ਦੂਜਿਆਂ ਨੂੰ ਮੌਕਾ ਦੇ ਰਹੇ ਹਨ: ਸ਼ਾਹਰà©à¨– |
|
|
ਲਗਾਤਾਰ ਅà¨à¨¿à¨¨à©ˆ ਦੀ ਦà©à¨¨à©€à¨† ਵਿੱਚ ਸਕà©à¨°à¨¿à¨… ਰਹਿਣ ਵਾਲੇ ਕਿੰਗ ਖਾਨ ਨੇ ਆਪਣੀ ਆਉਣ ਵਾਲੀ ਫ਼ਿਲਮ ਦੇ ਲਈ ਇੱਕ ਵੱਖ ਤਰà©à¨¹à¨¾à¨‚ ਦਾ ਫੈਸਲਾ ਲਿਆ ਹੈ। ਖ਼ਬਰ ਹੈ ਕਿ ਹà©à¨£ ਉਹ ਫ਼ਿਲਮ ਨਿਰਮਾਣ ਦੇ ਨਾਲ-ਨਾਲ ਮਾਰਕੇਟਿੰਗ ਅਤੇ ਫ਼ਿਲਮ ਦੇ ਪà©à¨°à¨šà¨¾à¨° ਤੇ ਵੀ ਆਪਣਾ ਧਿਆਨ ਕੇਂਦਰਿਤ ਕਰਨਗੇ।
ਕਿਹਾ ਜਾ ਰਿਹਾ ਹੈ ਕਿ ਅà¨à¨¿à¨¨à©ˆ ਦੇ ਮਾਮਲੇ ਵਿੱਚ ਹਮੇਸ਼ਾ ਆਪਣੇ ਆਪ ਤੇ à¨à¨°à©‹à¨¸à¨¾ ਕਰਨ ਵਾਲੇ ਕਿੰਗ ਖਾਨ ਹà©à¨£ ਦੂਜੇ ਕਲਾਕਾਰਾਂ ਨੂੰ ਅਜਮਾਉਣ ਦਾ ਇਰਾਦਾ ਰੱਖਦੇ ਹਨ। ਆਪਣੀ ਨਿਰਮਾਣ ਕੰਪਨੀ ਦੇ ਬੈਨਰ ਹੇਠ'ਆਲਵੇਜ ਕà¨à©€-ਕà¨à©€' ਨਾਂ ਦੀ ਫ਼ਿਲਮ ਵਿੱਚ ਉਹ ਇਸ ਪà©à¨°à¨¯à©‹à¨— ਦੀ ਸ਼à©à¨°à©‚ਆਤ ਕਰਨ ਜਾ ਰਹੇ ਹਨ।
ਇਸ ਫ਼ਿਲਮ ਦੇ ਨਿਰਮਾਤਾ ਤਾਂ ਉਹੀ ਰਹਿਣਗੇ ਪਰ ਅà¨à¨¿à¨¨à©‡à¨¤à¨¾ ਦੇ ਰੂਪ ਵਿੱਚ ਦੂਜੇ ਕਲਾਕਾਰਾਂ ਨੂੰ ਮੌਕਾ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਵਿੱਚ ਕੋਈ ਮਸ਼ਹੂਰ ਕਲਾਕਾਰ ਲੈਣ ਦੀ ਥਾਂ ਤੇ ਨਵੇਂ ਕਲਾਕਾਰਾਂ ਨੂੰ ਮੌਕਾ ਮਿਲੇਗਾ।
ਇਹਨਾਂ ਨਵੇਂ ਕਲਾਕਾਰਾਂ ਵਿੱਚ ਇੱਕ ਨਾਂਅ ਜੋਆ ਮੋਰਾਨੀ ਦਾ ਵੀ ਹੈ। ਜੋਆ ਸ਼ਾਹਰà©à¨– ਦੇ ਕਰੀਬੀ ਦੋਸਤ ਦੀ ਬੇਟੀ ਹੈ ਅਤੇ ਅà¨à¨¿à¨¨à©ˆ ਵਿੱਚ ਦਿਲਚਸਪੀ ਰੱਖਦੀ ਹੈ।
|