ਹਿਮਾਚਲ ਪà©à¨°à¨¦à©‡à¨¶ ਵਿਧਾਨ ਸà¨à¨¾ ਦੇ ਧਰਮਸ਼ਾਲਾ ਸਥਿਤ ਕੈਂਪਸ ਦੇ ਗੇਟ ’ਤੇ ਖ਼ਾਲਿਸਤਾਨ ਦੇ ਬੈਨਰ ਲੱਗੇ |
|
|
ਧਰਮਸ਼ਾਲਾ, --08ਮਈ-(MDP)-- ਹਿਮਾਚਲ ਪà©à¨°à¨¦à©‡à¨¸à¨¼ ਦੇ ਧਰਮਸ਼ਾਲਾ ਦੇ ਤਪੋਵਨ ਸਥਿਤ ਰਾਜ ਵਿਧਾਨ ਸà¨à¨¾ ਦੇ ਗੇਟ ’ਤੇ
ਖ਼ਾਲਿਸਤਾਨ ਦੇ ਬੈਨਰ ਟੰਗ ਦਿੱਤੇ ਤੇ ਕੰਧ ’ਤੇ ਪੰਜਾਬੀ ’ਚ ਖ਼ਾਲਿਸਤਾਨ ਲਿਖ ਦਿੱਤਾ
ਗਿਆ। ਅੱਜ ਜਦੋਂ ਇਨà©à¨¹à¨¾à¨‚ ਬੈਨਰਾਂ ਨੂੰ ਦੇਖਿਆ ਗਿਆ ਤਾਂ ਪà©à¨²à©€à¨¸ ਨੂੰ ਸੂਚਨਾ ਦਿੱਤੀ ਗਈ,
ਜਿਸ ਤੋਂ ਬਾਅਦ ਪà©à¨²à©€à¨¸ ਨੇ ਮੌਕੇ 'ਤੇ ਪਹà©à©°à¨š ਕੇ ਬੈਨਰਾਂ ਨੂੰ ਲਾਹਿਆ ਤੇ ਕੰਧ ’ਤੇ
ਲਿਖਿਆ ਖ਼ਾਲਿਸਤਾਨ ਮਿਟਾਇਆ।
|