:: ਪੰਜਾਬ ਦੀ ਝਾਕੀ ਚ ਸ਼ਹੀਦ ਭਗਤ ਸਿੰਘ, ਊਧਮ ਸਿੰਘ ਸਮੇਤ ਦਿੱਸੀ ਆਜ਼ਾਦੀ ਅੰਦੋਲਨ ਦੇ ਸ਼ਹੀਦਾਂ ਦੀ ਝਲਕ   :: ਨੌਕਰੀ ਤੇ ਪਾਬੰਦੀ ਵਾਲਾ ਆਦੇਸ਼ ਵਾਪਸ ਲਵੇ ਸਰਕਾਰ, ਗ੍ਰਿਫ਼ਤਾਰ ਵਿਦਿਆਰਥੀਆਂ ਨੂੰ ਕਰੇ ਰਿਹਾਅ : ਪ੍ਰਿਯੰਕਾ   :: ਸਭ ਤੋਂ ਵੱਧ ਵੀਰਤਾ ਪੁਰਸਕਾਰ ਜਿੱਤਣ ਤੇ ਸ਼ਾਹ ਨੇ ਕੀਤੀ ਜੰਮੂ ਕਸ਼ਮੀਰ ਪੁਲਸ ਦੀ ਸ਼ਲਾਘਾ   :: ਮਮਤਾ ਹੁਣ ਤੱਕ ਨਹੀਂ ਸਵੀਕਾਰ ਕਰ ਪਾਈ ਨੰਦੀਗ੍ਰਾਮ ਦੀ ਹਾਰ: ਸੁਭੇਂਦੂ ਅਧਿਕਾਰੀ   :: ਗਣਤੰਤਰ ਦਿਵਸ: ਦੇਸ਼ ਦੀਆਂ ਤਿੰਨੋਂ ਫੌਜਾਂ ਵੱਖ-ਵੱਖ ਤਰੀਕੇ ਨਾਲ ਕਰਦੀਆਂ ਹਨ ਸੈਲਿਊਟ, ਜਾਣੋ ਸਾਰਿਆਂ ’ਚ ਕੀ ਹੈ ਫਰਕ   :: ਰਾਜਪਥ ’ਤੇ ਦਿਸੀ ਨਾਰੀ ਸ਼ਕਤੀ ਦੀ ਝਲਕ, ਰਾਫੇਲ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਸ਼ਿਵਾਂਗੀ ਨੇ ਦਿੱਤੀ ਸਲਾਮੀ   :: ਗੁਜਰਾਤ : ਰਾਜਕੋਟ ਚ ਇਕ ਪੁਲ ਦਾ ਨਾਂ ਜਨਰਲ ਬਿਪਿਨ ਰਾਵਤ ਦੇ ਨਾਮ ਤੇ ਰੱਖਿਆ ਗਿਆ   :: ਦਿੱਲੀ ’ਚ ਫਿਰ ਮਾਹੌਲ ਵਿਗਾੜ ਸਕਦੇ ਹਨ ਦੇਸ਼ ਵਿਰੋਧੀ ਤੱਤ, ਖੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ   :: ਬੰਬਈ ਹਾਈ ਕੋਰਟ ਦਾ ਹੁਕਮ- ਕੋਰੋਨਾ ਪੀੜਤਾਂ ਦੇ ਵਾਰਸਾਂ ਦਾ ਹੱਕ ਹੈ ਮੁਆਵਜ਼ਾ, ਦੇਰੀ ਨਾ ਕਰੋ   :: ਭਾਰਤ ਤੇ ਸ਼੍ਰੀਲੰਕਾ ਨੇ ਮੌਜੂਦਾ ਵਿਗਿਆਨ ਅਤੇ ਤਕਨਾਲੋਜੀ ਸਹਿਯੋਗ ਨੂੰ 3 ਸਾਲਾਂ ਲਈ ਵਧਾਇਆ   :: ਅਮਰੀਕਾ-ਕੈਨੇਡਾ ਸਰਹੱਦ ਤੇ ਠੰਡ ਨਾਲ 4 ਭਾਰਤੀਆਂ ਦੀ ਮੌਤ, ਵਿਦੇਸ਼ ਮੰਤਰੀ ਨੇ ਰਾਜਦੂਤਾਂ ਤੋਂ ਮੰਗੀ ਰਿਪੋਰਟ   :: ਨੇਤਾਜੀ ਦੀ ਪੁੱਤਰੀ ਅਨੀਤਾ ਬੋਸ ਨੇ ਕਿਹਾ- ਮੂਰਤੀ ਲਗਾਉਣ ਦੇ ਫੈਸਲੇ ਤੋਂ ਬਹੁਤ ਖੁਸ਼ ਹਾਂ   :: ਕਚਹਿਰੀ ਦੇ ਗੇਟ ’ਤੇ ਰੇਪ ਦੇ ਦੋਸ਼ੀ ਦਾ ਗੋਲੀ ਮਾਰ ਕੇ ਕਤਲ   :: ਕਾਰਗਿਲ ਕੋਰੀਅਰ ਸੇਵਾ ਸ਼ੁਰੂ, 11 ਲੋਕਾਂ ਨੂੰ ਕੀਤਾ ਗਿਆ ਏਅਰਲਿਫ਼ਟ   :: PM ਮੋਦੀ ਨੇ - ਪ੍ਰਕਾਸ਼ ਸਿੰਘ ਬਾਦਲ ਨਾਲ ਫ਼ੋਨ ਤੇ ਗੱਲ ਕਰ ਕੇ ਪੁੱਛਿਆ ਹਾਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਨੀਆ ਸ਼ਰਮਾ ਨੇ ਖਰੀਦਿਆ ਨਵਾਂ ਘਰ, ਗ੍ਰਹਿ ਪ੍ਰਵੇਸ਼ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ PRINT ਈ ਮੇਲ
16921_n.jpgਮੁੰਬਈ--16ਸਤੰਬਰ21-(ਮੀਡੀਦੇਪੰਜਾਬ)-- ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਆ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਇੱਕ ਲੰਬੇ ਅਰਸੇ ਤੋਂ ਅਦਾਕਾਰੀ ਦੇ ਖੇਤਰ 'ਚ ਕੰਮ ਰਹੀ ਹੈ। ਉਸ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਨਵੇਂ ਘਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari
ਜੀ ਹਾਂ ਨੀਆ ਸ਼ਰਮਾ ਨੇ ਨਵਾਂ ਘਰ ਖਰੀਦਿਆ ਹੈ ਅਤੇ ਉਨ੍ਹਾਂ ਨੇ ਗ੍ਰਹਿ ਪ੍ਰਵੇਸ਼ ਵੀ ਕਰ ਲਿਆ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੇਂ ਘਰ ਦੀਆਂ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ- ‘ਨੀਆ ਨਿਵਾਸ’। ਇਸ ਪੋਸਟ ਉੱਤੇ ਨਾਮੀ ਸਿਤਾਰੇ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਨੀਆ ਸ਼ਰਮਾ ਨੂੰ ਨਵੇਂ ਘਰ ਦੀਆਂ ਵਧਾਈਆਂ ਦੇ ਰਹੇ ਹਨ।

