ਬੀਬੀ ਜਗੀਰ ਕੌਰ ਨੇ ਢਾਡੀ ਤੇ ਕਵੀਸ਼ਰ ਜਥਿਆਂ ਦੇ 26 ਸਹਾਇਕਾਂ ਨੂੰ ਦਿੱਤੇ ਨਿਯà©à¨•à¨¤à©€ ਪੱਤਰ ’ |
|
|
ਅੰਮà©à¨°à¨¿à¨¤à¨¸à¨° --12ਅਕਤੂਬਰ21-(ਮੀਡੀਆਦੇਸਪੰਜਾਬ)-- ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨
ਬੀਬੀ ਜਗੀਰ ਕੌਰ ਨੇ ਧਰਮ ਪà©à¨°à¨šà¨¾à¨° ਕਮੇਟੀ ਦੇ ਢਾਡੀ ਅਤੇ ਕਵੀਸ਼ਰ ਜਥਿਆਂ ਦੇ 26 ਸਹਾਇਕ
ਸਾਥੀਆਂ ਨੂੰ ਨਿਯà©à¨•à¨¤à©€ ਪੱਤਰ ਦੇ ਕੇ ਸਿੱਖ ਧਰਮ ਦੀਆਂ ਪà©à¨°à¨šà¨¾à¨° ਸੇਵਾਵਾਂ ਲਈ ਰਵਾਨਾ
ਕੀਤਾ। ਇਸ ਮੌਕੇ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜਿਹੜੇ ਜਥਿਆਂ ਦੇ ਮੈਂਬਰ ਬੀਤੇ ਸਮੇਂ
ਵਿਚ ਸੇਵਾਮà©à¨•à¨¤ ਹੋ ਚà©à©±à¨•à©‡ ਸਨ,
ਉਨà©à¨¹à¨¾à¨‚ ਦੀ ਥਾਂ ਸਹਾਇਕ ਢਾਡੀ ਅਤੇ ਕਵੀਸ਼ਰ ਰੱਖੇ ਗਠਹਨ।
ਉਨà©à¨¹à¨¾à¨‚ ਕਿਹਾ ਕਿ ਢਾਡੀ ਅਤੇ ਕਵੀਸ਼ਰ ਸਿੱਖ ਇਤਿਹਾਸ ਨੂੰ ਪà©à¨°à¨šà¨¾à¨°à¨¨ ਲਈ ਅਹਿਮ ਕੜੀ ਹਨ
ਅਤੇ ਸ਼à©à¨°à©‹à¨®à¨£à©€ ਕਮੇਟੀ ਵੱਲੋਂ ਧਰਮ ਪà©à¨°à¨šà¨¾à¨° ਲਹਿਰ ਵਿਚ ਇਨà©à¨¹à¨¾à¨‚ ਦਾ ਖਾਸ ਯੋਗਦਾਨ ਹੈ।
ਉਨà©à¨¹à¨¾à¨‚ ਦੱਸਿਆ ਕਿ ਮੌਜੂਦਾ ਸਮੇਂ ਚੱਲ ਰਹੀ ‘ਘਰਿ ਘਰਿ ਅੰਦਰਿ ਧਰਮਸਾਲ’ ਲਹਿਰ ਵਿਚ ਵੀ
ਪà©à¨°à¨šà¨¾à¨°à¨•à¨¾à¨‚ ਦੇ ਨਾਲ-ਨਾਲ ਢਾਡੀ ਤੇ ਕਵੀਸ਼ਰ ਵੀ ਅਹਿਮ ਸੇਵਾਵਾਂ ਦੇ ਰਹੇ ਹਨ। ਬੀਬੀ ਜਗੀਰ
ਕੌਰ ਨੇ ਕਿਹਾ ਕਿ ਸ਼à©à¨°à©‹à¨®à¨£à©€ ਕਮੇਟੀ ਸਿੱਖੀ ਦੇ ਪà©à¨°à¨šà¨¾à¨° ਨੂੰ ਘਰ-ਘਰ ਤੱਕ ਪਹà©à©°à¨šà¨¾à¨‰à¨£ ਲਈ
ਵਚਨਬਧ ਹੈ ਅਤੇ ਮੌਜੂਦਾ ਧਰਮ ਪà©à¨°à¨šà¨¾à¨° ਲਹਿਰ ਨੂੰ à¨à¨°à¨µà¨¾à¨‚ ਹà©à©°à¨—ਾਰਾ ਮਿਲ ਰਿਹਾ ਹੈ। ‘ਘਰਿ
