ਮਾਈਨਿੰਗ ਵਿà¨à¨¾à¨— ਦੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੰਜਾਬ ਕਾਂਗਰਸ ਦੇ ਆਗੂ
ਅਤੇ à¨à©‹à¨† ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ à¨à©‹à¨† ਨੂੰ ਗà©à¨°à¨¿à©žà¨¤à¨¾à¨° ਕਰ ਲਿਆ ਗਿਆ ਹੈ। ਦੱਸ
ਦੇਈਠਕਿ à¨à©‹à¨† ਨੇ 2017 ਦੀਆਂ ਵਿਧਾਨ ਸà¨à¨¾ ਚੋਣਾਂ ਜਿੱਤੀਆਂ ਸਨ ਅਤੇ 2022 ਵਿੱਚ ਚੋਣ
ਹਾਰ ਗਠਸਨ।
ਚਮਕੌਰ ਸਾਹਿਬ ਦੇ ਨਜ਼ਦੀਕੀ ਜਿੰਦਾਪà©à¨° ਫਾਰੈਸਟ à¨à¨°à©€à¨† ਵਿਚ ਨਾਜਾਇਜ਼ ਮਾਈਨਿੰਗ ਦੇ ਮਾਮਲੇ
ਦੀ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਦੀ ਟੀਮ ਨੂੰ ਕਈ ਸà©à¨°à¨¾à¨— ਹੱਥ ਲੱਗੇ ਹਨ।
ਸੰਗਰੂਰ ਜ਼ਿਮਨੀ ਚੋਣ ਲਈ ਤਕਰੀਬਨ ਇੱਕ ਹਫ਼ਤਾ ਬਾਕੀ ਰਹਿ ਗਿਆ ਹੈ। ਇਸ ਦੌਰਾਨ ਪੰਜਾਬ ਦੀ
ਆਮ ਆਦਮੀ ਪਾਰਟੀ ਸਰਕਾਰ ਨੇ ਅਨà©à¨¸à©‚ਚਿਤ ਜਾਤੀ à¨à¨¾à¨ˆà¨šà¨¾à¨°à©‡ ਨੂੰ ਪੰਚਾਇਤੀ ਜ਼ਮੀਨ ਨਿਲਾਮੀ
ਦੀਆਂ ਕੀਮਤਾਂ 'ਚ ਘੱਟੋ-ਘੱਟ 50 ਫ਼ੀਸਦੀ ਦੀ ਗਿਰਾਵਟ ਦੇ ਨਾਲ ਤਿੰਨ ਸਾਲਾਂ ਲਈ ਲੀਜ਼
'ਤੇ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ।
à¨à¨—ਵੰਤ ਮਾਨ ਦੇ ਮà©à©±à¨– ਮੰਤਰੀ ਬਣਨ ਤੋਂ ਬਾਅਦ ਸੰਗਰੂਰ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਇਸ
ਚੋਣ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਮੈਦਾਨ ’ਚ ਹਨ। ਮà©à©±à¨– ਮੰਤਰੀ à¨à¨—ਵੰਤ ਮਾਨ
ਵੱਲੋਂ ‘ਆਪ’ ਉਮੀਦਵਾਰ ਗà©à¨°à¨®à©‡à¨² ਸਿੰਘ ਦੇ ਹੱਕ ’ਚ ਲਗਾਤਾਰ ਰੋਡ ਸ਼ੋਅ ਕੀਤੇ ਜਾ ਰਹੇ ਹਨ।
ਨੌਜਵਾਨਾਂ ਨੂੰ 4 ਸਾਲਾਂ ਲਈ ਫ਼ੌਜ ਵਿੱਚ à¨à¨°à¨¤à©€ ਕਰਨ ਦਾ ਫ਼ਾਰਮੂਲਾ ਲੈ ਕੇ ਆਈ ਕੇਂਦਰ
ਸਰਕਾਰ ਦੀ ਨਵੀਂ ‘ਅਗਨੀਪੱਥ ਯੋਜਨਾ’ ਦੇਸ਼ à¨à¨° ’ਚ ਨੌਜਵਾਨਾਂ ਵੱਲੋਂ à¨à¨¾à¨°à©€ ਵਿਰੋਧ ਕੀਤਾ
