:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਗੁਰਦੁਵਾਰਾ ਸਿੱਖ ਸੈਟਰ (ਫਰੈਕਫੋਰਟ)-ਦੀ ਪ੍ਰਬੰਧਕ ਕਮੇਟੀ ਨੂੰ ਮਾਇਆ,ਗੁਰਦੁਵਾਰਾ ਸਾਹਿਬ ਦੇ ਅਕਾਉਟ ਵਿੱਚ ਜਮਾਂ ਕਰਵ PRINT ਈ ਮੇਲ

    ਗੁਰਦੁਵਾਰਾ ਸਿੱਖ ਸੈਟਰ (ਫਰੈਕਫੋਰਟ)-ਦੀ ਪ੍ਰਬੰਧਕ ਕਮੇਟੀ ਨੂੰ ਮਾਇਆ,ਗੁਰਦੁਵਾਰਾ ਸਾਹਿਬ ਦੇ ਅਕਾਉਟ ਵਿੱਚ ਜਮਾਂ ਕਰਵਾਉਣ ਲਈ ਨਿਮਰਤਾ ਸਹਿਤ ਬੇਨਤੀ-ਰਣਜੀਤ ਸਿੰਘ ਸੁਮਨ
 
sumn.jpgsc3.jpg--07ਅਕਤੂਬਰ21-(ਮੀਡੀਆਦੇਸਪੰਜਾਬ)--(ਫਰੈਕਫੋਰਟ)-ਸ੍ਰ ਰਣਜੀਤ ਸਿੰਘ ਸੁਮਨ ਵੱਲੋ ਮੀਡੀਆ ਦੇਸ ਪੰਜਾਬ ਨੂੰ ਭੇਜੇ ਇੱਕ ਬਿਆਨ ਵਿੱਚ ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਦੀ ਪ੍ਰਬੰਧਕ ਕਮੇਟੀ ਨੂੰ ਗੁਰਦੁਵਾਰਾ ਸਾਹਿਬ ਦੀ ਇਕੱਤਰ ਹੋਈ ਮਾਇਆ,ਗੁਰਦੁਵਾਰਾ ਸਾਹਿਬ ਦੇ ਅਕਾਉਟ ਵਿੱਚ ਜਮਾਂ ਕਰਵਾਉਣ ਲਈ ਸੰਗਤ ਵੱਲੋ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਹੈ.ਉਹਨਾਂ ਨੇ ਸੰਗਤ ਵੱਲੋ ਇਸ ਗੱਲ ਤੇ ਚਿੰਤਾ ਪ੍ਰਗਟਾਈ ਹੈ ਕਿ ਬੀਤੇ ਸਮੇ ਅੰਦਰ ਗੁਰਦੁਵਾਰਾ ਸਾਹਿਬ ਦੀ ਇਕੱਤਰ ਹੋਈ ਮਾਇਆ ਸਮੇ ਸਿਰ ਅਕਾਉਟ ਵਿੱਚ ਜਮਾਂ ਨਾ ਕਰਵਾਉਣ ਜਾਂ ਸਮੇ ਸਿਰ ਗੋਲਕ ਨਾ ਖੋਲਣ ਕਾਰਨ ਭਾਰੀ ਮਾਤਰਾ ਵਿੱਚ ਖਰਾਬ ਹੋਈ ਹੈ.ਜਿਸ ਤਰ੍ਹਾਂ ਦੋ ਵਾਰ ਗੋਲਕ ਚੌਰੀ ਹੋਈ,ਇੱਕ ਵਾਰ ਪਹਿਲਾ ਵੀ ਇਹਨਾਂ ਪ੍ਰਬੰਧਕਾ ਵੱਲੋ ਮਾਇਆ ਅਕਾਉਟ ਵਿੱਚ ਜਮਾਂ ਕਰਵਾਉਣ ਦੀ ਥਾਂ ਗੁਰਦੁਵਾਰਾ ਸਾਹਿਬ ਦੀ ਸੇਫ ਵਿੱਚ ਰੱਖੀ ਗਈ ਸੀ,ਜੋ ਪੁਰਾਣੇ ਪ੍ਰਬੰਧਕ ਸੇਫ ਤੌੜ ਕਿ ਲੈ ਗਏ ਸਨ,ਗੁਰਦੁਵਾਰਾ ਸਾਹਿਬ ਦੀ ਇਕੱਤਰ ਹੋਈ ਮਾਇਆ ਸਮੇ ਸਿਰ ਗੁਰਦੁਵਾਰਾ ਸਾਹਿਬ ਦੇ ਅਕਾਉਟ ਵਿੱਚ ਜਮਾਂ ਨਾ ਹੋਣ ਕਾਰਨ ਲੱਖਾਂ ਦੇ ਹਿਸਾਬ ਨਾਲ ਖਰਾਬ ਹੋ ਚੁੱਕੀ ਹੈ.ਸੰਗਤਾਂ ਨਹੀ ਚਾਹੁੰਦੀਆਂ ਕਿ ਦੁਬਾਰਾ ਕੋਈ ਨੁਕਸਾਨ ਹੋਵੇ.ਇਸ ਲਈ ਪ੍ਰਬੰਧਕਾ ਨੂੰ ਬੇਨਤੀ ਹੈ ਕਿ ਸਾਰੀ ਮਾਇਆ ਅਕਾਉਟ ਵਿੱਚ ਜਮਾਂ ਕਰਵਾ ਕਿ ਉਸ ਦੀ ਰਸੀਦ ਥੱਲੇ ਨੋਟਿਸ ਬੋਰਡ ਤੇ ਲਗਾ ਕਿ ਸੰਗਤਾਂ ਨੂੰ ਜਾਣਕਾਰੀ ਦਿੱਤੀ ਜਾਵੇ.ਜੋ ਬਹਾਨਾ ਪ੍ਰਬੰਧਕ ਲਗਾ ਰਹੇ ਹਨ ਕਿ ਅਸੀ ਗੁਰਦੁਵਾਰਾ ਸਾਹਿਬ ਦੇ ਕੰਮ ਕਰਵਾਉਣ ਲਈ ਰੱਖੇ ਹਨ.ਪਿੱਛਲੇ ਦੋ ਸਾਲ ਇਹਨਾਂ ਨੇ ਕੌਈ ਕੰਮ ਨਹੀ ਕਰਵਾਇਆ.ਅਗਰ ਗੁਰਦੁਵਾਰਾ ਸਾਹਿਬ ਦਾ ਕੌਈ ਵੱਡਾ ਖਰਚਾਂ ਆਂ ਜਾਦਾ ਹੈ ਤਾ ਅਸੀ ਅੱਗੇ ਲੱਗ ਕਿ ਸੰਗਤਾਂ ਤੌ ਇਕੱਤਰ ਕਰ ਕਿ ਦੇਵਾਗੇ.ਜੇਕਰ ਪ੍ਰਬੰਧਕ ਮੇਰੀ ਸੰਗਤ ਵੱਲੋ ਕੀਤੀ ਬੇਨਤੀ ਪ੍ਰਵਾਨ ਨਹੀ ਕਰਦੇ ਤਾ ਮੈਨੂੰ ਮਜਬੂਰ ਹੋ ਕਿ ਇਹ ਮਸਲਾਂ ਗੁਰਦੁਵਾਰਾ ਸਾਹਿਬ ਦੀ ਸਟੇਜ ਤੇ ਸੰਗਤਾਂ ਦੇ ਸਨਮੁੱਖ ਰੱਖਣਾ ਪਵੇਗਾ.ਇਥੇ ਮਸਲਾਂ ਗੁਰਦੁਵਾਰਾ ਸਾਹਿਬ ਦੀ ਇਕੱਤਰ ਹੋਈ ਮਾਇਆ ਦਾ ਹੈ,ਸੰਗਤ ਦੇ ਪੈਸੇ ਦਾ ਹੈ.ਇਸ ਦਾ ਗੁਰਦੁਵਾਰਾ ਸਾਹਿਬ ਦੇ ਮਾਹੋਲ ਖਰਾਬ ਕਰਨ ਨਾਲ ਕੌਈ ਲੈਣ ਦੇਣ ਨਹੀ.ਸਿੱਧਾ ਹੱਲ ਪ੍ਰਬੰਧਕ ਗੁਰਦੁਵਾਰਾ ਸਾਹਿਬ ਦੀ ਮਾਇਆ ਅਕਾਉਟ ਵਿੱਚ ਜਮਾਂ ਕਰਵਾਉਣ,ਮੈਨੂੰ ਸਟੇਜ ਤੇ ਨਾ ਜਾਣਾ ਪਵੇ.ਇਕ ਸਿੱਖ ਹੋਣ ਦੇ ਨਾਤੇ ਇਹ ਮੇਰਾ ਫਰਜ ਹੈ ਕਿ ਗੁਰਦੁਵਾਰਾ ਸਾਹਿਬ ਦੀ ਮਾਇਆ ਖਰਾਬ ਨਾ ਹੋਵੇ??
