:: ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਦਰਜੀ ਕਨ੍ਹਈਆ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ   :: ਝੂਠ ਤੇ ਟਿਕੀ ਹੈ ਆਰ.ਐੱਸ.ਐੱਸ.-ਭਾਜਪਾ ਦੀ ਬੁਨਿਆਦ : ਰਾਹੁਲ ਗਾਂਧੀ   :: ਜੰਮੂ ’ਚ ‘ਭਾਰਤ ਮਾਤਾ ਦੀ ਜੈ’ ਨਾਅਰੇ ਲਾਉਣ ’ਤੇ ਵਿਦਿਆਰਥਣਾਂ ਨੂੰ ਮਿਲੀ ਧਮਕੀ   :: ਵੱਡਾ ਸਵਾਲ : ਕਿਸ ਦੀ ਹੋਵੇਗੀ ਸ਼ਿਵ ਸੈਨਾ, ਹੁਣ ਕਿਸ ਨੂੰ ਮਿਲੇਗਾ ‘ਧਨੁਸ਼-ਬਾਣ’   :: ਮੁਰਮੂ ਅਤੇ ਸਿਨਹਾ ਵਿਚਾਲੇ ਹੀ ਹੋਵੇਗਾ ਰਾਸ਼ਟਰਪਤੀ ਚੋਣ ਦਾ ਮੁਕਾਬਲਾ   :: ਕੇਂਦਰ ਸਰਕਾਰ ਨੇ ਦੇਸ਼ ਚ ਗੁੱਸੇ ਅਤੇ ਨਫ਼ਰਤ ਦਾ ਮਾਹੌਲ ਬਣਾਇਆ : ਰਾਹੁਲ ਗਾਂਧੀ   :: ਹਰਿਆਣਾ ਅਤੇ ਪੰਜਾਬ ’ਚ ਮਾਨਸੂਨ ਦੀ ਦਸਤਕ; ਪਿਆ ਮੀਂਹ, ਲੋਕਾਂ ਨੂੰ ਮਿਲੀ ਰਾਹਤ   :: NEET-PG ਪ੍ਰੀਖਿਆ: ਸਿਹਤ ਮੰਤਰੀ ਮਾਂਡਵੀਆ ਚੋਟੀ ਦੇ 25 ਰੈਂਕ ਲਿਆਉਣ ਵਾਲਿਆਂ ਨੂੰ ਕਰਨਗੇ ਸਨਮਾਨਤ   :: ਰਾਹੁਲ ਦਾ ਮੋਦੀ ਸਰਕਾਰ ’ਤੇ ਤਿੱਖਾ ਸ਼ਬਦੀ ਵਾਰ, ਕਿਹਾ- ਇੰਨੇ ਨਕਲੀ ਹੰਝੂ ਕਿਵੇਂ ਵਹ੍ਹਾ ਲੈਂਦੇ ਹਨ PM?   :: ਰੇਲ ਮੰਤਰੀ ਨੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰਾਜੈਕਟ ’ਤੇ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ   :: ਚੋਣ ਕਮਿਸ਼ਨ ਨੇ ਉੱਪ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਤਾਰੀਖ ਦਾ ਕੀਤਾ ਐਲਾਨ   :: PM ਮੋਦੀ ਦਾ UAE ਦੌਰਾ : ਪ੍ਰੋਟੋਕੋਲ ਤੋੜ ਕੇ ਰਾਸ਼ਟਰਪਤੀ ਖੁਦ ਰਿਸੀਵ ਕਰਨ ਪਹੁੰਚੇ   :: ਸਮਾਜਵਾਦੀ ਪਾਰਟੀ ਦੇ ਗੜ੍ਹ ਅਤੇ ਮੁਸਲਿਮ ਬਹੁਗਿਣਤੀ ਸੀਟਾਂ ’ਤੇ ਆਖਰ ਕਿਵੇਂ ਜਿੱਤ ਰਹੀ ਹੈ ਭਾਜਪਾ?   :: GST ਨੂੰ ਲੈ ਕੇ ਰਾਹੁਲ ਗਾਂਧੀ ਨੇ PM ਮੋਦੀ ’ਤੇ ਕੱਸਿਆ ਤੰਜ਼   :: CM ਊਧਵ ਠਾਕਰੇ ਨੇ 9 ਬਾਗੀ ਮੰਤਰੀਆਂ ਦੇ ਵਿਭਾਗਾਂ ਨੂੰ ਖੋਹਿਆ, ਇਨ੍ਹਾਂ ਮੰਤਰੀਆਂ ਨੂੰ ਸੌਂਪੀ ਜ਼ਿੰਮੇਵਾਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਰਾਜ ਸਭਾ ਚੋਣਾਂ ਕਿਹੜੀ ਪਾਰਟੀ ਜਿੱਤੀ, ਚੋਣ ਨਤੀਜਿਆਂ ’ਤੇ ਪਾਓ ਝਾਤ PRINT ਈ ਮੇਲ
raj_11622.jpgਨੈਸ਼ਨਲ ਡੈਸਕ- --11ਜੂਨ-(MDP)-- 4 ਸੂਬਿਆਂ ਦੀਆਂ ਰਾਜ ਸਭਾ ਸੀਟਾਂ ਲਈ ਸ਼ੁੱਕਰਵਾਰ ਨੂੰ ਵੋਟਿੰਗ ਹੋਈ। ਇਹ 4 ਸੂਬੇ ਹਨ- ਮਹਾਰਾਸ਼ਟਰ, ਰਾਜਸਥਾਨ, ਕਰਨਾਟਕ ਅਤੇ ਹਰਿਆਣਾ। ਭਾਜਪਾ ਦੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਪਿਊਸ਼ ਗੋਇਲ, ਕਾਂਗਰਸ ਦੇ ਰਣਦੀਪ ਸੁਰਜੇਵਾਲਾ ਅਤੇ ਜੈਰਾਮ ਰਮੇਸ਼ ਅਤੇ ਸ਼ਿਵਸੈਨਾ ਦੇ ਸੰਜੇ ਰਾਊਤ 4 ਸੂਬਿਆਂ ਤੋਂ ਰਾਜ ਸਭਾ ਲਈ ਚੁਣੇ ਹੋਏ 16 ਉਮੀਦਵਾਰਾਂ ’ਚ ਸ਼ਾਮਲ ਹਨ। ਮਹਾਰਾਸ਼ਟਰ ਅਤੇ ਹਰਿਆਣਾ ’ਚ ਚੋਣ ਨਿਯਮਾਂ ਦੇ ਉਲੰਘਣ ਅਤੇ ‘ਕਰਾਸ ਵੋਟਿੰਗ’ ਦੇ ਦੋਸ਼ਾਂ ਨੂੰ ਲੈ ਕੇ ਖਿੱਚੋਤਾਣ ਦੀ ਸਥਿਤੀ ਕਾਰਨ ਵੋਟਾਂ ਦੀ ਗਿਣਤੀ ਕਰੀਬ 8 ਘੰਟੇ ਦੀ ਦੇਰੀ ਨਾਲ ਹੋਈ। ਆਓ ਵਿਸਥਾਰ ਨਾਲ ਦੱਸਦੇ ਹਾਂ ਕਿੱਥੋ ਕੌਣ ਜਿੱਤਿਆ ਤੇ ਹਾਰਿਆ।

