GST Meeting : ਮà©à¨†à¨µà¨œà¨¼à©‡ ਦੀ ਆਸ ਲਗਾ ਕੇ ਬੈਠੇ ਸੂਬਿਆਂ ਨੂੰ à¨à¨Ÿà¨•à¨¾, ਪੰਜਾਬ ਨੂੰ 15 ਹਜ਼ਾਰ ਕਰੋੜ ਦਾ ਨà©à¨•à¨¸à¨¾à¨¨ |
|
|
ਨਵੀਂ ਦਿੱਲੀ --30ਜੂਨ-(MDP)-- ਪੰਜਾਬ ਸਮੇਤ 16 ਸੂਬਿਆਂ ਦੀ 30 ਜੂਨ ਨੂੰ ਖ਼ਤਮ ਹੋਣ ਵਾਲੀ ਜੀà¨à©±à¨¸à¨Ÿà©€
ਮà©à¨†à¨µà¨œà¨¼à©‡ ਦੀ ਸਮਾਂ ਮਿਆਦ ਵਧਾਉਣ ਦੀ ਮੰਗ ਨੂੰ ਲੈ ਕੇ ਜੀà¨à©±à¨¸à¨Ÿà©€ ਕੌਂਸਲ ਦੀ ਬੈਠਕ ਵਿਚ
ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਹà©à¨£ ਇਸ ਮà©à©±à¨¦à©‡ ਤੇ ਅਗਸਤ ਵਿਚ ਚਰਚਾ ਹੋਣ ਦੀ
ਸੰà¨à¨¾à¨µà¨¨à¨¾ ਹੈ। ਪੰਜਾਬ ਇਸ ਮà©à¨†à¨µà¨œà¨¼à©‡ ਤਹਿਤ 14-15 ਹਜ਼ਾਰ ਕਰੋੜ ਰà©à¨ªà¨ ਹਾਸਲ ਕਰਦਾ ਹੈ।
ਇਸ ਸਾਲ 3 ਤੋਂ 4 ਹਜ਼ਾਰ ਕਰੋੜ ਹੀ ਮਿਲਣਗੇ।
ਜੀà¨à©±à¨¸à¨Ÿà©€ ਮà©à¨†à¨µà¨œà¨¼à¨¾ 1 ਜà©à¨²à¨¾à¨ˆ 2017 ਨੂੰ 5
ਸਾਲ ਲਈ ਲਾਗੂ ਕੀਤਾ ਗਿਆ ਸੀ। ਹà©à¨£ ਇਸ ਦੀ ਮਿਆਦ 30 ਜੂਨ ਨੂੰ ਖ਼ਤਮ ਹੋ ਰਹੀ ਹੈ। ਮੰਗ ਦੀ ਪਰਵਾਹ ਕੀਤੇ ਬਿਨਾਂ, ਸਾਰੇ ਰਾਜਾਂ ਨੂੰ ਪਹਿਲੀ ਤਿਮਾਹੀ ਵਿੱਚ ਮà©à¨†à¨µà¨œà¨¼à¨¾
ਮਿਲੇਗਾ। ਹà©à¨£ 9 ਮਹੀਨਿਆਂ ਲਈ ਫੰਡ ਦਾ ਪà©à¨°à¨¬à©°à¨§ ਖà©à¨¦ ਕਰਨਾ ਹੋਵੇਗਾ। ਕੇਂਦਰ ਨੇ ਰਾਜਾਂ
ਨੂੰ ਜੀà¨à¨¸à¨Ÿà©€ ਮà©à¨†à¨µà¨œà¨¼à©‡ ਵਜੋਂ 86,912 ਕਰੋੜ ਰà©à¨ªà¨ ਦਿੱਤੇ ਹਨ। ਕà©à¨°à¨¿à¨ªà¨Ÿà©‹ ਕਰੰਸੀ, ਪੈਟਰੋਲ
ਅਤੇ ਡੀਜ਼ਲ ਨੂੰ ਜੀà¨à¨¸à¨Ÿà©€ ਦੇ ਦਾਇਰੇ ਵਿੱਚ ਲਿਆਉਣ ਬਾਰੇ ਵੀ ਕੋਈ ਚਰਚਾ ਨਹੀਂ ਹੋਈ।
ਸੋਨੇ ਦੀ ਆਵਾਜਾਈ 'ਤੇ ਈ-ਵੇਅ ਬਿੱਲ ਲਾਗੂ ਕਰਨ ਦੀ ਮੰਗ ਕੀਤੀ ਗਈ। ਕੌਂਸਲ ਨੇ ਇਸ ਨੂੰ
ਮਨਜ਼ੂਰੀ ਦੇ ਦਿੱਤੀ ਹੈ। 2 ਲੱਖ ਰà©à¨ªà¨ ਜਾਂ ਇਸ ਰਕਮ ਤੋਂ ਵਧ ਸੋਨੇ ਦੀ ਖ਼ਰੀਦ ਲਈ ਈ-ਵੇਅ
ਬਿੱਲ ਜਨਰੇਟ ਕਰਨ ਹੋਵੇਗਾ।
ਹਿਮਾਚਲ 'ਚ ਰੋਪ-ਵੇ ਸਫਰ ਸਸਤਾ, ਸੈਲਾਨੀਆਂ ਨੂੰ ਮਿਲੇਗਾ ਫਾਇਦਾ
ਹਿਮਾਚਲ ਪà©à¨°à¨¦à©‡à¨¸à¨¼ ਦੀ ਮੰਗ 'ਤੇ ਕੌਂਸਲ ਨੇ ਰੋਪਵੇਅ ਟਿਕਟਾਂ 'ਤੇ ਜੀà¨à¨¸à¨Ÿà©€ 18 ਤੋਂ
ਘਟਾ ਕੇ 5 ਫੀਸਦੀ ਕਰ ਦਿੱਤਾ ਹੈ। ਇਸ ਨਾਲ ਸੈਲਾਨੀਆਂ ਨੂੰ ਕਾਫੀ ਫਾਇਦਾ ਹੋਵੇਗਾ। ਔਸਤਨ
500 ਰà©à¨ªà¨ ਦੀ ਟਿਕਟ 'ਤੇ ਹà©à¨£ 90 ਰà©à¨ªà¨ ਦੀ ਬਜਾਠਸਿਰਫ਼ 25 ਰà©à¨ªà¨ ਜੀà¨à©±à¨¸à¨Ÿà©€ ਹੀ ਲਾਗੂ
ਹੋਵੇਗਾ। ਇਸ ਵੇਲੇ ਰਾਜ ਵਿੱਚ 5 ਰੋਪਵੇਅ ਸੇਵਾਵਾਂ ਮਿਲ ਰਹੀਆਂ ਹਨ।
|