ਪà©à¨°à¨¿à¨¯à©°à¨•à¨¾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨà©à¨¹à¨¾à¨‚ ਨੂੰ ਮੋਦੀ ਦੀ ਸà©à¨°à©±à¨–ਿਆ ਦੇ ਮਾਮਲੇ ’ਚ ਕੀਤਾ |
|
|
ਜਲੰਧਰ --11ਜਨਵਰੀ21-(ਮੀਡੀਆਦੇਸਪੰਜਾਬ)-- ਪੰਜਾਬ ਦੇ ਮà©à©±à¨– ਮੰਤਰੀ ਚਰਨਜੀਤ ਸਿੰਘ ਚੰਨੀ
ਵੱਲੋਂ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦੀ ਸà©à¨°à©±à¨–ਿਆ ’ਚ ਕੋਤਾਹੀ ਦੇ ਮਾਮਲੇ ਨੂੰ ਲੈ ਕੇ
ਕੀਤੀ ਗਈ ਗੱਲਬਾਤ ਦੇ ਮਾਮਲੇ ’ਚ ਚੱਲ ਰਹੇ ਸਿਆਸੀ ਵਿਵਾਦ ਵਿਚਾਲੇ ਕਾਂਗਰਸ ਦੀ ਸੀਨੀਅਰ
ਨੇਤਾ ਪà©à¨°à¨¿à¨¯à©°à¨•à¨¾ ਗਾਂਧੀ ਨੇ ਸਥਿਤੀ ਸਾਫ਼ ਕਰਦੇ ਹੋਠਵੱਡਾ ਬਿਆਨ ਦਿੱਤਾ ਹੈ। ਉਨà©à¨¹à¨¾à¨‚ ਨੇ
ਕਿਹਾ ਕਿ ਮà©à©±à¨– ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨà©à¨¹à¨¾à¨‚ ਨੂੰ ਫੋਨ ਨਹੀਂ ਕੀਤਾ ਸੀ ਸਗੋਂ
ਪà©à¨°à¨§à¨¾à¨¨ ਮੰਤਰੀ ਮੋਦੀ ਦੀ ਸà©à¨°à©±à¨–ਿਆ ’ਚ ਕੋਤਾਹੀ ਦੇ ਮਾਮਲੇ ਨੂੰ ਲੈ ਕੇ ਮੈਂ ਚੰਨੀ ਨੂੰ
ਫੋਨ ਕੀਤਾ ਸੀ।
ਪà©à¨°à¨¿à¨¯à©°à¨•à¨¾ ਗਾਂਧੀ ਨੇ ਇਕ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨà©à¨¹à¨¾à¨‚ ਕੋਲ ਕੋਈ ਵੀ
ਸੰਵਿਧਾਨਕ ਅਹà©à¨¦à¨¾ ਨਹੀਂ ਹੈ। ਜਦ ਉਨà©à¨¹à¨¾à¨‚ ਟੀ. ਵੀ. ’ਤੇ ਦੇਖਿਆ ਕਿ ਪà©à¨°à¨§à¨¾à¨¨ ਮੰਤਰੀ ਦੀ
ਸà©à¨°à©±à¨–ਿਆ ਨੂੰ ਲੈ ਕੇ ਖ਼ਬਰਾਂ ਆ ਰਹੀਆਂ ਹਨ ਤਾਂ ਉਹ ਪà©à¨°à©‡à¨¶à¨¾à¨¨ ਹੋ ਗਈ ਸੀ। ਉਨà©à¨¹à¨¾à¨‚ ਨੇ
ਕਿਹਾ ਕਿ ਉਨà©à¨¹à¨¾à¨‚ ਨੇ ਖà©à¨¦ ਮà©à©±à¨– ਮੰਤਰੀ ਚੰਨੀ ਨੂੰ ਫੋਨ ਕਰ ਕੇ ਪà©à©±à¨›à¨¿à¨† ਸੀ ਕਿ ਕੀ
ਕਾਂਗਰਸ ਸਰਕਾਰ ਤੋਂ ਕੋਈ ਗਲਤੀ ਤਾਂ ਨਹੀਂ ਹੋਈ। ਉਨà©à¨¹à¨¾à¨‚ ਕਿਹਾ ਕਿ ਚੰਨੀ ਉਨà©à¨¹à¨¾à¨‚ ਦੇ
ਸਹਿਯੋਗੀ ਹਨ ਅਤੇ ਇਸ ਨਾਤੇ ਉਹ ਉਨà©à¨¹à¨¾à¨‚ ਨੂੰ ਫੋਨ ਕਰ ਸਕਦੀ ਹੈ।
ਪà©à¨°à¨¿à¨¯à©°à¨•à¨¾ ਨੇ ਕਿਹਾ ਕਿ ਉਹ ਸਪਸ਼ਟ ਕਰ ਦੇਣਾ ਚਾਹà©à©°à¨¦à©€ ਹੈ ਕਿ ਮੋਦੀ ਜੀ ਦੇਸ਼ ਦੇ
ਪà©à¨°à¨§à¨¾à¨¨ ਮੰਤਰੀ ਹਨ ਤੇ ਉਨà©à¨¹à¨¾à¨‚ ਦੀ ਸà©à¨°à©±à¨–ਿਆ ਬਣਾਠਰੱਖਣਾ ਸਾਰਿਆਂ ਦਾ ਫਰਜ਼ ਹੈ। ਕਿਸੇ
ਨੂੰ ਅਜਿਹੇ ਸੰਵੇਦਨਸ਼ੀਲ ਮਾਮਲੇ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਉਨà©à¨¹à¨¾à¨‚ ਕਿਹਾ ਕਿ
ਚੰਨੀ ਨੇ ਕਿਹਾ ਕਿ ਪà©à¨°à¨§à¨¾à¨¨ ਮੰਤਰੀ ਦੀ ਸà©à¨°à©±à¨–ਿਆ ਨੂੰ ਲੈ ਕੇ ਕੋਈ ਕੋਤਾਹੀ ਨਹੀਂ ਵਰਤੀ
ਗਈ ਹੈ।
|