ਮਹਾਰਾਸ਼ਟਰ-
ਸੀਟਾਂ ਦੀ ਗਿਣਤੀ- 6
ਉਮੀਦਵਾਰ-7 (ਭਾਜਪਾ ਦੇ 3, ਸ਼ਿਵਸੈਨਾ ਦੇ 2, ਕਾਂਗਰਸ ਦਾ 1 ਅਤੇ ਰਾਕਾਂਪਾ ਦਾ 1)
ਨਤੀਜੇ- 
ਭਾਜਪਾ-3
ਸ਼ਿਵਸੈਨਾ-1
ਕਾਂਗਰਸ-1
ਰਾਕਾਂਪਾ-1
ਜੇਤੂ ਉਮੀਦਵਾਰ-
ਪਿਊਸ਼ ਗੋਇਲ (ਭਾਜਪਾ), ਅਨਿਲ ਬੋਂਡੇ (ਭਾਜਪਾ), ਧਨੰਜੈ ਮਹਾਡਿਕ (ਭਾਜਪਾ), ਸੰਜੇ ਰਾਊਤ (ਸ਼ਿਵਸੈਨਾ), ਇਮਰਾਨ ਪ੍ਰਤਾਪਗੜ੍ਹੀ (ਕਾਂਗਰਸ), ਪ੍ਰਫੁੱਲ ਪਟੇਲ (ਰਾਕਾਂਪਾ)
ਹਾਰਨ ਵਾਲੇ ਉਮੀਦਵਾਰ- ਸੰਜੇ ਪਵਾਰ (ਸ਼ਿਵਸੈਨਾ)

