10 ਅਕਤੂਬਰ ਨੂੰ ਬੰਦ ਹੋਣਗੇ ਸ਼à©à¨°à©€ ਹੇਮਕà©à©°à¨Ÿ ਸਾਹਿਬ ਦੇ ਕਪਾਟ |
|
|
ਦੇਹਰਾਦੂਨ --30ਸਤੰਬਰ21-(ਮੀਡੀਆਦੇਸਪੰਜਾਬ)-- ਉਤਰਾਖੰਡ ਦੇ ਚਮੋਲੀ ਜ਼ਿਲà©à¨¹à©‡ ਵਿੱਚ ਉੱਚ ਗੜà©à¨¹à¨µà¨¾à¨²
ਹਿਮਾਲਿਆਈ ਖੇਤਰ ਵਿੱਚ ਸਥਿਤ ਪà©à¨°à¨¸à¨¿à©±à¨§ ਸਿੱਖ ਗà©à¨°à¨¦à©à¨†à¨°à¨¾ ਸ਼à©à¨°à©€ ਹੇਮਕà©à©°à¨Ÿ ਸਾਹਿਬ ਦੇ
ਕਪਾਟ ਇਸ ਸਾਲ ਸਰਦੀਆਂ ਲਈ 10 ਅਕਤੂਬਰ ਨੂੰ ਬੰਦ ਹੋਣਗੇ। ਸ਼à©à¨°à©€ ਹੇਮਕà©à©°à¨Ÿ ਗà©à¨°à¨¦à©à¨†à¨°à¨¾
ਟਰੱਸਟ ਦੇ ਮà©à©±à¨– ਪà©à¨°à¨¬à©°à¨§à¨• ਸਰਦਾਰ ਸੇਵਾ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ 10 ਅਕਤੂਬਰ
ਨੂੰ ਤੀਰਥ ਸਥਾਨ ਦੇ ਕਪਾਟ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਜਾਣਗੇ।
ਉਨà©à¨¹à¨¾à¨‚ ਦੱਸਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਚਾਰਧਾਮਾਂ ਦੀ ਤਰà©à¨¹à¨¾à¨‚ ਸ਼à©à¨°à©€
ਹੇਮਕà©à©°à¨Ÿ ਸਾਹਿਬ ਦੀ ਯਾਤਰਾ ਵੀ ਇਸ ਸਾਲ ਦੇਰੀ ਨਾਲ 18 ਸਤੰਬਰ ਨੂੰ ਹੀ ਸ਼à©à¨°à©‚ ਹੋਈ। ਕਰੀਬ
4,633 ਮੀਟਰ ਦੀ ਉੱਚਾਈ 'ਤੇ ਸਥਿਤ ਹੇਮਕà©à©°à¨Ÿ ਸਾਹਿਬ ਵਿੱਚ ਮੱਥਾ ਟੇਕਣ ਹà©à¨£ ਤੱਕ 5000
ਤੋਂ ਜ਼ਿਆਦਾ ਸ਼ਰਧਾਲੂ ਪਹà©à©°à¨š ਚà©à©±à¨•à©‡ ਹਨ। ਸ਼à©à¨°à©€ ਹੇਮਕà©à©°à¨Ÿ ਸਾਹਿਬ ਗà©à¨°à¨¦à©à¨†à¨°à¨¾ ਸਰਦੀਆਂ
ਵਿੱਚ à¨à¨¾à¨°à©€ ਬਰਫਵਾਰੀ ਦੀ ਚਪੇਟ ਵਿੱਚ ਰਹਿਣ ਕਾਰਨ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਜਾਂਦਾ
ਹੈ ਜੋ ਅਗਲੇ ਸਾਲ ਮਈ ਵਿੱਚ ਫਿਰ ਖà©à¨²à¨¦à¨¾ ਹੈ।
|