:: ਪੁਲਾੜ ਤੋਂ ਅਜਿਹਾ ਦਿੱਸਦਾ ਹੈ ਗੁਜਰਾਤ, PM ਮੋਦੀ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ   :: ਭਾਰਤ ਕਦੇ ਹਿੰਸਾ ਅਤੇ ਯੁੱਧ ਦਾ ਸਮਰਥਨ ਨਹੀਂ ਕਰਦਾ : ਰਾਜਨਾਥ ਸਿੰਘ   :: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਰਾਹੁਲ ਦਾ ਤੰਜ਼, ਕਿਹਾ- PM ਆਪਣੀ ਵਸੂਲੀ ’ਚ ਮਸਤ   :: ਐਂਟੀ ਡਰੋਨ ਮੁਹਿੰਮ: BSF ਨੇ ਇਸ ਸਾਲ ’ਚ ਰਿਕਾਰਡ 16 ਡਰੋਨਾਂ ਨੂੰ ਸੁਟਿਆ   :: ‘ਆਫਤਾਬ ਦੇ ਕਰ ਦਿਆਂਗੇ 70 ਟੁਕੜੇ’, ਹਮਲੇ ਮਗਰੋਂ FSL ਰੋਹਿਣੀ ਦੀ ਬਾਹਰ ਸੁਰੱਖਿਆ ਸਖ਼ਤ   :: ਭਾਰਤ ਜੋੜੋ ਯਾਤਰਾ : ਕਿਤੇ ਬਿਜਲੀ ਕੱਟ ਤਾਂ ਕਿਤੇ ਲੱਗ ਰਹੇ ‘ਮੋਦੀ-ਮੋਦੀ’ ਦੇ ਨਾਅਰੇ   :: ਭਾਜਪਾ ਨੇ ਕੰਮ ਕੀਤਾ ਹੁੰਦਾ ਤਾਂ ਵੱਡੇ ਨੇਤਾਵਾਂ ਨੂੰ ਪ੍ਰਚਾਰ ਚ ਉਤਾਰਨ ਦੀ ਲੋੜ ਨਾ ਪੈਂਦੀ : ਕੇਜਰੀਵਾਲ   :: 9ਵੇਂ ਪਾਤਸ਼ਾਹ ਦੀ ਸ਼ਹੀਦੀ ਦਿਹਾੜੇ ਮੌਕੇ PM ਮੋਦੀ ਨੇ ਕੀਤਾ ਨਮਨ, ਕਿਹਾ- ਗੁਰੂ ਜੀ ਦੀਆਂ ਸਿੱਖਿਆਵਾਂ ਪ੍ਰੇਰਿਤ ਕਰਦੀਆਂ ਹਨ   :: ਹਾਈ ਕੋਰਟ ਦਾ ਨਿਰਦੇਸ਼- ਮਸਾਜ ਪਾਰਲਰਾਂ ਦੀ ਆੜ ’ਚ ਦੇਹ ਵਪਾਰ ਨੂੰ ਰੋਕੇ ਦਿੱਲੀ ਪੁਲਸ   :: ਦਿੱਲੀ : CBI ਨੇ ਸ਼ਰਾਬ ਨੀਤੀ ਮਾਮਲੇ ’ਚ ਚਾਰਜਸ਼ੀਟ ਦਾਖ਼ਲ ਕੀਤੀ   :: ਕੇਂਦਰੀ ਵਿੱਤ ਮੰਤਰੀ ਦੀ ਅਗਵਾਈ ਚ ਹੋ ਰਹੀ ਪ੍ਰੀ-ਬਜਟ ਬੈਠਕ, ਸਾਰੇ ਸੂਬਿਆਂ ਦੇ ਵਿੱਤ ਮੰਤਰੀ ਮੌਜੂਦ   :: ਆਜ਼ਾਦੀ ਤੋਂ ਬਾਅਦ ਸਾਨੂੰ ਉਹ ਇਤਿਹਾਸ ਪੜ੍ਹਾਇਆ ਗਿਆ, ਜੋ ਗੁਲਾਮੀ ਦੇ ਦੌਰ ਚ ਰਚਿਆ ਗਿਆ : PM ਮੋਦੀ   :: ਕਿਸਾਨਾਂ, ਨੌਜਵਾਨਾਂ ਅਤੇ ਆਦਿਵਾਸੀਆਂ ਦੀਆਂ ਸਮੱਸਿਆਵਾਂ ਲਈ ਭਾਜਪਾ ਦੀਆਂ ਕਾਰਵਾਈਆਂ ਜ਼ਿੰਮੇਵਾਰ: ਰਾਹੁਲ   :: PM ਮੋਦੀ ਦਾ ਰਾਹੁਲ ਤੇ ਤੰਜ਼- ਸੱਤਾ ਤੋਂ ਬੇਦਖ਼ਲ ਲੋਕ ਵਾਪਸੀ ਲਈ ਕੱਢ ਰਹੇ ਹਨ ਯਾਤਰਾ   :: ਵਿਕਰਮ-ਐੱਸ ਦਾ ਸਫ਼ਲ ਪ੍ਰੀਖਣ ਭਾਰਤ ਲਈ ਇਤਿਹਾਸਕ ਪਲ : PM ਮੋਦੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਇਸਰੋ ਨੇ ਹਾਈਬ੍ਰਿਡ ਮੋਟਰ ਦਾ ਸਫ਼ਲ ਪ੍ਰੀਖਣ ਕੀਤਾ PRINT ਈ ਮੇਲ
