:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਕਰੀਨਾ ਨੂੰ ਸ਼ਿਵਸੈਨਿਕਾਂ ਨੇ ਸਾੜੀ ਭੇਜੀ PRINT ਈ ਮੇਲ
ਕਰੀਨਾ ਕਪੂਰ ਨੂੰ ਆਪਣੀ ਖੁੱਹੀ ਪਿੱਠ ਢੱਕਣ ਲਈ ਸ਼ਿਵਸੈਨਿਕਾਂ ਨੇ ਸਾੜੀ ਭੇਜੀ ਹੈ। ਇਹ ਸਾੜੀ ਕਰੀਨਾ ਨੂੰ ਪਸੰਦ ਆਈ ਜਾਂ ਨਹੀਂ ਇਸ ਬਾਰੇ ਵਿੱਚ ਉਹਨਾਂ ਨੇ ਕੁੱਝ ਨਹੀਂ ਕਿਹਾ ਹੈ।


ਗੌਰਤਲਬ ਹੈ ਕਿ 20 ਨਵੰਬਰ ਨੂੰ ਰੀਲੀਜ਼ ਹੋਣ ਵਾਲੀ ਫ਼ਿਲਮ ਕੁਰਬਾਨ ਦੇ ਪੋਸਟਰ ਵੇਖ ਸ਼ਿਵਸੈਨਿਕ ਨਰਾਜ਼ ਹੋ ਗਏ ਸ। ਇਸ ਵਿੱਚ ਕਰੀਨਾ ਦੀ ਖੁੱਲ੍ਹੀ ਪਿੱਠ ਦਿਖਾਈ ਦੇ ਰਹੀ ਹੈ। ਇਹਨਾਂ ਪੋਸਟਰਸ ਨੂੰ ਸ਼ਿਵਸੈਨਿਕਾ ਦੇ ਕਾਰਜਕਰਤਾਵਾਂ ਨੇ ਸਾੜੀ ਪਾਈ ਅਤੇ ਇਹ ਵੀ ਕਿਹਾ ਕਿ ਉਹ ਕਰੀਨਾ ਨੂੰ ਸਾੜੀ ਭੇਟ ਕਰਨਗੇ। ਇਸ ਤੇ ਕਰੀਨਾ ਨੇ ਕਿਹਾ ਕਿ ਜੇ ਸਾੜੀ ਭੇਜਨਾ ਚਾਹੁੰਦੇ ਹਨ ਤਾਂ ਉਸ ਦੀ ਕੁਆਲਿਟੀ ਚੰਗੀ ਹੋਣੀ ਚਾਹੀਦੀ ਹੈ।

ਇਸ ਫ਼ਿਲਮ ਦੇ ਨਿਰਮਾਤਾ ਕਰਨ ਜੌਹਰ ਹੈ ਅਤੇ ਉਹਨਾਂ ਦੀ ਲਗਾਤਾਰ ਦੂਜੀ ਫ਼ਿਲਮ ਗੁੱਸੇ ਦਾ ਸ਼ਿਕਾਰ ਹੋਈ ਹ। 'ਵੇਕ ਅਪ ਸਿਡ' ਵਿੱਚ ਮੁੰਬਈ ਨੂੰ ਬਾਂਬੇ ਬੋਲਿਆ ਗਿਆ ਸੀ, ਜਿਸ ਨਾਲ ਮਾਨਸੇ ਦੇ ਕਾਰਜਕਰਤਾ ਨਰਾਜ਼ ਹੋ ਗਏ ਸੀ। ਬਾਅਦ ਵਿੱਚ ਕਰਨ ਨੇ ਮੁਆਫੀ ਮੰਗ ਕੇ ਮਾਮਲੇ ਨੂੰ ਰਫਾਦਫਾ ਕੀਤਾ। ਹੁਣ ਕੁਰਬਾਨ ਦੇ ਪੋਸਟਰ ਤੇ ਕਰੀਨਾ ਨੂੰ ਇਸ ਅੰਦਾਜ ਵਿੱਚ ਵੇਖ ਸ਼ਿਵਸੇਨਾ ਨਰਾਜ਼ ਹੋ ਗਈ ਹੈ।

ਕੁਰਬਾਨ ਦੇ ਨਿਰਮਾਤਾ ਕਰਨ ਜੌਹਰ ਅਤੇ ਹੀਰੋ ਸੈਫ ਅਲੀ ਖਾਨ ਨੇ ਇਸ ਮਾਮਲੇ ਤੇ ਚੁੱਪੀ ਸਾਧ ਰੱਖੀ ਹੈ।
 
< Prev   Next >

Advertisements

Advertisement
Advertisement
Advertisement
Advertisement
Advertisement