PM ਮੋਦੀ ਨੇ ਮਨ ਕੀ ਬਾਤ ਲਈ ਦੇਸ਼ ਵਾਸੀਆਂ ਤੋਂ ਮੰਗੇ ਸà©à¨à¨¾à¨…, ਜਾਰੀ ਕੀਤਾ ਇਹ ਟੈਲੀਫ਼ੋਨ ਨੰਬਰ |
|
|
ਨਵੀਂ ਦਿੱਲੀ --13ਮਈ-(MDP)-- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨਾਵਾਰ ਰੇਡੀਓ
ਪà©à¨°à©‹à¨—ਰਾਮ 'ਮਨ ਕੀ ਬਾਤ' ਲਈ ਦੇਸ਼ ਵਾਸੀਆਂ ਨੂੰ ਸà©à¨à¨¾à¨… ਦੇਣ ਨੂੰ ਕਿਹਾ ਹੈ। ਪੀ.à¨à©±à¨®.
ਮੋਦੀ ਦੇ 'ਮਨ ਕੀ ਬਾਤ' ਪà©à¨°à©‹à¨—ਰਾਮ 29 ਮਈ ਨੂੰ ਪà©à¨°à¨¸à¨¾à¨°à¨¿à¨¤ ਕੀਤਾ ਜਾਵੇਗਾ। ਪà©à¨°à¨§à¨¾à¨¨
ਮੰਤਰੀ ਨੇ ਸ਼à©à©±à¨•à¨°à¨µà¨¾à¨° ਨੂੰ ਇਕ ਟਵੀਟ 'ਚ ਕਿਹਾ,''ਮੈਂ ਤà©à¨¹à¨¾à¨¨à©‚à©° ਸਾਰਿਆਂ ਨੂੰ ਇਸ ਮਹੀਨੇ
ਦੀ 'ਮਨ ਕੀ ਬਾਤ' ਲਈ ਆਪਣੇ ਵਿਚਾਰ ਸਾਂà¨à©‡ ਕਰਨ ਲਈ ਸੱਦਾ ਦਿੰਦਾ ਹਾਂ, ਜਿਸ ਦਾ
ਪà©à¨°à¨¸à¨¾à¨°à¨¨
29 ਮਈ ਨੂੰ ਹੋਵੇਗਾ। ਮੈਂ ਨਮੋ à¨à¨ª ਅਤੇ ਮਾਈ ਗਵਰਨਮੈਂਟ 'ਤੇ ਤà©à¨¹à¨¾à¨¡à©€à¨†à¨‚ ਟਿੱਪਣੀਆਂ ਦੀ
ਉਡੀਕ ਕਰਾਂਗਾ। ਇੰਨਾ ਹੀ ਨਹੀਂ ਤà©à¨¸à©€à¨‚ ਟੈਲੀਫ਼ੋਨ ਨੰਬਰ 1800-11-7800 'ਤੇ ਵੀ ਆਪਣਾ ਸੰਦੇਸ਼
ਰਿਕਾਰਡ ਕਰਵਾ ਸਕਦੇ ਹੋ। ਦੱਸਣਯੋਗ ਹੈ ਕਿ ਸਾਲ 2014 'ਚ ਮੋਦੀ ਸਰਕਾਰ ਦੇ ਸੱਤਾ 'ਚ ਆਉਣ
ਦੇ ਬਾਅਦ ਤੋਂ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਹਰ ਮਹੀਨੇ ਆਖ਼ਰੀ à¨à¨¤à¨µà¨¾à¨° ਨੂੰ ਰੇਡੀਓ ਦੇ
ਮਾਧਿਅਮ ਨਾਲ ਦੇਸ਼ਵਾਸੀਆਂ ਨਾਲ ਆਪਣੇ ਵਿਚਾਰ ਸਾਂà¨à©‡ ਕਰਦੇ ਹਨ।
|