ਮਮਤਾ ਹà©à¨£ ਤੱਕ ਨਹੀਂ ਸਵੀਕਾਰ ਕਰ ਪਾਈ ਨੰਦੀਗà©à¨°à¨¾à¨® ਦੀ ਹਾਰ: ਸà©à¨à©‡à¨‚ਦੂ ਅਧਿਕਾਰੀ |
|
|
ਪੱਛਮੀ ਬੰਗਾਲ--27ਜਨਵਰੀ21-(ਮੀਡੀਆਦੇਸਪੰਜਾਬ)-- ਪੱਛਮੀ ਬੰਗਾਲ ’ਚ à¨à¨¾à¨œà¨ªà¨¾ ਦੀ ਅਗਵਾਈ ਕਰ ਰਹੇ
ਸà©à¨à©‡à¨‚ਦੂ ਅਧਿਕਾਰੀ ਨੇ ਮà©à©±à¨– ਮੰਤਰੀ ਮਮਤਾ ਬੈਨਰਜੀ ’ਤੇ ਨਿਸ਼ਾਨਾ ਵਿੰਨਿà©à¨¹à¨† ਹੈ। ਉਨà©à¨¹à¨¾à¨‚
ਨੇ ਬà©à©±à¨§à¨µà¨¾à¨° ਨੂੰ ਦਾਅਵਾ ਕੀਤਾ ਕਿ ਬੰਗਾਲ ਸਰਕਾਰ ਨੇ ਉਨà©à¨¹à¨¾à¨‚ ਨੂੰ ਨੇਤਾ ਵਿਰੋਧੀ ਧਿਰ
ਹੋਣ ਦੇ ਬਾਵਜੂਦ ਗਣਤੰਤਰ ਦਿਵਸ ਪਰੇਡ ’ਚ ਸੱਦਾ ਨਹੀਂ ਦਿੱਤਾ। ਅਧਿਕਾਰੀ ਨੇ ਕਿਹਾ ਕਿ
ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਮà©à©±à¨– ਮੰਤਰੀ ਮਮਤਾ ਬੈਨਰਜੀ ਅਤੇ ਟੀ.à¨à©±à¨®.ਸੀ.
ਨੰਦੀਗà©à¨°à¨¾à¨® ’ਚ ਉਨà©à¨¹à¨¾à¨‚ ਦੇ ਖਿਲਾਫ ਮਿਲੀ ਚੋਣਾਂ ’ਚ ਹਾਰ ਨੂੰ ਸਵੀਕਾਰ ਨਹੀਂ ਕਰ ਪਾਈ
ਹੈ।
ਇਕ ਪà©à¨°à©‹à¨—ਰਾਮ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ’ਚ ਅਧਿਕਾਰੀ ਨੇ ਕਿਹਾ ਕਿ ਮਮਤਾ
ਬੈਨਰਜੀ ਨੇ ਰੋਡ ਪਰੇਡ ਲਈ ਸੱਦੇ ਹੋਠਲੋਕਾਂ ਦੀ ਸੂਚੀ ’ਚ ਉਨà©à¨¹à¨¾à¨‚ ਦਾ ਨਾਮ ਹਟਾ ਕੇ
ਵਿਧਾਨਸà¨à¨¾ ਚੋਣਾਂ ’ਚ ਆਪਣੀ ਸ਼ਰਮਨਾਕ ਹਾਰ ਦਾ ਬਦਲਾ ਲੈਣ ਦੀ ਕੋਸ਼ਿਸ਼ ਕੀਤੀ। ਅਧਿਕਾਰੀ ਨੇ
ਕਿਹਾ ਕਿ ਉਹ ਹà©à¨£ ਤੱਕ ਮੇਰੇ ਖਿਲਾਫ ਆਪਣੀ ਹਾਰ ਨੂੰ ਸਵੀਕਾਰ ਨਹੀਂ ਕਰ ਪਾਈ ਹੈ। ਕੈਂਸਰ
ਦਾ ਇਲਾਜ ਹੋ ਸਕਦਾ ਹੈ ਪਰ ਬਦਲਾ ਲੈਣ ਵਾਲੀ ਮਾਨਸਿਕਤਾ ਅਤੇ ਜਲਨ ਦਾ ਨਹੀਂ। ਮà©à©±à¨–
ਮੰਤਰੀ à¨à©à©±à¨² ਗਈ ਹੋਵੇਗੀ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਨਹੀਂ ਬà©à¨²à¨¾à¨‰à¨£à¨¾ ਪà©à¨°à©‹à¨Ÿà©‹à¨•à¨¾à¨²