03_agust_21.jpgਦਲਬੀਰ ਸਿੰਘ ਕੁੱਕੜ ਪਿੰਡੀਆ:-ਮੈ ਰਣਜੀਤ ਸਿੰਘ ਸੁਮਨ ਦਾ ਧੰਨਵਾਦੀ ਹਾਂ ਜਿਨਾਂ ਮੀਡੀਆ ਦੇਸ ਪੰਜਾਬ ਨੂੰ ਸੱਚ ਤੇ ਪਹਿਰਾ ਦੇਣ ਲਈ ਕਿਹਾ,ਮੈ ਅਪਨੇ ਵਲੋਂ ਹੋਰ ਵੀ ਇਕ ਗੱਲ ਐਡ ਕਰਦਾ ਹਾਂ,ਇਸ ਗੁਰਦੂਆਰਾ ਸਾਹਿਬ ਵਿਚ ਇਕ (ਸੋਨੇ ਦਾ-ਸ਼ਬਾ) ਵੀ ਸੀ, ਜਿਸ ਦੀ ਗੋਲਾਈ ਪੂਰੀ ਦੋ ਗਿਠਾਂ ਸੀ ਜਾਣੀ ਕਾਫੀ ਵਢਾ ਸੀ, ਜੋ ਇਕ ਅਫਗਾਨੀ ਨੇ ਗੁਰੂ ਮਾਹਰਾਜ ਦੇ ਦਰਬਾਰ ਵਿਚ ਝੜਾਇਆ ਸੀ,ਉਹ ਸ਼ਬਾ ਮੈ ਅਪਨੇ ਹੱਥੀਂ ਗੁਰੂ ਗਰੰਥ ਸਾਹਿਬ ਦੇ ਉਪਰ ਭਰੇ ਦਿਵਾਨ ਵਿਚ ਝੂਲਾਇਆ ਸੀ,ਕਿਉਕਿ ਮੈ ਗੁਰੂ ਸਾਹਿਬ ਦੀ ਤਾਬਿਆ ਬੈਠਾ ਸਾਂ,ਮੈਨੂੰ ਬਹੁਤ ਦੂਖ ਹੈ ਜਿਥੇ ਸ਼ਰਧਾਲੂ ਕੀਮਤੀ ਵਸਤੂਆਂ ਗੁਰੂ ਸਾਹਿਬ ਦੇ ਦਰਬਾਰ ਵਿਚ ਭੇਟ ਕਰਦੇ ਹਨ, ਉਥੇ ਚੋਰ ਅਪਨੇ ਹੱਥ ਦੀ ਸਫਾਈ ਵੀ ਦਿਖੋਦੇਂ ਹਨ??ਨੋ ਜਵਾਨਾ ਨੂ ਮੇਰੀ ਬੇਨਤੀ ਹੈ ,ਸਾਰੀਆਂ ਕਮੇਟੀਆਂ ਦੀ ਕਲਾਸ ਲਾਓ ਤੇ ਪੂਸੋ ਖਾਲਸਾ ਜੀ!!ਕਿਥੇ ਹਨ ਗੁਰੂ ਘਰ ਦੀਆਂ ਕੀਮਤੀ ਵਸਤੂਆਂ ???
ਖਾਸ ਨੋਟ :-ਸੱਚ ਦੀ ਅਵਾਜ ਨੂੰ ਕੋਡੇ ਰਾਕਸ਼ ਬੰਦ ਨਹੀ ਕਰਵਾ ਸਕੇ,ਸੇਹਤ ਨਾਂ ਠੀਕ ਹੋਣ ਕਾਰਨ (10-ਦਸ)ਸਾਲ ਚੂਪ ਰਿਹਾਂ ਹਾਂ ਹੁਣ ਸੰਗਤਾ ਦੀ ਕਚਹੈਰੀ ਵਿਚ ਹਾਜਰ ਹਾਂ ਜੀ!!
 
 
< Prev   Next >

Advertisements