www.mediadespunjab.com
ਮਾਏ ਨੀ ਮਾਏ ਲੰਬੀ ਉਡਾਰੀ ਅਸੀਂ ਲਾਵਣੀ,
ਕ੍ਹਿੜੇ ਦੇਸ਼ ਚੋਗ ਲਿੱਖੀ ਕਿਸਮਤ ਨਾਲ ਖਾਵਣੀ?
ਸਮੂੰਦਰਾਂ ਤੋਂ ਪਾਰ ਪਹਾੜਾ ਤੋਂ ਵੀ ਪਰੇ ਮਾਏ,
ਲੰਬੜਾਂ ਦੀ ਗੇਲੋ ਕੁੜੀ ਵਸਦੀ ਹੈ ਜਿਥੇ ਮਾਏ?
ਕਿਸਮਤਾਂ ਨਾਲ ਰਿਸਤੇ ਬਾ੍ਹਰਲੇ ਮਸੀ ਲੱਬਦੇ,
ਨਸ਼ੇੜੀ ਨਹੀ ਹੂੰਦੇ,(ਕੁੱਕੜ-ਪਿੰਡੀਏ) ਹੋਣੀ ਦਸਦੇ?
www.mediadespunjab.com
ਗਲ ਧੀਆਂ ਦੇ ਰਿਸਤਿਆਂ ਦੀ,ਅਸੀਂ ਆਪਸ ਵਿਚ ਕਰਾਂ ਗੇ,
ਓਟ ਰੱਬ ਦੀ ਲਮਾਂ ਗੇ,ਸਿਜਦਾ ਗੁਰੂ ਰਵਿਦਾਸ ਨੂੰ ਕਰਾਂ ਗੇ?
ਖੂਸ਼ੀਆਂ,ਖੇੜਿਆਂ ਦੇ ਦਿੰਨ,ਤੇਰੀ ਮੇਹਰ ਸਦਕਾ ਆਉਦੇ ਨੇ,
ਧੀਆਂ ਪੂਤਰਾਂ ਦੇ ਸਗਨਾ ਲਈ,ਮਾਪੇ ਫੂਲੇ ਨਹੀ ਸਮੋਦੇ ਨੇ?
ਪੜੀਆਂ ਹੋਈਆਂ ਧੀਆਂ ਦੀ,ਮਿਸਾਲ ਜੱਗ ਤੇ ਨਿਆਰੀ ਹੈ,
(ਕੁੱਕੜ ਪਿੰਡੀਆ)ਪਲੇਨ ਤੋਂ ਰਾਕਟ ਤੱਕ ਧੀਆਂ ਬਾਜੀ ਮਾਰੀ ਹੈ?
ਸੋਹਣੇ ਗਬਰੂ ਤੇ ਜੂਆਨ ਪੁਤ ਸੋਡੀਲ ਮਾਵਾਂ ਦੇ,
ਦੂਦ ਮਖਣਾ ਨਾਲ ਪਾਲੇ ਪੁਤ ਸ਼ੋਕੀਨ ਮਾਵਾਂ ਨੇ?
ਪਰਜਾਪਤਾਂ ਨੇ ਕਿਤਾ ਭਾਵੇ ਬਦਲ ਲਿਆ ਹੈ,
ਬੱਚਾ ਸੂੰਦਰ ਪੈਦਾ ਕਰਨਾ ਦਾ ਸੰਕਲਪ ਲਿਆ ਹੈ?
ਧੀਆਂ ਪੁਤਰ ਇਨਾਂ ਦੇ ਮਾਡਲ ਲੋਕਾਂ ਤੋਂ ਸੋਹਣੇ,
(ਕੁੱਕੜ-ਪਿੰਡੀਏ)ਨੂੰ ਵੇਖਿਆਂ ਲਗਦਾ ਹੀਰੋ ਹੀ ਹੋਣੇ!!
ਸੰਪਰਕ:-+49 157 3300 1111
|