ਜਾ ਰਿਹਾ ਹੈ। ਇਸ ਯੋਜਨਾ ਦਾ ਹà©à¨£ ਮà©à©±à¨– ਮੰਤਰੀ à¨à¨—ਵੰਤ ਮਾਨ ਵਲੋਂ ਵੀ ਵਿਰੋਧ ਕੀਤਾ ਗਿਆ
ਹੈ।
ਪੰਜਾਬ ਵਿਧਾਨ ਸà¨à¨¾ 'ਚ ਹà©à¨£ ਸਿਫ਼ਰਕਾਲ ਦੌਰਾਨ ਵਿਧਾਇਕ ਬੜੇ ਆਰਾਮ ਨਾਲ ਸਵਾਲ ਪà©à©±à¨›
ਸਕਣਗੇ। ਵਿਧਾਇਕਾਂ ਨੂੰ ਹà©à¨£ ਸਵਾਲ ਪà©à©±à¨›à¨£ ਲਈ ਵਾਰ-ਵਾਰ ਸੀਟ ’ਤੇ ਖੜà©à¨¹à©‡ ਨਹੀਂ ਹੋਣਾ
ਪà¨à¨—ਾ। ਇਹ ਸਠਸੰà¨à¨µ ਹੋਵੇਗਾ ਡਰਾਅ ਰਾਹੀਂ।
ਲà©à¨§à¨¿à¨†à¨£à¨¾ ਦੇ ਫੋਕਲ ਪà©à¨†à¨‡à©°à¨Ÿ ਦੇ ਢੰਡਾਰੀ ਕਲਾਂ ਇਲਾਕੇ 'ਚੋਂ ਫਿਰੌਤੀ ਲਈ ਅਗਵਾ ਕੀਤੇ 10
ਸਾਲ ਦੇ ਬੱਚੇ ਦਾ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਬੱਚੇ ਦੇ ਅਗਵਾ ਹੋਣ ਦੇ ਡੇਢ ਦਿਨ
ਬਾਅਦ ਪà©à¨²à¨¸ ਦੋਸ਼ੀਆਂ ਤੱਕ ਤਾਂ ਪਹà©à©°à¨š ਗਈ ਪਰ ਬੱਚਾ ਬਰਾਮਦ ਨਹੀਂ ਹੋਇਆ।
ਡੇਰਾ ਸੱਚਾ ਸੌਦਾ ਦਾ ਮà©à¨–à©€ ਰਾਮ ਰਹੀਮ 1 ਮਹੀਨੇ ਦੀ ਪੈਰੋਲ ’ਤੇ ਜੇਲà©à¨¹ ’ਚੋਂ ਬਾਹਰ ਆ
ਗਿਆ ਹੈ। ਅੱਜ ਸ਼à©à©±à¨•à¨°à¨µà¨¾à¨° ਸਵੇਰੇ ਰਾਮ ਰਹੀਮ ਨੂੰ à¨à¨¾à¨°à©€ ਸà©à¨°à©±à¨–ਿਆ ਵਿਚਕਾਰ ਜੇਲà©à¨¹ ’ਚੋਂ
ਬਾਹਰ ਕੱਢਿਆ ਗਿਆ।
ਬਿਹਾਰ 'ਚ ਹਥਿਆਰਬੰਦ ਫ਼ੋਰਸਾਂ ਦੀ à¨à¨°à¨¤à©€ ਦੀ ਨਵੀਂ 'ਅਗਨੀਪਥ ਯੋਜਨਾ' ਖ਼ਿਲਾਫ਼ ਵਿਰà©à©±à¨§
ਗà©à©±à¨¸à©‡ 'ਚ ਆਠਨੌਜਵਾਨਾਂ ਦਾ ਪà©à¨°à¨¦à¨°à¨¸à¨¼à¨¨ ਸ਼à©à©±à¨•à¨°à¨µà¨¾à¨° ਨੂੰ ਤੀਜੇ ਦਿਨ ਵੀ ਜਾਰੀ ਰਿਹਾ
ਕਿਉਂਕਿ ਪà©à¨°à¨¦à¨°à¨¸à¨¼à¨¨à¨•à¨¾à¨°à©€à¨†à¨‚ ਨੇ ਤਿੰਨ ਰੇਲ ਗੱਡੀਆਂ ਦੀਆਂ 26 ਬੋਗੀਆਂ ਨੂੰ ਅੱਗ ਲਾ
ਦਿੱਤੀ।
ਕਾਂਗਰਸ ਪਾਰਟੀ ਦੀ ਪà©à¨°à¨§à¨¾à¨¨ ਸੋਨੀਆ ਗਾਂਧੀ ਸਾਹ ਨਲੀ ’ਚ ਗੰà¨à©€à¨° ਇਨਫੈਕਸ਼ਨ ਨਾਲ ਜੂਠਰਹੀ
ਹੈ। ਕੋਰੋਨਾ ਹੋਣ ਤੋਂ ਬਾਅਦ ਪਿਛਲੇ ਦਿਨੀਂ ਉਨà©à¨¹à¨¾à¨‚ ਦੇ ਨੱਕ ’ਚੋਂ ਖੂਨ ਨਿਕਲਿਆ ਸੀ।
ਉਨà©à¨¹à¨¾à¨‚ਦੇ ਸਿਹਤ ਨੂੰ ਲੈ ਕੇ ਕਾਂਗਰਸ ਨੇ ਸ਼à©à©±à¨•à¨°à¨µà¨¾à¨° ਨੂੰ ਅਹਿਮ ਜਾਣਕਾਰੀ ਸਾਂà¨à©€ ਕੀਤੀ
ਹੈ।