ਕਾਨਸ ਫ਼ਿਲਮ ਫ਼ੈਸਟੀਵਲ ’ਚ ਪਹੁੰਚੇ ਐਸ਼ਵਰਿਆ ਅਤੇ ਅਭਿਸ਼ੇਕ ਬੱਚਨ, ਧੀ ਆਰਾਧਿਆ ਦੀ ਮੁਸਕਾਨ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ |
|
|
ਮੁੰਬਈ--17ਮਈ-(MDP)-- ਕਾਨਸ ਫ਼ਿਲਮ ਫ਼ੈਸਟੀਵਲ ਇਕ ਅਜਿਹਾ ਈਵੈਂਟ ਹੈ ਜੋ
ਦੁਨੀਆ ਭਰ ਦੀ ਧਿਆਨ ਆਪਣੇ ਵੱਲ ਖਿੱਚਦਾ ਹੈ। 17 ਮਈ ਤੋਂ 28 ਮਈ ਤੱਕ ਹੋਣ ਵਾਲਾ ਕਾਨਸ
ਫ਼ਿਲਮ ਫ਼ੈਸਟੀਵਲ ’ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਣਗੇ।ਇਨ੍ਹਾਂ ’ਚੋਂ ਐਸ਼ਵਰਿਆ
ਰਾਏ ਬੱਚਨ ,ਦੀਪਿਕਾ ਪਾਦੂਕੋਣ ਅਤੇ ਹਿਨਾ ਖਾਨ ਕਾਨਸ ਫ਼ਿਲਮ ਫ਼ੈਸਟੀਵਲ ਦਾ ਹਿੱਸਾ ਬਣਨ
ਲਈ ਪਹਿਲਾਂ ਹੀ ਫਰਾਂਸ ਪਹੁੰਚ ਚੁੱਕੀਆਂ ਹਨ।
|