ਮà©à©°à¨¬à¨ˆ --17ਮਈ-(MDP)-- ਕੰਗਨਾ ਰਣੌਤ ਫ਼ਿਲਮ ਇੰਡਸਟਰੀ ਦੇ ਸਠਤੋਂ
ਬੇਬਾਕ ਸਿਤਾਰਿਆਂ ’ਚੋਂ ਇਕ ਹੈ। ਹਾਲ ਹੀ ’ਚ ਆਪਣੀ ਫ਼ਿਲਮ ‘ਧਾਕੜ’ ਦੀ ਪà©à¨°à¨®à©‹à¨¶à¨¨ ਕਰ ਰਹੀ
ਕੰਗਨਾ ਕਾਫੀ ਫਾਇਰ ਮੂਡ ’ਚ ਨਜ਼ਰ ਆ ਰਹੀ ਹੈ। ਇਕ-ਇਕ ਕਰਕੇ ਉਸ ਨੇ ਇੰਡਸਟਰੀ ਦੇ ਸਾਰੇ
ਦਿੱਗਜਾਂ ’ਤੇ ਨਿਸ਼ਾਨਾ ਵਿੰਨà©à¨¹à¨¿à¨† ਹੈ ਤੇ ਹà©à¨£ ਵਾਰੀ ਸੀ ਸਟਾਰ ਕਿੱਡਸ ਦੀ। 4 ਨੈਸ਼ਨਲ
à¨à¨µà¨¾à¨°à¨¡ ਜਿੱਤਣ ਵਾਲੀ ਕੰਗਨਾ ਨੇ ਬਾਲੀਵà©à©±à¨¡ ਦੇ ਸਟਾਰ ਕਿੱਡਸ ਲਈ ਜੋ ਕਿਹਾ, ਉਸ ਨੂੰ ਸà©à¨£
ਕੇ ਤà©à¨¹à¨¾à¨¡à¨¾ ਹਾਸਾ ਨਿਕਲ ਜਾਵੇਗਾ।
ਇਕ ਇੰਟਰਵਿਊ ’ਚ ਕੰਗਨਾ ਨੇ ਖà©à©±à¨²à©à¨¹ ਕੇ ਆਪਣੀ ਗੱਲ ਰੱਖੀ। ਕੰਗਨਾ ਦਾ ਕਹਿਣਾ ਸੀ ਕਿ
ਪਿਛਲੇ ਕà©à¨ ਸਮੇਂ ਤੋਂ ਬਾਕਸ ਆਫਿਸ ’ਤੇ ਤੇਲਗੂ ਤੇ ਕੰਨੜ ਫ਼ਿਲਮਾਂ ਧਮਾਲ ਮਚਾ ਰਹੀਆਂ
ਹਨ। ਉਨà©à¨¹à¨¾à¨‚ ਨੇ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ‘ਆਰ. ਆਰ. ਆਰ.’ ਤੇ ‘ਕੇ. ਜੀ.
à¨à©±à¨«. ਚੈਪਟਰ 2’ ਦੋਵਾਂ ਨੇ ਹੀ 100 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਉਥੇ ‘ਪà©à¨¶à¨ªà¨¾ :
ਦਿ ਰਾਈਜ਼’ ਨੇ ਵੀ ਹਿੰਦੀ ਬੈਲਟ ’ਚ 100 ਕਰੋੜ ਦਾ ਬਿਜ਼ਨੈੱਸ ਕੀਤਾ।
ਇਨà©à¨¹à¨¾à¨‚ ਫ਼ਿਲਮਾਂ ਦੇ ਹਿੰਦੀ ਵਰਜ਼ਨਸ ਨੇ ਬਾਲੀਵà©à©±à¨¡ ਫ਼ਿਲਮਾਂ ਨੂੰ ਬਾਕਸ ਆਫਿਸ ’ਤੇ
ਪਾਣੀ ਪਿਲਾ ਦਿੱਤਾ ਹੈ। ਕੰਗਨਾ ਦਾ ਮੰਨਣਾ ਹੈ ਕਿ ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਦਰਸ਼ਕ