ਘਰਿ ਅੰਦਰਿ ਧਰਮਸਾਲ’ ਅਧੀਨ 150 ਪà©à¨°à¨šà¨¾à¨°à¨• ਜਥੇ ਪਿੰਡਾਂ ਵਿਚ ਕਾਰਜਸ਼ੀਲ ਹਨ। ਹਰ ਜਥਾ ਇਕ
ਪਿੰਡ ਵਿਚ ਇੱਕ ਹਫ਼ਤਾ ਸਿੱਖੀ ਦਾ ਪà©à¨°à¨šà¨¾à¨° ਕਰਦਾ ਹੈ। ਇਸ ਦੌਰਾਨ ਘਰਾਂ ਅੰਦਰ ਸੰਗਤਾਂ ਨੂੰ
ਸੰਵਾਦ ਵਿਧੀ ਰਾਹੀਂ ਗà©à¨°à¨¬à¨¾à¨£à©€, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਬਾਰੇ ਜਾਣਕਾਰੀ
ਦਿੱਤੀ ਜਾਂਦੀ ਹੈ ਅਤੇ ਸਕੂਲਾਂ ਕਾਲਜਾਂ ਵਿਚ ਵੀ ਵਿਦਿਆਰਥੀਆਂ ਨਾਲ ਰਾਬਤਾ ਕੀਤਾ ਜਾ
ਰਿਹਾ ਹੈ।
ਉਨà©à¨¹à¨¾à¨‚ ਕਿਹਾ ਕਿ ਬੱਚਿਆਂ ਅਤੇ ਨੌਜà©à¨†à¨¨à¨¾à¨‚ ਨੂੰ ਖ਼ਾਸ ਤੌਰ ’ਤੇ ਗà©à¨°à¨¬à¨¾à¨£à©€ ਕੰਠਕਰਵਾਉਣ
ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਨੂੰ ਹਾਂ-ਪੱਖੀ ਹà©à©°à¨—ਾਰਾ ਮਿਲ ਰਿਹਾ ਹੈ। ਉਨà©à¨¹à¨¾à¨‚
ਧਰਮ ਪà©à¨°à¨šà¨¾à¨° ਲਹਿਰ ਦੇ ਕਾਰਜਾਂ ’ਤੇ ਤਸੱਲੀ ਪà©à¨°à¨—ਟ ਕਰਦਿਆਂ ਕਿਹਾ ਕਿ ਹà©à¨£ ਤਕ ਪੰਜ ਹਜ਼ਾਰ
ਤੋਂ ਵੱਧ ਬੱਚੇ ਜਪà©à¨œà©€ ਸਾਹਿਬ ਦਾ ਪਾਠਜ਼ਬਾਨੀ ਯਾਦ ਕਰ ਚà©à©±à¨•à©‡ ਹਨ। ਉਨà©à¨¹à¨¾à¨‚ ਦੱਸਿਆ ਕਿ
ਜਲਦ ਹੀ ਮਾà¨à¨¾, ਮਾਲਵਾ ਤੇ ਦà©à¨†à¨¬à¨¾ ਜੋਨਾਂ ਵਿਚ ਇਕ-ਇਕ ਮà©à©±à¨– ਸਮਾਗਮ ਕਰਕੇ ਗà©à¨°à¨¬à¨¾à¨£à©€ ਕੰà¨
ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਰੱਖੇ
ਗਠਢਾਡੀ ਤੇ ਕਵੀਸ਼ਰਾਂ ਨੂੰ ਪੰਥ ਪà©à¨°à¨µà¨¾à¨¨à¨¿à¨¤ ਸਿੱਖ ਰਹਿਤ ਮਰਯਾਦਾ ਦਾ ਦਾਇਰੇ ਵਿਚ ਰਹਿ ਕੇ
ਸਿੱਖੀ ਪà©à¨°à¨šà¨¾à¨° ਕਰਨ ਦੀ ਪà©à¨°à©‡à¨°à¨£à¨¾ ਕੀਤੀ।
|