤਾ ਪਰ ਹੁਣ 550 ਸਾਲ ਬਾਅਦ ਅੋਰਤਾ ਆਪ ਵੀ ਰਾਜੇ ਭਾਵ ਦੇਸ਼ ਸ਼ਾਸਨ ਪ੍ਰੰਬਧ ਕਰ ਸਕਦੀ ਹਨ ਸਮਝਦਾਰੀ ਇਸੇ ਚ ਸੀ ਕਿ ਸਮਾਜ ਅੋਰਤਾ ਨੂੰ ਬਰਾਬਰਤਾ ਦੇਵੇ ਪਰ ਬਾਗੀ ਅੋਰਤਾ ਹੁਣ ਮਰਦਾ ਨਾਲ਼ੋਂ ਹਰ ਖੇਤਰ ਚ ਅੱਗੇ ਹਨ ! ਹਰ ਔਰਤ ਅਪਣੇ ਸਾਰੇ ਰਿਸ਼ਤਿਆਂ ਦਾ ਆਦਰ ਸਤਿਕਾਰ ਵੀ ਕਰਦੀਆਂ ਹਨ ਅਤੇ ਸਾਰੀਆਂ ਨੂੰ ਕਰਨਾ ਚਾਹੀਦਾ ਹੈ ! ਮਰਦ ਅੋਰਤਾ ਨਾਲ਼ੋਂ ਹੁਣ ਬਹੁਤ ਖੇਤਰਾਂ ਚ ਪਿਛੜ ਰਹੇ ਹਨ ਉਦਾਹਰਣ ਵਜੋ ਵਿੱਦਿਅਕ ਖੇਤਰ ਨਰਸ ਡਾਕਟਰਾਂ ਵਿਚ ਵੱਧ ਗਿਣਤੀ ਅੋਰਤਾ ਦੀ ਹੈ ! ਸੰਸਾਰ ਨੂੰ ਹੁਣ ਹਰ ਖੇਤਰ ਵਿੱਚ ਅੋਰਤਾ ਹੀ ਚਲਾਉਣਗੀਆ ! 15.09.2021 ਚਰਨਜੀਤ ਕੌਰ
 
< Prev   Next >

Advertisements