ਸਟਾਰ ਕਿੱਡਸ ਨੂੰ ਪਸੰਦ ਨਹੀਂ ਕਰਦੇ ਹਨ ਤੇ ਬਾਲੀਵà©à©±à¨¡ ’ਚ ਇਨà©à¨¹à¨¾à¨‚ ਨੂੰ ਹੀ ਫ਼ਿਲਮਾਂ
ਦਿੱਤੀਆਂ ਜਾਂਦੀਆਂ ਹਨ।
ਇਸ ਬਾਰੇ ਗੱਲ ਕਰਦਿਆਂ ਕੰਗਨਾ ਨੇ ਅੱਗੇ ਕਿਹਾ ਕਿ ਸਾਊਥ ਫ਼ਿਲਮਕਾਰ ਆਪਣੇ ਦਰਸ਼ਕਾਂ
ਨਾਲ ਜà©à©œà©‡ ਹà©à©°à¨¦à©‡ ਹਨ। ਇਹ ਜà©à©œà¨¾à¨… ਕਾਫੀ ਮਜ਼ਬੂਤ ਹà©à©°à¨¦à¨¾ ਹੈ। ਉਸ ਨੇ ਅੱਗੇ ਕਿਹਾ ਕਿ
ਬਾਲੀਵà©à©±à¨¡ ’ਚ ਸਟਾਰ ਕਿੱਡਸ ਪੜà©à¨¹à¨¾à¨ˆ ਲਈ ਵਿਦੇਸ਼ ਜਾਂਦੇ ਹਨ, ਫਿਰ ਉਹ ਅੰਗਰੇਜ਼ੀ ’ਚ ਗੱਲ
ਕਰਨ ਲੱਗਦੇ ਹਨ ਤੇ ਹਾਲੀਵà©à©±à¨¡ ਫ਼ਿਲਮਾਂ ਹੀ ਦੇਖਦੇ ਹਨ। ਉਹ ਚਾਕੂ ਤੇ ਕਾਂਟੇ ਨਾਲ ਖਾਂਦੇ
ਹਨ ਤੇ ਉਨà©à¨¹à¨¾à¨‚ ਦਾ à¨à¨•à¨¸à©ˆà¨‚ਟ ਵੀ ਅਲੱਗ ਹà©à©°à¨¦à¨¾ ਹੈ। ਇਸ ਤੋਂ ਬਾਅਦ ਕੰਗਨਾ ਨੇ ਜੋ ਕਿਹਾ,
ਉਸ ਨੂੰ ਸà©à¨£ ਕੇ ਤà©à¨¹à¨¾à¨¡à¨¾ ਵੀ ਹਾਸਾ ਨਿਕਲ ਜਾਵੇਗਾ।
ਕੰਗਨਾ ਅੱਗੇ ਕਹਿੰਦੀ ਹੈ, ‘‘ਇਹ ਸਟਾਰ ਕਿੱਡਸ ਦੇਖਣ ’ਚ ਵੀ ਅਜੀਬ ਜਿਹੇ ਲੱਗਦੇ ਹਨ,
ਜਿਵੇਂ ਉਬਲੇ ਹੋਠਆਂਡੇ। ਉਨà©à¨¹à¨¾à¨‚ ਦਾ ਪੂਰਾ ਲà©à©±à¨• ਬਦਲ ਗਿਆ ਹà©à©°à¨¦à¨¾ ਹੈ ਤੇ ਲੋਕ ਉਨà©à¨¹à¨¾à¨‚
ਨਾਲ ਕਨੈਕਟ ਨਹੀਂ ਕਰ ਪਾਉਂਦੇ।’’ ਸਫਾਈ ਦਿੰਦਿਆਂ ਕੰਗਨਾ ਅੱਗੇ ਕਹਿੰਦੀ ਹੈ, ‘‘ਮੇਰੇ
ਕਹਿਣ ਦਾ ਮਤਲਬ ਕਿਸੇ ਨੂੰ ਟਰੋਲ ਕਰਨਾ ਬਿਲਕà©à¨² ਵੀ ਨਹੀਂ ਹੈ। ਦੇਖੋ ‘ਪà©à¨¶à¨ªà¨¾’ ਕਿਵੇਂ ਦਾ
ਦਿਖਦਾ ਹੈ, ਜਿਸ ਨੂੰ ਅਸੀਂ ਜਾਣਦੇ ਹਾਂ। ਹਰ ਮਜ਼ਦੂਰ ਉਸ ਨਾਲ ਜà©à©œ ਰਿਹਾ ਹੈ। ਅੱਜ ਦੇ
ਸਮੇਂ ’ਚ ਸਾਡਾ ਕਿਹੜਾ ਹੀਰੋ ਮਜ਼ਦੂਰ ਵਾਂਗ ਦਿਖ ਸਕਦਾ ਹੈ, ਇਸ ਰੋਲ ’ਚ ਫਿੱਟ ਬੈਠਸਕਦਾ
ਹੈ।’’