2022_9image_16_21_481002188isro-ll.jpgਬੈਂਗਲੁਰੂ --21ਸਤੰਬਰ-(MDP)-- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਕ ਹਾਈਬ੍ਰਿਡ ਮੋਟਰ ਦਾ ਸਫ਼ਲ ਪ੍ਰੀਖਣ ਕੀਤਾ ਹੈ ਜੋ ਨਵੇਂ ਲਾਂਚ ਵਾਹਨਾਂ (ਰਾਕੇਟਾਂ) ਲਈ ਨਵੀਂ ਪ੍ਰੋਪਲਸ਼ਨ ਪ੍ਰਣਾਲੀ ਦਾ ਰਾਹ ਪੱਧਰਾ ਕਰ ਸਕਦੀ ਹੈ। ਬੈਂਗਲੁਰੂ 'ਚ ਇਸਰੋ ਹੈੱਡਕੁਆਰਟਰ ਨੇ ਕਿਹਾ ਕਿ 30 ਕੇ.ਐੱਨ. ਹਾਈਬ੍ਰਿਡ ਮੋਟਰ ਦਾ ਮੰਗਲਵਾਰ ਨੂੰ ਤਮਿਲਨਾਡੂ ਦੇ ਮਹੇਂਦਰਗਿਰੀ ਸਥਿਤ ਇਸਰੋ ਪ੍ਰੋਪਲਸ਼ਨ ਕੰਪਲੈਕਸ (ਆਈ.ਪੀ.ਆਰ.ਸੀ.) 'ਚ ਟੈਸਟ ਕੀਤਾ ਗਿਆ

ਸੀ, ਜੋ ਸਫ਼ਲ ਰਿਹਾ। ਸੰਗਠਨ ਨੇ ਕਿਹਾ ਕਿ ਇਸ ਟੈਸਟ 'ਚ ਇਸਰੋ ਦੇ ਲਿਕਵਿਡ ਪ੍ਰੋਪਲਸ਼ਨ ਸਿਸਟਮ ਸੈਂਟਰ (ਐੱਲ.ਪੀ.ਐੱਸ.ਸੀ.) ਨੇ ਇਸ ਪ੍ਰੀਖਣ 'ਚ ਸਹਿਯੋਗ ਕੀਤਾ ਬਿਆਨ 'ਚ ਕਿਹਾ ਗਿਆ ਹੈ ਕਿ ਮੋਟਰ ਨੇ ਹਾਈਡ੍ਰੋਕਸਿਲ-ਟਰਮੀਨੇਟਿਡ ਪੋਲੀਬਿਊਟਾਡਾਇਨ (ਐੱਚ.ਟੀ.ਪੀ.ਬੀ.) ਨੂੰ ਈਂਧਨ ਵਜੋਂ ਇਸਤੇਮਾਲ ਕੀਤਾ, ਜਦੋਂ ਕਿ ਤਰਲ ਆਕਸੀਜਨ ਨੂੰ ਆਕਸੀਕਾਰਕ ਪਦਾਰਥ ਵਜੋਂ ਇਸਤੇਮਾਲ ਕੀਤਾ ਗਿਆ। ਇਸਰੋ ਨੇ ਕਿਹਾ ਕਿ ਠੋਸ-ਠੋਸ ਜਾਂ ਤਰਲ-ਤਰਲ ਮਿਸ਼ਰਣ ਦੇ ਉਲਟ ਹਾਈਬ੍ਰਿਡ ਮੋਟਰ ਠੋਸ ਬਾਲਣ ਅਤੇ ਤਰਲ ਆਕਸੀਕਾਰਕ ਦਾ ਇਸਤੇਮਾਲ ਕਰਦੀ ਹੈ ਦੀ ਵਰਤੋਂ ਕਰਦੀ ਹੈ। ਸੰਗਠਨ ਨੇ ਇਕ ਬਿਆਨ 'ਚ ਕਿਹਾ,"ਮੰਗਲਵਾਰ ਨੂੰ 30 ਕੇ.ਐੱਨ. ਹਾਈਬ੍ਰਿਡ ਮੋਟਰ ਦੇ ਪ੍ਰੀਖਣ ਦੌਰਾਨ ਤੈਅ 15 ਸਕਿੰਟ ਤੱਕ ਲਗਾਤਾਰ ਬਲਨ ਦਾ ਪ੍ਰਦਰਸ਼ਨ ਕੀਤਾ। ਮੋਟਰ ਦਾ ਪ੍ਰਦਰਸ਼ਨ ਸੰਤੋਸ਼ਜਨਕ ਰਿਹਾ।'' ਇਸਰੋ ਨੇ ਦੱਸਿਆ ਕਿ ਐੱਚ.ਟੀ.ਪੀ.ਬੀ. ਅਤੇ ਤਰਲ ਆਕਸੀਜਨ ਹਰਿਤ ਹੈ ਅਤੇ ਤਰਲ ਆਕਸੀਜਨ ਦਾ ਪ੍ਰਬੰਧਨ ਆਸਾਨ ਹੈ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement