ਪਾਕਿਸਤਾਨ ਦੇ ਬਲੋਚਿਸਤਾਨ ਪà©à¨°à¨¾à¨‚ਤ ਚ ਮà©à¨•à¨¾à¨¬à¨²à©‡ ਦੌਰਾਨ 6 ਅੱਤਵਾਦੀ ਅਤੇ ਇਕ ਫੌਜੀ ਦੀ ਮੌਤ |
|
|
ਕਵੇਟਾ---31ਜà©à¨²à¨¾à¨ˆ-(MDP)--ਪਾਕਿਸਤਾਨ ਦੇ ਅਸ਼ਾਂਤ ਦੱਖਣੀ ਪੱਛਮੀ ਬਲੋਚਿਸਤਾਨ ਪà©à¨°à¨¾à¨‚ਤ 'ਚ
ਰਾਤ à¨à¨° ਚੱਲੀ ਮਿਲਟਰੀ ਮà©à¨¹à¨¿à©°à¨® ਦੇ ਦੌਰਾਨ ਇਕ ਫੌਜੀ ਅਤੇ ਛੇ ਵੱਖਵਾਦੀ ਮਾਰੇ ਗà¨à¥¤ ਫੌਜ
ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਫੌਜ ਨੇ ਇਕ ਬਿਆਨ 'ਚ ਦੱਸਿਆ ਕਿ ਕੇਚ ਜ਼ਿਲà©à¨¹à©‡
ਦੇ ਹੋਸ਼ਾਬ ਇਲਾਕੇ 'ਚ ਵੱਖਵਾਦੀਆਂ ਦੇ ਨਾਲ ਮà©à¨•à¨¾à¨¬à¨²à©‡ ਦੇ ਦੌਰਾਨ ਇਕ ਹੋਰ ਫੌਜੀ ਜ਼ਖਮੀ ਵੀ
ਹੋ ਗਿਆ।
ਉਸ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਕà©à¨ ਅੱਤਵਾਦੀ ਕੇਚ ਤੋਂ ਮਸਤੰਗ ਜਾ ਰਹੇ ਹਨ, ਜਿਸ
ਤੋਂ ਬਾਅਦ ਇਹ ਮà©à¨¹à¨¿à©°à¨® ਚਲਾਈ ਗਈ। ਅੱਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼à©à¨°à©‚ ਕਰ
ਦਿੱਤੀਆਂ ਜਿਸ ਤੋਂ ਬਾਅਦ 'ਚ ਦੋਵਾਂ ਪੱਖਾਂ ਦੇ ਵਿਚਾਲੇ ਮà©à¨•à¨¾à¨¬à¨²à¨¾ ਛਿੜ ਗਿਆ ਅਤੇ ਛੇ
ਅੱਤਵਾਦੀ ਅਤੇ ਇਕ ਫੌਜੀ ਮਾਰਿਆ ਗਿਆ। ਫੌਜੀਆਂ ਨੇ ਮà©à¨•à¨¾à¨¬à¨²à©‡ ਵਾਲੀ ਥਾਂ ਤੋਂ ਹਥਿਆਰ ਅਤੇ
ਗੋਲਾ ਬਾਰੂਦ ਬਰਾਮਦ ਕੀਤਾ। ਮà©à¨¹à¨¿à©°à¨® ਜਾਰੀ ਹੈ।
|