ਖਿਲਾਫ ਹੈ। ਉਨà©à¨¹à¨¾à¨‚ ਕਿਹਾ ਕਿ ਪਿਛਲੇ ਸਾਲ ਵਿਧਾਨਸà¨à¨¾ ਚੋਣਾਂ ਦੇ ਕà©à¨ ਮਹੀਨੇ ਪਹਿਲਾਂ
ਵਿਰੋਧੀ ਧਿਰ ਨੇਤਾ ਅਬਦà©à¨² ਮੰਨਨ ਨੂੰ ਗਣਤੰਤਰ ਦਿਵਸ ਪਰੇਡ ’ਚ ਸੱਦਾ ਦਿੱਤਾ ਗਿਆ ਸੀ।
ਸà©à¨à©‡à¨‚ਦੂ ਅਧਿਕਾਰੀ ’ਤੇ ਟੀ.à¨à©±à¨®.ਸੀ. ਦੇ ਮੰਤਰੀ ਦਾ ਪਲਟਵਾਰ
ਬੰਗਾਲ ਸਰਕਾਰ ’ਚ ਆਵਾਜਾਈ ਮੰਤਰੀ ਅਤੇ ਕੋਲਕਾਤਾ ਨਗਰ ਨਿਗਮ ਦੇ ਮਹਾਪੌਰ ਫਰਹਾਦ ਹਕੀਮ ਨੇ
ਅਧਿਕਾਰੀ ਨੂੰ ਨਹੀਂ ਬà©à¨²à¨¾à¨ ਜਾਣ ਦੇ ਵਿਵਾਦ ’ਤੇ ਜਵਾਬ ਦਿੱਤੇ। ਉਨà©à¨¹à¨¾à¨‚ ਨੇ ਕਿਹਾ ਕਿ
ਉਨà©à¨¹à¨¾à¨‚ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ। ਹਕੀਮ ਨੇ ਪਲਟਵਾਰ ਕਰਦੇ ਹੋਠਕਿਹਾ
ਕਿ ਅਧਿਕਾਰੀ ਪਿਛਲੇ ਸਾਲ ਵੀ ਰੋਡ ਪਰੇਡ ’ਤੇ ਹੋਠਸà©à¨¤à©°à¨¤à¨°à¨¤à¨¾ ਦਿਵਸ ਪà©à¨°à©‹à¨—ਰਾਮ ’ਚ ਸ਼ਾਮਲ
ਨਹੀਂ ਹੋ ਸਕੇ। ਮੈਨੂੰ ਕਾਰਨਾਂ ਬਾਰੇ ਜਾਣਕਾਰੀ ਨਹੀਂ ਹੈ।
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪà©à¨°à¨¦à©€à¨ª à¨à¨Ÿà¨¾à¨šà¨¾à¨°à¨¿à¨† ਨੇ ਕਿਹਾ ਕਿ ਉਹ ਨੰਦੀਗà©à¨°à¨¾à¨® ਦੇ
ਵਿਧਾਇਕ ਵੱਲੋਂ ਨਹੀਂ ਬੋਲ ਸਕਣਗੇ ਕਿਉਂਕਿ ਦੋਵੇਂ ਇਕ ਵਿਚਾਰਧਾਰਾ ਨੂੰ ਸਾਂà¨à¨¾ ਨਹੀਂ
ਕਰਦੇ ਹਨ। ਹਾਲਾਂਕਿ ਉਨà©à¨¹à¨¾à¨‚ ਨੇ ਇਹ ਜ਼ਰੂਰ ਕਿਹਾ ਕਿ ਜੇਕਰ ਅਧਿਕਾਰੀ ਦਾ ਦਾਅਵਾ ਸੱਚ ਹੈ
ਤਾਂ ਇਹ ਦà©à©±à¨–ਦਾਇਕ ਹੈ। ਉਨà©à¨¹à¨¾à¨‚ ਨੇ ਕਿਹਾ ਕਿ ਅਜਿਹੇ ਪà©à¨°à©‹à¨—ਰਾਮਾਂ ’ਚ ਵਿਰੋਧੀ ਧਿਰ ਦੇ
ਨੇਤਾ ਨੂੰ ਹਮੇਸ਼ਾ ਸੱਦਾ ਦਿੱਤਾ ਜਾਣਾ ਚਾਹੀਦਾ ਹੈ।
|