PunjabKesari
ਅਦਾਕਾਰਾ ਨੀਆ ਸ਼ਰਮਾ ਟੀਵੀ ਦੀ ਦੁਨੀਆ ਵਿਚ ਸਭ ਤੋਂ ਬੋਲਡ ਅਤੇ ਸਟਾਈਲਿਸ਼ ਅਭਿਨੇਤਰੀਆਂ ‘ਚੋਂ ਗਿਣੀ ਜਾਂਦੀ ਹੈ। ਅਦਾਕਾਰਾ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਦਾ ਨਾਮ ਏਸ਼ੀਆ ਦੀ ਸਭ ਤੋਂ ਸੈਕਸੀ ਔਰਤਾਂ ਵਿੱਚ ਗਿਣਿਆ ਜਾਂਦਾ ਹੈ।

PunjabKesari

ਉਹ ‘ਨਾਗਿਨ’ ਤੋਂ ਇਲਾਵਾ ਕਈ ਹੋਰ ਮਸ਼ਹੂਰ ਸੀਰੀਆਲਾਂ ‘ਚ ਆਪਣੀ ਅਦਾਕਾਰੀ ਦੀ ਜਲਵੇ ਬਿਖੇਰ ਚੁੱਕੀ ਹੈ। ਜੇ ਗੱਲ ਕਰੀਏ ਉਨ੍ਹਾਂ ਦੀ ਫੈਨ ਫਾਲਵਿੰਗ ਦੀ ਤਾਂ ਸੋਸ਼ਲ ਮੀਡੀਆ ਉੱਤੇ ਵੱਡੀ ਗਿਣਤੀ ‘ਚ ਉਨ੍ਹਾਂ ਦੇ ਚਾਹੁਣ ਵਾਲੇ ਹਨ।

PunjabKesari

PunjabKesari

 
< Prev   Next >

Advertisements

Advertisement
Advertisement
Advertisement
Advertisement
Advertisement