ਪੰਜਾਬ ਚ ਧਰਮ ਤਬਦੀਲੀ ਤੇ à¨à¨¾à¨œà¨ªà¨¾ ਆਗੂ RP ਸਿੰਘ ਨੇ ਜਤਾਈ ਚਿੰਤਾ, SGPC ਤੇ ਕੱਸਿਆ ਤੰਜ |
|
|
ਨਵੀਂ ਦਿੱਲੀ- --30ਜà©à¨²à¨¾à¨ˆ-(MDP)--à¨à¨¾à¨°à¨¤à©€ ਜਨਤਾ ਪਾਰਟੀ (à¨à¨¾à¨œà¨ªà¨¾) ਦੇ ਸੀਨੀਅਰ ਆਗੂ ਅਤੇ ਰਾਸ਼ਟਰੀ ਬà©à¨²à¨¾à¨°à©‡
ਆਰ.ਪੀ. ਸਿੰਘ ਨੇ ਪੰਜਾਬ ਨੂੰ ਈਸਾਈ ਧਰਮ 'ਚ ਤਬਦੀਲ ਹੋਣ ਨੂੰ ਲੈ ਕੇ ਚਿੰਤਾ ਜਤਾਈ ਹੈ।
ਉਨà©à¨¹à¨¾à¨‚ ਨੇ ਟਵੀਟ ਕਰ ਕੇ ਕਿਹਾ,''ਜਿਸ ਤੇਜ਼ੀ ਨਾਲ ਪੰਜਾਬ ਨੂੰ ਈਸਾਈ ਧਰਮ 'ਚ ਬਦਲਿਆ ਜਾ
ਰਿਹਾ ਹੈ, ਬਹà©à¨¤ ਜਲਦ ਸਿੱਖ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ (@SGPCAmritsar) ਨਹੀਂ
ਹੋਵੇਗਾ। ਇਸ ਦੀ ਜਗà©à¨¹à¨¾ SCPC, ਸ਼à©à¨°à©‹à¨®à¨£à©€ ਚਰਚ ਪà©à¨°à¨¬à©°à¨§à¨• ਕਮੇਟੀ ਹੋਵੇਗੀ।''
ਦੱਸਣਯੋਗ ਹੈ ਕਿ ਇਸ ਧਰਮ ਪਰਿਵਰਤਨ 'ਤੇ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ
ਹਰਪà©à¨°à©€à¨¤ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨà©à¨¹à¨¾à¨‚ ਦੋਸ਼ ਲਗਾਇਆ ਕਿ ਮਿਸ਼ਨਰੀ ਸਰਹੱਦ
'ਤੇ ਸਥਿਤ ਪਿੰਡਾਂ 'ਚ ਸਿੱਖਾਂ ਨੂੰ ਈਸਾਈ ਬਣਾ ਰਹੇ ਹਨ। ਹਰਪà©à¨°à¨¤à©€ ਸਿੰਘ ਦਾ ਕਹਿਣਾ ਹੈ
ਕਿ ਈਸਾਈ ਮਿਸ਼ਨਰੀ ਸਰਹੱਦ 'ਤੇ ਸਥਿਤ ਪਿੰਡਾਂ 'ਚ ਸਿੱਖ ਪਰਿਵਾਰਾਂ ਦਾ ਜ਼ਬਰਦਸਤੀ ਧਰਮ
ਪਰਿਵਰਤਨ ਕਰਵਾ ਰਹੇ ਹਨ। ਹਰਪੀਤ ਸਿੰਘ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਸਿੱਖਾਂ ਦਾ
'ਪਰਿਵਰਤਨ' ਇਕ ਵੱਡੀ ਚਿੰਤਾ ਹੈ ਅਤੇ ਪੇਂਡੂ ਖੇਤਰਾਂ ਦੇ ਲੋਕ ਈਸਾਈ ਮਿਸ਼ਨਰੀਆਂ ਦੇ
ਆਸਾਨ ਨਿਸ਼ਾਨੇ ਹਨ।
|