ਵਿਦਿਆ ਦੇ ਇਸ ਮੰਦਰ ਅੰਦਰ,ਅਸੀਂ ਸ਼ਿਕਸ਼ਾ ਦੇ ਲਈ ਆਉਦੇ ਹਾਂ?
ਪਰੇਅ ਕਰ ਕਰ ਉਸ ਪਰੀਤਮ ਅਗੇ,ਵਿਦਿਆ ਦੀ ਦਾਤ ਪੋਂਦੇ ਹਾਂ!!
ਇਸ ਮੰਦਰ ਦੀਆਂ ਪੋੜੀਆਂ ਚੱੜ ਚੱੜ ਕੇ,ਵਡੀਆਂ ਕਲਾਸਾਂ ਵਿਚ ਜਾਈਦਾ?
ਮੈਡਮਾ/ਟੀਚਰਾਂ ਨੇ ਜੋ ਸਮਜਾਇਆ ਹੂੰਦਾਂ,ਪੇਪਰਾਂ ਵਿਚ ਲਿਖਦੇ ਜਾਈਦਾ ?
ਮੂਡਲੀ ਪੜਾਈ ਕਰ ਕੇ ਹੀ,ਵਡੀਆਂ ਡਿਗਰੀਆਂ ਨੂੰ ਪਾਈ ਦਾ?
ਚੇਟਕ ਲਗ ਜਾਏ ਜੇ ਪੜਨੇ ਦੀ,ਫਿਰ ਡਾਕਟਰ/ਇਨਜੀਨੀਅਰ ਬਣ ਜਾਈਦਾ?
ਦਿਲ ਲਗਾ ਕੇ ਜੇ੍ਹੜਾ ਪੜਦਾ,ਵਿਦਿਆ ਉਸ ਨੂੰ ਮਾਣ ਦੇਵੇ,
ਪਾਰਲੀਮੈਂਟ/ਸੂਪਰੀਮ ਕੋਰਟ ਵਿਚ,ਕੂਰਸੀ ਦਾ ਅਸਥਾਨ ਮਿਲੇ?
ਰਾਜ ਸਬਾ ਦੀਆਂ ਚੜਦਾ ਪੋੜੀਆਂ,ਵਿਦਿਆ ਵਿਚਾਰੀ ਗੋਂਦਾ ਹੈ,
ਡਾ,ਮਨਮੋਹਨ ਸਿੰਘ(x-pm )ਦੀ,ਵਿਦਿਆ ਹੀ ਵਡੀ ਫੋੜੀ ਹੈ??
ਦਿਲ ਕਰਦਾ ਮੇਰਾ ਮੈਡਮ ਜੀ,ਮੈ ਕਲਪਨਾ ਚਾਵਲਾ ਬਣ ਜਾਵਾਂ?
ਚੰਦਰਮੇ ਤੋਂ ਅਗੇ ਮਾਰਸ ਤਕ,ਰਾਕਟ (ਭਾਰਤ-ਮਾਂ) ਦਾ ਲੈ ਕੇ ਜਾਮਾਂ?
ਅਸੀਂ ਹਾਂ ਗਰੀਬ ਭਾਮੇ ਭਾਰਤ ਵਾਸੀ,ਗਿਆਨ ਦੂਨੀਆਂ ਭਰ ਦਾ ਰਖਦੇ ਹਾਂ?
ਏਲੀਅਨ ਦੀ ਧਰਤੀ ਖੋਜਣ ਲਈ,ਨਿਤ ਗੂਗਲ ਦੀ ਵਰਤੋਂ ਕਰਦੇ ਹਾਂ?
ਬਰਮੂਡਾ ਤੋਂ ਐਵਰੈਸਟ ਦੀ,ਗੈਹਰਾਈ ਉਚਾਈ ਸੱਬ ਜਾਣਦੇ ਹਾਂ?
(ਕੁੱਕੜ- ਪਿੰਡੀਆ) ਉਸ ਦਤਾਰ ਅਗੇ,ਅਸੀਂ ਸੀਸ ਨਿਵੋਣਾ ਜਾਣਦੇ ਹਾਂ?
ਅੱਜ ਖੂਸ਼ੀਆਂ ਦੇ ਵਿਚ ਖੀਵੇ ਨੇ,ਜੋ ਨਮੀਆਂ ਕਿਤਾਬਾਂ ਲੈ ਬੈਠਣ ਗੇ,
ਵਧਾਈ ਉਨਾਂ ਸੱਬ ਬਚੀਆਂ/ਬਚਿਆਂ ਨੂੰ, ਜੋ ਨਮੀਆਂ ਕਲਾਸਾਂ ਵਿਚ ਬੈਠਣ ਗੇ !!
Dalbir singh (01 apr 2022
|