ਰਾਜਸਥਾਨ:
ਸੀਟਾਂ ਦੀ ਗਿਣਤੀ: 4
ਉਮੀਦਵਾਰ: 5 (ਤਿੰਨ ਕਾਂਗਰਸ, ਇਕ ਭਾਜਪਾ ਅਤੇ ਇਕ ਉਮੀਦਵਾਰ ਭਾਜਪਾ ਅਤੇ ਆਰ.ਐਲ.ਪੀ ਦੇ ਸਮਰਥਨ ਨਾਲ) 
ਨਤੀਜਾ -
ਕਾਂਗਰਸ: 3
ਭਾਜਪਾ: 1
ਜੇਤੂ ਉਮੀਦਵਾਰ- 
ਰਣਦੀਪ ਸੁਰਜੇਵਾਲਾ (ਕਾਂਗਰਸ), ਮੁਕੁਲ ਵਾਸਨਿਕ (ਕਾਂਗਰਸ), ਪ੍ਰਮੋਦ ਤਿਵਾਰੀ (ਕਾਂਗਰਸ), ਘਨਸ਼ਿਆਮ ਤਿਵਾੜੀ (ਭਾਜਪਾ) 
ਹਾਰੇ ਹੋਏ ਉਮੀਦਵਾਰ: ਸੁਭਾਸ਼ ਚੰਦਰ (ਭਾਜਪਾ ਅਤੇ ਆਰਐਲਪੀ ਦੇ ਸਮਰਥਨ ਨਾਲ ਆਜ਼ਾਦ)

ਕਰਨਾਟਕ:-
ਸੀਟਾਂ ਦੀ ਗਿਣਤੀ: 4
ਉਮੀਦਵਾਰ: 6 (ਭਾਜਪਾ ਤਿੰਨ, ਕਾਂਗਰਸ ਦੋ ਅਤੇ ਜੇਡੀ (ਐਸ) ਇਕ) 
ਨਤੀਜਾ -
ਭਾਜਪਾ: 3
ਕਾਂਗਰਸ: 1
ਜੇਤੂ: ਨਿਰਮਲਾ ਸੀਤਾਰਮਨ (ਭਾਜਪਾ), ਜਗੇਸ਼ (ਭਾਜਪਾ), ਲਹਿਰ ਸਿੰਘ ਸਿਰੋਆ (ਭਾਜਪਾ), ਜੈਰਾਮ ਰਮੇਸ਼ (ਕਾਂਗਰਸ) 
ਹਾਰਨ ਵਾਲੇ ਉਮੀਦਵਾਰ- ਡੀ. ਕੁਪੇਂਦਰ ਰੈਡੀ (ਜੇਡੀ-ਐਸ), ਮਨਸੂਰ ਅਲੀ ਖਾਨ (ਕਾਂਗਰਸ)

ਹਰਿਆਣਾ-
ਸੀਟਾਂ ਦੀ ਗਿਣਤੀ: 2
ਉਮੀਦਵਾਰ: 2 (ਇਕ ਭਾਜਪਾ ਲਈ, ਇਕ ਕਾਂਗਰਸ ਲਈ ਅਤੇ ਇਕ ਆਜ਼ਾਦ ਲਈ) 
ਨਤੀਜੇ -
ਜੇਤੂ ਉਮੀਦਵਾਰ- ਕ੍ਰਿਸ਼ਨ ਲਾਲ ਪੰਵਾਰ (ਭਾਜਪਾ), ਕਾਰਤੀਕੇਯ ਸ਼ਰਮਾ (ਭਾਜਪਾ-ਜੇਜੇਪੀ ਵਲੋਂ ਸਹਿਯੋਗੀ ਆਜ਼ਾਦ) 
ਹਾਰੇ ਹੋਏ ਉਮੀਦਵਾਰ: ਅਜੇ ਮਾਕਨ (ਕਾਂਗਰਸ)

 
< Prev   Next >

Advertisements

Advertisement
Advertisement
Advertisement
Advertisement
Advertisement